ਪੜਚੋਲ ਕਰੋ

ਨਵੇਂ ਸਾਲ ਦੀ ਛੁੱਟੀਆਂ ਦਾ ਕੈਲੇਂਡਰ, ਜਾਣੋ ਕਦੋ ਬੰਦ ਹੋਣਗੇ ਸਕੂਲ

ਨਵੀਂ ਦਿੱਲੀ: ਨਵਾਂ ਸਾਲ ਆ ਗਿਆ ਅਤੇ ਨਾਲ ਹੀ ਆ ਗਿਆ ਹੈ ਇਸ ਸਾਲ ਦੀ ਛੁੱਟੀਆਂ ਦਾ ਕੈਲੇਂਡਰ ਵੀ। ਜ਼ਿਆਦਾਤਰ ਲੋਕ ਸਭ ਤੋਂ ਪਹਿਲਾਂ ਜਾਣਨਾ ਚਾਹੁੰਦੇ ਹਨ ਲੰਬੇ ਵਿਕਐਂਡ ਬਾਰੇ ਜਾਂ ਨੇਸ਼ਨਲ ਹੌਲੀਡੇਅ ਬਾਰੇ। ਨਾਲ ਹੀ ਤੁਹਾਨੂੰ ਛੁੱਟੀਆਂ ਦੇਖ ਕੇ ਹੀ ਤਾਂ ਸਾਲ ‘ਚ ਆਪਣੇ ਲਈ ਵੀ ਪਲਾਨਿੰਗ ਕਰਨੀ ਹੁੰਦੀ ਹੈ। ਇਸ ਲਈ ਤੁਹਾਨੂੰ ਦਸਦੇ ਹਾਂ ਕਿ ਤੁਹਾਨੂੰ ਕਦੋਂ-ਕਦੋਂ ਛੁੱਟੀਆਂ ਆ ਰਹੀਆਂ ਹਨ। 1 ਜਨਵਰੀ (ਮੰਗਲਵਾਰ) ਨਵਾਂ ਸਾਲ, 14 ਜਨਵਰੀ (ਸੋਮਵਾਰ)- ਪੋਂਗਲ, ਮਕਰ ਸਕ੍ਰਾਂਤੀ, 26 ਜਨਵਰੀ (ਸ਼ਨੀਵਾਰ) ਗਣਤੰਤਰ ਦਿਹਾੜਾ, 4 ਮਾਰਚ (ਸੋਮਵਾਰ) ਮਹਾਸ਼ਿਵਰਾਤਰੀ, 21 ਮਾਰਚ (ਵੀਰਵਾਰ) ਹੋਲੀ, 13 ਅਪ੍ਰੈਲ (ਸ਼ਨੀਵਾਰ) ਰਾਮ ਨਵਮੀ, 17 ਅਪ੍ਰੈਲ (ਬੁਧਵਾਰ) ਮਹਾਵੀਰ ਜਯੰਤੀ, 19 ਅਪ੍ਰੈਲ (ਸ਼ੁਕਰਵਾਰ) ਗੁਡ ਫ੍ਰਾਈਡੇ, 18 ਮਈ (ਸ਼ਨੀਵਾਰ (ਬੁੱਧ ਪੁਰਨੀਮਾ), 5 ਜੂਨ (ਬੁੱਧਵਾਰ) ਈਦ (ਚੰਦ ਦੇ ਮੁਤਾਬਕ ਤਾਰਿਖ਼ ਤੈਅ ਹੋਵੇਗੀ), 4 ਜੁਲਾਈ (ਵੀਰਵਾਰ) ਰੱਥ ਯਾਤਰਾ, 12 ਅਗਸਤ (ਸੋਮਵਾਰ) ਈਦ, 15 ਅਗਸਤ (ਵੀਰਵਾਰ) ਰੱਖੜੀ ਅਤੇ ਆਜ਼ਾਦੀ ਦਿਹਾੜਾ, 24 ਅਗਸਤ (ਸ਼ਨੀਵਾਰ) ਜਨਮਾਸ਼ਟਮੀ। 