ਪੜਚੋਲ ਕਰੋ

ਸਟੇਟ ਬੈਂਕ ਦੇ ਗਾਹਕਾਂ ਲਈ ਖੁਸ਼ਖ਼ਬਰੀ! ਅੱਜ ਤੋਂ ਨਵੇਂ ਨਿਯਮ ਲਾਗੂ

ਸਟੇਟ ਬੈਂਕ ਆਫ ਇੰਡੀਆ (ਐਸਬੀਆਈ) ‘ਚ ਜੇਕਰ ਤੁਹਾਡਾ ਵੀ ਅਕਾਉਂਟ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੋ ਸਕਦੀ ਹੈ। ਇੱਕ ਅਕਤੂਬਰ ਤੋਂ ਐਸਬੀਆਈ ਨੇ ਕੁਝ ਨਿਯਮਾਂ ‘ਚ ਬਦਲਾਅ ਕੀਤਾ ਹੈ।

ਨਵੀਂ ਦਿੱਲੀ: ਸਟੇਟ ਬੈਂਕ ਆਫ ਇੰਡੀਆ (ਐਸਬੀਆਈ) ‘ਚ ਜੇਕਰ ਤੁਹਾਡਾ ਵੀ ਅਕਾਉਂਟ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੋ ਸਕਦੀ ਹੈ। ਇੱਕ ਅਕਤੂਬਰ ਤੋਂ ਐਸਬੀਆਈ ਨੇ ਕੁਝ ਨਿਯਮਾਂ ‘ਚ ਬਦਲਾਅ ਕੀਤਾ ਹੈ। ਇਨ੍ਹਾਂ ‘ਚ ਖਾਸ ਹੈ ਕਿ ਬੈਂਕ ਨੇ ਹੁਣ ਖਾਤੇ ‘ਚ ਮਿਨੀਮਮ ਅਕਾਉਂਟ ਬੈਲੰਸ ਰੱਖਣ ਦੀ ਜ਼ਰੂਰੀ ਸੀਮਾ ਘਟਾ ਦਿੱਤੀ ਹੈ। ਇਸ ਤਹਿਤ ਮੈਟਰੋ ਸ਼ਹਿਰਾਂ ਤੇ ਵੱਡੇ ਸ਼ਹਿਰਾਂ ‘ਚ ਅਕਾਉਂਟ ਬੈਲੰਸ ਲਿਮਟ 3000 ਰੁਪਏ ਕੀਤੀ ਗਈ ਹੈ।

ਇਹ ਨਿਯਮ ਅੱਜ ਤੋਂ ਲਾਗੂ ਹੋ ਗਏ ਹਨ:

ਮੈਟਰੋ ਸ਼ਹਿਰਾਂ ‘ਚ ਇੰਨਾ ਲੱਗੇਗਾ ਫਾਈਨ: ਫਾਈਨ ਦੀ ਵਸੂਲੀ ਤਿੰਨ ਤਰ੍ਹਾਂ ਨਾਲ ਕੀਤੀ ਜਾਵੇਗੀ। ਕਿਸੇ ਦੇ ਖਾਤੇ ‘ਚ ਅਕਾਉਂਟ ਬੈਲੰਸ 50% ਤੋਂ ਘੱਟ ਹੋਣ ‘ਤੇ ਜੀਐਸਟੀ ਨਾਲ 10 ਰੁਪਏ ਜ਼ੁਰਮਾਨਾ, 50 ਤੋਂ 75 ਫੀਸਦ ‘ਚ ਜੀਐਸਟੀ ਨਾਲ 12 ਰੁਪਏ ਤੇ 75% ਤੋਂ ਘੱਟ ਬੈਲੰਸ ‘ਚ ਜੀਐਸਟੀ ਨਾਲ 15 ਰੁਪਏ ਜ਼ੁਰਮਾਨਾ ਤੈਅ ਕੀਤਾ ਗਿਆ ਹੈ।

ਸੈਮੀ-ਅਰਬਨ ਸ਼ਹਿਰਾਂ ਲਈ ਨਿਯਮ: ਸੈਮੀ-ਅਰਬਨ ਸ਼ਹਿਰਾਂ ‘ਚ ਐਸਬੀਆਈ ਨੇ ਖਾਤੇ ‘ਚ ਘੱਟੋ-ਘੱਟ 2000 ਰੁਪਏ ਰੱਖਣ ਦਾ ਫੈਸਲਾ ਕੀਤਾ ਹੈ। ਇਸ ਤੋਂ ਘੱਟ ਹੋਣ ਤੋਂ ਬਾਅਦ ਫਾਈਨ ਲੱਗੇਗਾ।

ਪੇਂਡੂ ਖੇਤਰਾਂ ਲਈ ਨਿਯਮ: ਪੇਂਡੂ ਖੇਤਰਾਂ ‘ਚ ਐਸਬੀਆਈ ਅਕਾਉਂਟ ‘ਚ ਘੱਟੋ ਘੱਟ ਇੱਕ ਹਜ਼ਾਰ ਰੁਪਏ ਰੱਖਣੇ ਹੋਣਗੇ। ਇਸ ਤੋਂ ਘੱਟ ਬੈਲੰਸ ਹੋਣ ‘ਤੇ ਫਾਈਨ ਦਾ ਭੁਗਤਾਨ ਕਰਨਾ ਪਵੇਗਾ।

