ਪੜਚੋਲ ਕਰੋ

ਸਮਾਜਵਾਦੀ ਪਾਰਟੀ ਦੇ ਭਾਂਡੇ ਖਿੱਲਰੇ

ਲਖਨਾਊ: ਉੱਤਰ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਦਾ ਝਗੜਾ ਹੁਣ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਆਪਣੇ ਅਧਿਕਾਰਾਂ ਦਾ ਇਸਤੇਮਾਲ ਕਰਦੇ ਹੋਏ ਸ਼ਿਵਪਾਲ ਯਾਦਵ ਸਮੇਤ 4 ਮੰਤਰੀਆਂ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰ ਦਿੱਤਾ ਹੈ। ਅਖਿਲੇਸ਼ ਨੇ ਸ਼ਿਵਪਾਲ ਤੋਂ ਇਲਾਵਾ ਓਮ ਪ੍ਰਕਾਸ਼ ਸਿੰਘ, ਨਾਰਦ ਰਾਏ ਤੇ ਸ਼ਾਦਾਬ ਫਾਤਿਮਾ ਨੂੰ ਬਰਖਾਸਤ ਕੀਤਾ ਹੈ। ਸੀ.ਐਮ. ਨੇ ਰਾਜਪਾਲ ਰਾਮ ਨਾਇਕ ਨੂੰ ਇਸ ਬਰਖਾਸਤਗੀ ਦੀ ਚਿੱਠੀ ਭੇਜ ਦਿੱਤੀ ਹੈ। ਇੱਥੇ ਹੀ ਨਹੀਂ ਅਖਿਲੇਸ਼ ਨੇ ਅਮਰ ਸਿੰਘ ਦੀ ਕਰੀਬੀ ਜਯਾ ਪ੍ਰਦਾ ਨੂੰ ਵੀ ਫਿਲਮ ਵਿਕਾਸ ਪਰਿਸ਼ਦ ਦੀ ਉਪ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਜਯਾ ਪ੍ਰਦਾ ਨੂੰ ਮੰਤਰੀ ਦਾ ਦਰਜਾ ਮਿਲਿਆ ਹੋਇਆ ਸੀ। ਅਖਿਲੇਸ਼ ਝਗੜੇ ਵਿਚਾਲੇ ਅੱਜ ਆਪਣੇ ਸਮਰਥਕਾਂ ਤੇ ਵਿਧਾਇਕਾਂ ਦੀ ਬੈਠਕ ਬੁਲਾਈ ਜਿਸ ਵਿੱਚ ਸ਼ਿਵਪਾਲ ਸਮਰਥਕਾਂ ਨੂੰ ਛੱਡ ਕਰਾਬ 415 ਨੇਤਾਵਾਂ ਨੂੰ ਬੁਲਾਇਆ ਗਿਆ। ਮੰਤਰੀਆਂ ਨੂੰ ਬਰਖਾਸਤ ਕਰਨ ਬਾਅਦ ਬੈਠਕ ਵਿੱਚ ਅਖਿਲੇਸ਼ ਨੇ ਕਿਹਾ ਹੈ ਕਿ ਮੈਂ ਹੀ ਨੇਤਾ ਜੀ ਯਾਨੀ ਮੁਲਾਇਮ ਸਿੰਘ ਯਾਦਵ ਦਾ ਉਤਰਾਧਿਕਾਰੀ ਹਾਂ। ਅਖਿਲੇਸ਼ ਨੇ ਬਿਆਨ ਵਿੱਚ ਅਮਰ ਸਿੰਘ ਨੂੰ ਦਲਾਲ ਦੱਸਿਆ। ਅਖਿਲੇਸ਼ ਨੇ ਕਿਹਾ ਕਿ ਉਹ ਅਮਰ ਸਿੰਘ ਤੇ ਕਾਰਵਾਈ ਕਰਨਗੇ। ਅਮਰ ਸਿੰਘ ਨੇ ਹੀ ਸਾਰੀ ਅੱਗ ਲਾਈ ਹੈ। ਅਹਿਮ ਬੈਠਕ ਵਿੱਚ ਮੌਜੂਦ ਰਾਜੂ ਯਾਦਵ ਦਾ ਦਾਅਵਾ ਹੈ ਕਿ ਅਮਰ ਸਿੰਘ ਦੇ ਸਮਰਥਕਾਂ 'ਤੇ ਵੀ ਕਾਰਵਾਈ ਹੋਵੇਗੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Haryana ਦੇ ਝੱਜਰ 'ਚ ਹੋਲੀ ਖੇਡਦੇ ਸਮੇਂ 8 ਸਾਲਾਂ ਬੱਚਾ ਅਗਵਾ ,ਮੰਗੀ 5 ਕਰੋੜ ਦੀ ਫਿਰੌਤੀ ,ਕਈ ਘੰਟਿਆਂ ਬਾਅਦ ਮਿਲਿਆ ਬੱਚਾ 