2 ਸਤੰਬਰ (ਸੋਮਵਾਰ) ਗਣੇਸ਼ ਚਤੁਰਥੀ, 10 ਸਤੰਬਰ (ਮੰਗਲਵਾਰ) ਮੋਹਰੱਮ, 11 ਸਤੰਬਰ (ਬੁਧਵਾਰ) ਓਣਮ, 2 ਅਕਤੂਬਰ (ਬੁੱਧਵਾਰ) ਗਾਂਧੀ ਜਯੰਤੀ, 6 ਅਕਤੂਬਰ (ਐਤਵਾਰ) ਦੁਰਗਾ ਅਸ਼ਟਮੀ), 8 ਅਕਤੂਬਰ (ਮੰਗਲਵਾਰ) ਦਸਹਿਰਾ, 27 ਅਕਤੂਬਰ (ਐਤਵਾਰ) ਦਿਵਾਲੀ, 28 ਅਕਤੂਬਰ (ਸੋਮਵਾਰ) ਗੋਵਰਧਨ ਪੂਜਾ, 29 ਅਕਤੂਬਰ (ਮੰਗਲਵਾਰ) ਭਾਈ ਦੂਜ, 02 ਨਵੰਬਰ 9 (ਸ਼ਨੀਵਾਰ) ਛੱਠ ਪੂਜਾ, 10 ਨਵੰਬਰ (ਐਤਵਾਰ) ਮਿਲਿੰਦ-ਏ-ਨਬੀ 2019, 12 ਨਵੰਬਰ (ਮੰਗਲਵਾਰ) ਗੁਰੂ ਨਾਨਕ ਦੇਵ ਜਯੰਤੀ, 25 ਦਸੰਬਰ (ਬੁੱਧਵਾਰ) ਕ੍ਰਿਸਮਸ। ਇਨ੍ਹਾਂ ਛੁੱਟੀਆਂ ‘ਚ ਕੁਝ ਫੇਰ ਬਦਲ ਵੀ ਹੋ ਸਕਦਾ ਹੈ ਕਿਉਂਕਿ ਹਰ ਸੂਬੇ ‘ਚ ਆਪਣੇ ਮੁਤਾਬਕ ਛੁੱਟੀਆਂ ਹੁੰਦੀਆਂ ਹਨ। ਉਂਝ ਸਕੂਲਾਂ ‘ ਬੱਚਿਆਂ ਨੂੰ ਗਰਮੀਆਂ ਅਤੇ ਸਰਦੀਆਂ ਦੀਆਂ ਛੁੱਟੀਆਂ ਵੀ ਹੁੰਦੀਆਂ ਹਨ।

ਟਾਪ ਹੈਡਲਾਈਨ

COVID-19 : ਫਿਰ ਵਾਪਸ ਆਇਆ ਕੋਰੋਨਾ , ਆਂਧਰਾ ਪ੍ਰਦੇਸ਼ 'ਚ ਦੋ ਲੋਕਾਂ ਦੀ ਮੌਤ, ਓਡੀਸ਼ਾ 'ਚ ਅਲਰਟ
COVID-19 : ਫਿਰ ਵਾਪਸ ਆਇਆ ਕੋਰੋਨਾ , ਆਂਧਰਾ ਪ੍ਰਦੇਸ਼ 'ਚ ਦੋ ਲੋਕਾਂ ਦੀ ਮੌਤ, ਓਡੀਸ਼ਾ 'ਚ ਅਲਰਟ
IED Blast : ਨਾਗਾਲੈਂਡ 'ਚ ਵੱਡਾ ਧਮਾਕਾ ! ਅਸਾਮ ਰਾਈਫਲਜ਼ ਦੇ ਕਾਫਲੇ ਕੋਲ IED ਧਮਾਕਾ, ਇੱਕ ਜਵਾਨ ਸ਼ਹੀਦ, 4 ਜ਼ਖ਼ਮੀ
IED Blast : ਨਾਗਾਲੈਂਡ 'ਚ ਵੱਡਾ ਧਮਾਕਾ ! ਅਸਾਮ ਰਾਈਫਲਜ਼ ਦੇ ਕਾਫਲੇ ਕੋਲ IED ਧਮਾਕਾ, ਇੱਕ ਜਵਾਨ ਸ਼ਹੀਦ, 4 ਜ਼ਖ਼ਮੀ
SAD News: ਸਿਆਸੀ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਸ਼ਖਸੀਅਤ ਦਾ ਦੇਹਾਂਤ; CM ਨੇ ਜਤਾਇਆ ਦੁੱਖ...