ਇਨ੍ਹਾਂ ਅਕਾਉਂਟ ‘ਚ ਮਿਨੀਮਮ ਬੈਂਕ ਬੈਲੰਸ ਦਾ ਨਿਯਮ ਨਹੀਂ: ਸੇਵਿੰਗ ਬੈਂਕ ਅਕਾਉਂਟ ‘ਚ ਮਿਨੀਮਮ ਬੈਲੰਸ ਰੱਖਣ ‘ਤੇ ਜਿੱਥੇ ਜ਼ੁਰਮਾਨਾ ਲਿਆ ਜਾਂਦਾ ਹੈ। ਸੈਲਰੀ ਅਕਾਉਂਟ, ਬੇਸਿਕ ਸੇਵਿੰਗ ਡਿਪਾਜ਼ਿਟ ਅਕਾਉਂਟ ਤੇ ਜਨਧਨ ਖਾਤੇ ‘ਤੇ ਮਿਨੀਮਮ ਬੈਲੰਸ ਰੱਖਣ ਦੀ ਲੋੜ ਨਹੀਂ।

ਇਸ ਦੇ ਨਾਲ ਬੈਂਕ ਨੇ ਟ੍ਰਾਂਜੈਕਸ਼ਨ ਦੇ ਨਿਯਮ ਵੀ ਬਦਲ ਦਿੱਤੇ ਹਨ। ਹੁਣ ਮੈਟਰੋ ਸਿਟੀ ‘ਚ 10 ਵਾਰ ਟ੍ਰਾਂਜੈਕਸ਼ਨ ਤੇ ਹੋਰਨਾਂ ਸ਼ਹਿਰਾਂ ‘ਚ 12 ਵਾਰ ਟ੍ਰਾਂਜੈਕਸ਼ਨ ਫਰੀ ਮਿਲੇਗੀ।

ਐਸਬੀਆਈ ਬੈਂਕ ਬ੍ਰਾਂਚ ‘ਚ ਪੈਸੇ ਦੇ ਨਿਕਾਸੀ:ਖਾਤੇ ‘ਚ ਰਕਮ 25 ਹਜ਼ਾਰ ਰੁਪਏ ਤਕ- 2 ਨਕਦ ਨਿਕਾਸੀ ਫਰੀਖਾਤੇ ‘ਚ ਰਕਮ 25 ਹਜ਼ਾਰ ਤੋਂ 50 ਹਜ਼ਾਰ ਰੁਪਏ ਤਕ- 10 ਨਕਦ ਨਿਕਾਸੀ ਫਰੀਖਾਤੇ ‘ਚ ਰਕਮ 50 ਹਜ਼ਾਰ ਰੁਪਏ ਤਕ- 15 ਨਕਦ ਨਿਕਾਸੀ ਫਰੀਖਾਤੇ ‘ਚ ਇੱਕ ਲੱਖ ਰੁਪਏ ਤਕ- ਅਣਗਿਣਤ ਨਕਦ ਨਿਕਾਸੀ ਫਰੀ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Ludhiana News: ਪੁਲਿਸ ਮਹਿਕਮੇ 'ਚ ਹੋਏ ਤਬਾਦਲੇ, ਬਦਲੇ ਗਏ SHO

Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ

ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ

ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
Advertisement
ABP Premium

ਵੀਡੀਓਜ਼

Farmers Protest | Supereme Court | ਸੁਪਰੀਮ ਕੋਰਟ ਦੀ ਸੁਣਵਾਈ 'ਤੇ ਡੱਲੇਵਾਲ ਦਾ ਬਿਆਨ ਨਹੀਂ ਚਾਹੀਦੀ ਹਮਦਰਦੀ!Farmers Protes|Dallewal|ਪੰਜਾਬ ਬੰਦ ਨੂੰ ਲੈ ਕੇ ਕਿਸਾਨ ਤਿਆਰ,'ਨਾ ਮਿਲੇਗੀ ਸਬਜ਼ੀ ਤੇ ਨਾ ਹੋਵੇਗੀ ਦੁੱਧ ਦੀ ਸਪਲਾਈ'Weather Updates | ਸੈਲਾਨੀਆਂ ਲਈ ਵੱਡੀ ਖੁਸ਼ਖਬਰੀ, ਹਿਮਾਚਲ 'ਚ ਵਧੀ ਬਰਫ਼ਵਾਰੀ |Abp SanjhaFarmers Protest | ਅੰਨਦਾਤਾ ਨੂੰ ਪੰਜਾਬ ਦੀ ਲੋੜ ਕਿਸਾਨ ਮਹਿਲਾ ਨੇ ਕੀਤੀ ਅਪੀਲ |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ludhiana News: ਪੁਲਿਸ ਮਹਿਕਮੇ 'ਚ ਹੋਏ ਤਬਾਦਲੇ, ਬਦਲੇ ਗਏ SHO
Ludhiana News: ਪੁਲਿਸ ਮਹਿਕਮੇ 'ਚ ਹੋਏ ਤਬਾਦਲੇ, ਬਦਲੇ ਗਏ SHO
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ

ਮਨਮੋਹਨ ਸਿੰਘ ਦੀ ਯਾਦਗਾਰ ਬਣਾਏਗੀ ਸਰਕਾਰ, ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ

ਸਰਦੀਆਂ 'ਚ ਹਾਰਟ ਅਟੈਕ ਤੋਂ ਇਦਾਂ ਬਚੋ? ਇਸ ਤੋਂ ਜ਼ਿਆਦਾ ਨਾ ਹੋਣ ਦਿਓ ਬੀਪੀ ਰੇਟ

ਹੁਣ ਇਨ੍ਹਾਂ ਲੋਕਾਂ ਦੀ ਖੈਰ ਨਹੀਂ! ਸਰਕਾਰ ਤਿਆਰ ਕਰ ਰਹੀ ਲਿਸਟ, 3 ਸਾਲ ਤੱਕ ਨਹੀਂ ਮਿਲੇਗਾ ਸਿਮ ਕੁਨੈਕਸ਼ਨ

Embed widget