ਪੜਚੋਲ ਕਰੋ

Selfie ਨੇ ਲਈ ਮਹਿਲਾ ਦੀ ਜਾਨ, ਸੁਸਾਇਡ ਪੁਆਇੰਟ ਤੋਂ ਡੂੰਘੀ ਖਾਈ 'ਚ ਡਿੱਗੀ

ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਿਨੌਰ 'ਚ ਕਲਪਾ ਨੇੜੇ ਸਥਿਤ ਸੁਸਾਇਡ ਪੁਆਇੰਟ ਤੇ ਸ਼ਨੀਵਾਰ ਸ਼ਾਮ ਇੱਕ ਮਹਿਲਾ ਦਾ ਸੈਲਫੀ ਲੈਂਦੇ ਪੈਰ ਤਿਲਕ ਗਿਆ ਅਤੇ ਉਹ ਪਹਾੜ ਤੋਂ ਹੇਠਾਂ ਖਾਈ 'ਚ ਡਿੱਗ ਗਈ।

ਕਿਨੌਰ: ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਿਨੌਰ 'ਚ ਕਲਪਾ ਨੇੜੇ ਸਥਿਤ ਸੁਸਾਇਡ ਪੁਆਇੰਟ ਤੇ ਸ਼ਨੀਵਾਰ ਸ਼ਾਮ ਇੱਕ ਮਹਿਲਾ ਦਾ ਸੈਲਫੀ ਲੈਂਦੇ ਪੈਰ ਤਿਲਕ ਗਿਆ ਅਤੇ ਉਹ ਪਹਾੜ ਤੋਂ ਹੇਠਾਂ ਖਾਈ 'ਚ ਡਿੱਗ ਗਈ।ਮਹਿਲਾ ਦੀ ਮੌਤ ਹੋ ਗਈ ਤੇ ਰਾਤ ਵੇਲੇ ਹਨੇਰਾ ਹੋਣ ਕਾਰਨ ਮਹਿਲਾ ਦਾ ਕੁਝ ਪਤਾ ਨਹੀਂ ਲੱਗ ਸਕਿਆ। ਪੁਲਿਸ ਨੇ ਐਤਵਾਰ ਨੂੰ ਇੱਕ ਵਾਰ ਫਿਰ ਸਰਚ ਅਭਿਆਨ ਚਲਾਇਆ।ਮ੍ਰਿਤਕ ਦੀ ਪਛਾਣ 40 ਸਾਲਾ ਰੇਖਾ ਸ਼ਰਮਾ ਵਜੋਂ ਹੋਈ ਹੈ।ਡਰਾਇਵਰ ਨੇ ਦੱਸਿਆ ਮਹਿਲਾ ਕਿੰਨੌਰ ਵਿੱਚ ਕਿੰਨਰ ਕੈਲਾਸ਼ ਨੂੰ ਦੇਖਣ ਲਈ ਦਿੱਲੀ ਤੋਂ ਕਲਪਾ ਆਈ ਸੀ। ਜਦੋਂ ਉਹ ਆਪਣੇ ਵਾਹਨ ਦੀ ਸਫਾਈ ਕਰ ਰਿਹਾ ਸੀ ਤਾਂ ਔਰਤ ਸੁਸਾਇਡ ਪੁਆਇੰਟ 'ਤੇ ਫੋਟੋ ਖਿੱਚ ਰਹੀ ਸੀ ਤੇ ਕੁਝ ਸਮੇਂ ਬਾਅਦ ਉਸਨੇ ਔਰਤ ਦੀ ਚੀਫ ਸੁਣੀ ਜਿਸ' ਤੇ ਉਹ ਸੁਸਾਇਡ ਪੁਆਇੰਟ ਵੱਲ ਗਿਆ ਪਰ ਔਰਤ ਦਾ ਕੁਝ ਨਹੀਂ  ਪਤਾ ਲੱਗਾ ਜਿਸ 'ਤੇ ਉਸ ਨੇ ਹੈਲਪਲਾਈਨ ਨੰਬਰ 100 ਤੇ ਸੂਚਨਾ ਦਿੱਤੀ।
Selfie ਨੇ ਲਈ ਮਹਿਲਾ ਦੀ ਜਾਨ, ਸੁਸਾਇਡ ਪੁਆਇੰਟ ਤੋਂ ਡੂੰਘੀ ਖਾਈ 'ਚ ਡਿੱਗੀ
ਐਸਪੀ ਕਿਨੌਰ ਐਸਆਰ ਰਾਣਾ ਨੇ ਦੱਸਿਆ ਕਿ ਔਰਤ ਦੀ ਲਾਸ਼ ਨੂੰ ਪੁਲਿਸ ਕਿਊਆਰਟੀ ਅਤੇ ਹੋਮਗਾਰਡ ਡੀਜ਼ਾਸਟਰ ਦੀਆਂ ਟੀਮਾਂ ਡੂੰਘੀ ਖਾਈ ਵਿੱਚ ਲੱਭ ਰਹੀਆਂ ਹਨ। ਪਰ ਖਾਈ ਕਾਫੀ ਡੂੰਘੀ ਹੋਣ ਕਾਰਨ ਟੀਮ ਨੂੰ ਲਾਸ਼ ਲੱਭਣ 'ਚ ਮੁਸ਼ਕਲ ਹੋ ਰਹੀ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਆਸ਼ੂਤੋਸ਼ ਬ੍ਰਹਮਚਾਰੀ 'ਤੇ ਜਾਨਲੇਵਾ ਹਮਲਾ, ਰੇਲ ਦੇ ਬਾਥਰੂਮ 'ਚ ਬੰਦ ਹੋ ਕੇ ਬਚਾਈ ਜਾਨ, ਮੱਚਿਆ ਹੜਕੰਪ