SAD News: ਸਿਆਸੀ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਸ਼ਖਸੀਅਤ ਦਾ ਦੇਹਾਂਤ; CM ਨੇ ਜਤਾਇਆ ਦੁੱਖ...
Big News: ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਦਹਿਲਿਆ ਪੂਰਾ ਇਲਾਕਾ! ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਭਿਆਨਕ ਅੱਗ...
Big News: ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਦਹਿਲਿਆ ਪੂਰਾ ਇਲਾਕਾ! ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਭਿਆਨਕ ਅੱਗ...

ਵੀਡੀਓਜ਼

ATM ਵਰਤਦੇ ਹੋ ਤਾਂ ਹੋ ਜਾਓ ਸਾਵਧਾਨ! ਕਾਰਡ ਬਦਲ ਕੇ ਹਜ਼ਾਰਾਂ ਦੀ ਠੱਗੀ
ਕਾਂਗਰਸ 'ਤੇ ਅਮਨ ਅਰੋੜਾ ਦਾ ਤਿੱਖਾ ਹਮਲਾ!
ਬੈਂਕਾਕ ਦੇ ਬਾਰ 'ਚ ਭਿਆਨਕ ਅੱਗ! 27 ਲੋਕ ਜ਼ਿੰਦਾ ਸੜੇ, 63 ਜ਼ਖ਼ਮੀ
ਪੰਜਾਬ 'ਚ ਮਾਨਸੂਨ ਪਿਆ ਸੁਸਤ! ਹੁਣ ਵਧੇਗੀ ਉਮਸ ਤੇ ਗਰਮੀ
ਸੰਗਰੂਰ 'ਚ ਕੂੜੇ 'ਤੇ ਸਿਆਸਤ ਹੋਰ ਗਰਮ! ਅਕਾਲੀ ਦਲ ਨੇ ਸਰਕਾਰ ਨੂੰ ਘੇਰਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ferozepur 'ਚ ਖੁਦਾਈ ਦੌਰਾਨ ਮਿਲਿਆ ਪੁਰਾਣਾ ਬੰਬ, ਪੁਲਿਸ-ਫੌਜ ਨੇ ਇਲਾਕਾ ਘੇਰਿਆ ,ਡਿਫਿਊਜ਼ ਕਰਨ ਦੀ ਤਿਆਰੀ
Ferozepur 'ਚ ਖੁਦਾਈ ਦੌਰਾਨ ਮਿਲਿਆ ਪੁਰਾਣਾ ਬੰਬ, ਪੁਲਿਸ-ਫੌਜ ਨੇ ਇਲਾਕਾ ਘੇਰਿਆ ,ਡਿਫਿਊਜ਼ ਕਰਨ ਦੀ ਤਿਆਰੀ
Viral video : ਗਰਭਵਤੀ ਬੇਟੀ ਨੂੰ ਸਰਪ੍ਰਾਈਜ਼ ਦੇਣ ਲਈ ਬੈਂਗਲੁਰੂ ਤੋਂ ਕੈਨੇਡਾ ਪਹੁੰਚੇ ਮਾਪੇ, ਭਾਵੁਕ ਮਿਲਾਪ ਨੇ ਇੰਟਰਨੈੱਟ ਦਾ ਦਿਲ ਜਿੱਤਿਆ
Viral video : ਗਰਭਵਤੀ ਬੇਟੀ ਨੂੰ ਸਰਪ੍ਰਾਈਜ਼ ਦੇਣ ਲਈ ਬੈਂਗਲੁਰੂ ਤੋਂ ਕੈਨੇਡਾ ਪਹੁੰਚੇ ਮਾਪੇ, ਭਾਵੁਕ ਮਿਲਾਪ ਨੇ ਇੰਟਰਨੈੱਟ ਦਾ ਦਿਲ ਜਿੱਤਿਆ
Snake Facts : ਕੀ ਸੱਚਮੁੱਚ ਨਾਗ ਦੀ ਮੌਤ ਦਾ ਬਦਲਾ ਲੈਣ ਆਉਂਦੀ ਹੈ ਨਾਗਣ ? ਜਾਣੋ ਵਿਗਿਆਨ ਕੀ ਕਹਿੰਦਾ ਹੈ
Snake Facts : ਕੀ ਸੱਚਮੁੱਚ ਨਾਗ ਦੀ ਮੌਤ ਦਾ ਬਦਲਾ ਲੈਣ ਆਉਂਦੀ ਹੈ ਨਾਗਣ ? ਜਾਣੋ ਵਿਗਿਆਨ ਕੀ ਕਹਿੰਦਾ ਹੈ
Big News: ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਦਹਿਲਿਆ ਪੂਰਾ ਇਲਾਕਾ! ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਭਿਆਨਕ ਅੱਗ...