Haryana Rajya Sabha Election 'ਚ BJP ਉਮੀਦਵਾਰ ਨੇ ਭਰਿਆ ਨਾਮਜ਼ਦਗੀ ਪੱਤਰ, Congress ਉਮੀਦਵਾਰ ਵੀ ਆਏ

Congress ਦੇ ਰਾਜ ਸਭਾ ਉਮੀਦਵਾਰ ਦਾ ਐਲਾਨ, ਜਾਣੋ ਕਿਸ ਨੂੰ ਬਣਾਇਆ Candidate

Hisar News :  ਪਤੀ ਨੇ ਸਰੀਰਕ ਸੰਬੰਧ ਬਣਾਉਣ ਤੋਂ ਬਾਅਦ ਪਤਨੀ ਨੂੰ ਕਿਹਾ ਭੈਣ, ਦਾਜ ਨਾ ਮਿਲਣ 'ਤੇ ਬਣਾਈ ਦੂਰੀ 

ਵੀਡੀਓਜ਼

“ਵਿਕਸਿਤ ਭਾਰਤ ਨਹੀਂ, ਰਹਿਣ ਜੋਗ ਭਾਰਤ ਬਣਾਓ!” — ਮੋਦੀ ਸਰਕਾਰ ‘ਤੇ ਤੰਜ
“ਅਦਾਲਤ ਦਾ ਫੈਸਲਾ BJP ਲਈ ਝਟਕਾ!” — ਵੱਡਾ ਸਿਆਸੀ ਮੋੜ
“AAP ਨੂੰ ਤੋੜਣ ਦੀ ਕੋਸ਼ਿਸ਼?” — BJP ‘ਤੇ ਗੰਭੀਰ ਦੋਸ਼ਾਂ ਦਾ ਧਮਾਕਾ
“ਪੰਜਾਬੀਆਂ ਦੀ ਵਿਰੋਧੀ BJP?” — ਸਿਆਸੀ ਮੰਚ ਤੋਂ ਤਿੱਖਾ ਹਮਲਾ
“ਧਰਮ ਦੇ ਨਾਮ ‘ਤੇ ਸਿਆਸਤ!” — BJP ‘ਤੇ ਵੱਡਾ ਇਲਜ਼ਾਮ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Nancy Grewal ਕੌਣ ਸੀ ? ਜਿਸ ਦਾ ਕੈਨੇਡਾ 'ਚ ਬੇਰਹਿਮੀ ਨਾਲ ਕੀਤਾ ਗਿਆ ਕਤਲ

Gurdaspur 'ਚ ਜਵੈਲਰ ਦੇ ਘਰ 3 ਕਰੋੜ ਰੁਪਏ ਦੀ ਲੁੱਟ ,ਨਿਹੰਗ ਸਿੰਘਾਂ ਦੇ ਭੇਸ 'ਚ ਆਏ 5 ਬਦਮਾਸ਼ ,ਪਰਿਵਾਰ ਨੂੰ ਬਣਾਇਆ ਬੰਧਕ  