Jind Factory Fire: ਜੀਂਦ ਫੈਕਟਰੀ 'ਚ ਲੱਗੀ ਭਿਆਨਕ ਅੱਗ, 4 ਮਹਿਲਾ ਮਜ਼ਦੂਰਾਂ ਦੀ ਮੌਤ ਅਤੇ 20 ਮਜ਼ਦੂਰ ਝੁਲਸੇ 

UP ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ, ਧੂੰਏਂ ਨਾਲ ਭਰਿਆ ਕੈਬਿਨ  

Russian ਤੋਂ ਤੇਲ ਖਰੀਦਣ ਲਈ ਭਾਰਤ ਨੂੰ 30 ਦਿਨਾਂ ਦੀ ਛੋਟ ,ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਫਿਲਹਾਲ ਰਾਹਤ

ਵੀਡੀਓਜ਼

“ਵਿਕਸਿਤ ਭਾਰਤ ਨਹੀਂ, ਰਹਿਣ ਜੋਗ ਭਾਰਤ ਬਣਾਓ!” — ਮੋਦੀ ਸਰਕਾਰ ‘ਤੇ ਤੰਜ
“ਅਦਾਲਤ ਦਾ ਫੈਸਲਾ BJP ਲਈ ਝਟਕਾ!” — ਵੱਡਾ ਸਿਆਸੀ ਮੋੜ
“AAP ਨੂੰ ਤੋੜਣ ਦੀ ਕੋਸ਼ਿਸ਼?” — BJP ‘ਤੇ ਗੰਭੀਰ ਦੋਸ਼ਾਂ ਦਾ ਧਮਾਕਾ
“ਪੰਜਾਬੀਆਂ ਦੀ ਵਿਰੋਧੀ BJP?” — ਸਿਆਸੀ ਮੰਚ ਤੋਂ ਤਿੱਖਾ ਹਮਲਾ
“ਧਰਮ ਦੇ ਨਾਮ ‘ਤੇ ਸਿਆਸਤ!” — BJP ‘ਤੇ ਵੱਡਾ ਇਲਜ਼ਾਮ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Budget 2026 Live Updates : ਪੰਜਾਬ ਸਰਕਾਰ ਵੱਲੋਂ 2.60 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ,ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ ਐਲਾਨ ,ਜਾਣੋ ਹਰ ਅੱਪਡੇਟ

Punjab Budget 2026 :  300 ਯੂਨਿਟ ਮੁਫ਼ਤ ਬਿਜਲੀ ਸਕੀਮ ਜਾਰੀ ਰਹੇਗੀ ,ਬਿਜਲੀ ਸਬਸਿਡੀ 'ਤੇ 7,715 ਕਰੋੜ ਰੁਪਏ ਦਾ ਬਜਟ

Punjab Budget 2026 : ਖੇਤੀਬਾੜੀ ਖੇਤਰ ਲਈ ਕਈ ਅਹਿਮ ਐਲਾਨ ,15,377 ਕਰੋੜ ਰੁਪਏ ਦਾ ਬਜਟ

Punjab Budget 2026 :  'ਆਪ' ਸਰਕਾਰ ਵੱਲੋਂ ਮਹਿਲਾਵਾਂ ਨੂੰ 1000 ਰੁਪਏ ਦੇਣ ਦਾ ਐਲਾਨ, ਇਨ੍ਹਾਂ ਔਰਤਾਂ ਨੂੰ ਨਹੀਂ ਮਿਲੇਗਾ ਲਾਭ

Punjab Budget 2026 :  ਸਿਹਤ ਖੇਤਰ ਲਈ 6,879 ਕਰੋੜ ਰੁਪਏ ਦਾ ਐਲਾਨ, 10 ਲੱਖ ਤੱਕ ਦਾ ਮੁਫਤ ਸਿਹਤ ਬੀਮਾ

Punjab Budget 2026 :  143 ਹੋਰ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ ,ਸਿਹਤ ਖੇਤਰ ਲਈ 6,879 ਕਰੋੜ ਰੁਪਏ ਦਾ ਬਜਟ ,ਜਾਣੋ ਹਰ ਅੱਪਡੇਟ

Punjab budget session : ਪੰਜਾਬ ਵਿਧਾਨ ਸਭਾ 'ਚ 2.60 ਲੱਖ ਕਰੋੜ ਰੁਪਏ ਦਾ ਬਜਟ ਪੇਸ਼ , ਗੰਰਟੀਆਂ ਪੂਰਾ ਕਰਨ ਵਾਲਾ ਬਜਟ : ਵਿੱਤ ਮੰਤਰੀ

ਮੋਹਾਲੀ 'ਚ ਨਾਜਾਇਜ਼ ਸ਼ਰਾਬ ਦਾ ਵੱਡਾ ਖੁਲਾਸਾ! ਰੈਸਟੋਰੈਂਟ 'ਤੇ ਛਾਪਾ, ਮਾਲਕ ਗ੍ਰਿਫ਼ਤਾਰ

Embed widget