Big News: ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਦਹਿਲਿਆ ਪੂਰਾ ਇਲਾਕਾ! ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਭਿਆਨਕ ਅੱਗ...
 Phone Screen Setting : ਸਕ੍ਰੀਨ ਵੇਖਦੇ-ਵੇਖਦੇ ਅੱਖਾਂ ਥੱਕ ਜਾਂਦੀਆਂ ਹਨ? ਫੋਨ ਵਿੱਚ ਤੁਰੰਤ ਬਦਲੋ ਇਹ ਸੈਟਿੰਗਾਂ
 Phone Screen Setting : ਸਕ੍ਰੀਨ ਵੇਖਦੇ-ਵੇਖਦੇ ਅੱਖਾਂ ਥੱਕ ਜਾਂਦੀਆਂ ਹਨ? ਫੋਨ ਵਿੱਚ ਤੁਰੰਤ ਬਦਲੋ ਇਹ ਸੈਟਿੰਗਾਂ
Punjab News: ਅਲਰਟ 'ਤੇ ਪੰਜਾਬ ਪੁਲਿਸ, ਸਕੂਲਾਂ 'ਚ ਵਿਦਿਆਰਥੀਆਂ ਨੂੰ ਹੋਈ ਛੁੱਟੀ! ਧਮਕੀ ਤੋਂ ਬਾਅਦ ਬੰਬ ਸਕੁਐਡ ਜਾਂਚ ਲਈ ਪਹੁੰਚਿਆ...
ਅਲਰਟ 'ਤੇ ਪੰਜਾਬ ਪੁਲਿਸ, ਸਕੂਲਾਂ 'ਚ ਵਿਦਿਆਰਥੀਆਂ ਨੂੰ ਹੋਈ ਛੁੱਟੀ! ਧਮਕੀ ਤੋਂ ਬਾਅਦ ਬੰਬ ਸਕੁਐਡ ਜਾਂਚ ਲਈ ਪਹੁੰਚਿਆ...
 EPFO Update : ਹੁਣ ਨਹੀਂ ਹੋਵੇਗਾ PF ਦਾ ਨੁਕਸਾਨ! EPFO ਦਾ ਨਵਾਂ ਫੀਚਰ ਹਰ ਕਰਮਚਾਰੀ ਲਈ ਜ਼ਰੂਰੀ
 EPFO Update : ਹੁਣ ਨਹੀਂ ਹੋਵੇਗਾ PF ਦਾ ਨੁਕਸਾਨ! EPFO ਦਾ ਨਵਾਂ ਫੀਚਰ ਹਰ ਕਰਮਚਾਰੀ ਲਈ ਜ਼ਰੂਰੀ
Cheapest Loan : ਕ੍ਰੈਡਿਟ ਕਾਰਡ ਨਹੀਂ? ਐਮਰਜੈਂਸੀ ਵਿੱਚ ਪੈਸੇ ਕਿੱਥੋਂ ਮਿਲਣਗੇ? ਜਾਣੋ ਸਸਤੇ ਲੋਨ ਦੇ ਸਭ ਤੋਂ ਵਧੀਆ ਵਿਕਲਪ
Cheapest Loan : ਕ੍ਰੈਡਿਟ ਕਾਰਡ ਨਹੀਂ? ਐਮਰਜੈਂਸੀ ਵਿੱਚ ਪੈਸੇ ਕਿੱਥੋਂ ਮਿਲਣਗੇ? ਜਾਣੋ ਸਸਤੇ ਲੋਨ ਦੇ ਸਭ ਤੋਂ ਵਧੀਆ ਵਿਕਲਪ
Embed widget