Punjab 'ਚ ਪੈਟਰੋਲ ਪੰਪਾਂ 'ਤੇ ਲੱਗੀਆਂ ਕਿਸਾਨਾਂ ਦੀਆਂ ਲੰਬੀਆਂ ਲਾਈਨਾਂ ,ਈਰਾਨ-ਇਜ਼ਰਾਈਲ ਜੰਗ ਵਿਚਕਾਰ ਡੀਜ਼ਲ ਕਰ ਰਹੇ ਨੇ ਸਟੋਰ 

Moga 'ਚ 5 ਸਾਲ ਦੀ ਬੱਚੀ ਨਾਲ ਦੁਸ਼ਕਰਮ , ਹੋਲੀ ਖੇਡਦੇ ਸਮੇਂ ਬੱਚੀ ਨੂੰ ਅਗਵਾ ਕਰ ਕੇ ਲੈ ਗਿਆ ਗੁਆਂਢੀ ਡਰਾਈਵਰ 
Moga 'ਚ 5 ਸਾਲ ਦੀ ਬੱਚੀ ਨਾਲ ਦੁਸ਼ਕਰਮ , ਹੋਲੀ ਖੇਡਦੇ ਸਮੇਂ ਬੱਚੀ ਨੂੰ ਅਗਵਾ ਕਰ ਕੇ ਲੈ ਗਿਆ ਗੁਆਂਢੀ ਡਰਾਈਵਰ 
Haryana ਦੇ ਝੱਜਰ 'ਚ ਹੋਲੀ ਖੇਡਦੇ ਸਮੇਂ 8 ਸਾਲਾਂ ਬੱਚਾ ਅਗਵਾ ,ਮੰਗੀ 5 ਕਰੋੜ ਦੀ ਫਿਰੌਤੀ ,ਕਈ ਘੰਟਿਆਂ ਬਾਅਦ ਮਿਲਿਆ ਬੱਚਾ 
Haryana ਦੇ ਝੱਜਰ 'ਚ ਹੋਲੀ ਖੇਡਦੇ ਸਮੇਂ 8 ਸਾਲਾਂ ਬੱਚਾ ਅਗਵਾ ,ਮੰਗੀ 5 ਕਰੋੜ ਦੀ ਫਿਰੌਤੀ ,ਕਈ ਘੰਟਿਆਂ ਬਾਅਦ ਮਿਲਿਆ ਬੱਚਾ 
ਈਰਾਨ 'ਤੇ ਅਮਰੀਕਾ ਦੇ ਹਮਲੇ ਵਿਚਾਲੇ ਧੜੰਮ ਕਰਕੇ ਡਿੱਗੀਆਂ ਕੀਮਤਾਂ, ਚਾਂਦੀ ਵੀ ਹੋਈ ਸੁਸਤ, ਜਾਣੋ ਤਾਜ਼ਾ ਕੀਮਤਾਂ

IND VS ENG Semifinal: ਭਾਰਤੀ ਟੀਮ ਲਈ ਖਤਰਾ ਬਣ ਸਕਦੇ ਇੰਗਲੈਂਡ ਦੇ ਆਹ 5 ਖਿਡਾਰੀ, ਸੈਮੀਫਾਈਨਲ 'ਚ ਤੋੜ ਸਕਦੇ ਕਈਆਂ ਦੇ ਦਿਲ

ਪੁਰਾਣੀ ਰੰਜਿਸ਼ ਕਾਰਨ ਪਰਿਵਾਰ 'ਤੇ ਹਮਲਾ, ਹਮਲਾਵਰਾਂ ਨੇ ਸੁੱਟੀਆਂ ਪੈਟਰੋਲ ਦੀਆਂ ਬੋਤਲਾਂ; ਮੱਚਿਆ ਚੀਕ ਚੀਹਾੜਾ

Embed widget