ਪੜਚੋਲ ਕਰੋ

ਭਾਰਤ ‘ਚ 100 ਮਿਲੀਅਨ ਕੋਰੋਨਾ ਵੈਕਸੀਨ ਦਾ ਹੋਵੇਗਾ ਉਤਪਾਦਨ, 40 ਮਿਲੀਅਨ ਖੁਰਾਕ ਤਿਆਰ

ਸੀਰਮ ਇੰਸਟੀਟਿਊਟ ਆਫ ਇੰਡੀਆ ਦੇ CEO ਆਦਰ ਪੂਨਾਵਾਲਾ ਦਾ ਕਹਿਣਾ ਹੈ ਕਿ ਅੰਤਿਮ ਗੇੜ ਦੇ ਪਰੀਖਣ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਐਸਟ੍ਰਾਜੇਨੇਕਾ ਵੈਕਸੀਨ ਨਾਲ ਲੋਕਾਂ ਨੂੰ ਵਾਇਰਸ ਤੋਂ ਪ੍ਰਭਾਵੀ ਸੁਰੱਖਿਆ ਮਿਲਦੀ ਹੈ।

ਨਵੀਂ ਦਿੱਲੀ: ਦੇਸ਼ਭਰ ‘ਚ ਕੋਰੋਨਾ ਵਾਇਰਸ ਦੇ ਮਾਮਲੇ ਵਧ ਕੇ 88 ਲੱਖ ਦੇ ਕਰੀਬ ਪਹੁੰਚ ਗਏ ਹਨ। ਹਾਲਾਂਕਿ 81 ਲੱਖ ਦੇ ਕਰੀਬ ਲੋਕ ਠੀਕ ਹੋ ਚੁੱਕੇ ਹਨ। ਦੇਸ਼ ‘ਚ ਕੋਰੋਨਾ ਦੇ ਇਲਾਜ ਲਈ ਸੀਰਮ ਇੰਸਟੀਟਿਊਟ ਆਫ ਇੰਡੀਆ ਔਕਸਫੋਰਡ ਵੈਕਸੀਨ ‘ਤੇ ਕੰਮ ਕਰ ਰਿਹਾ ਹੈ। ਦੁਨੀਆਂ ਦਾ ਸਭ ਤੋਂ ਵੱਡਾ ਵੈਕਸੀਨ ਨਿਰਮਾਤਾ ਕੰਪਨੀ ਸੀਰਮ ਇੰਸਟੀਟਿਊਟ ਆਫ ਇੰਡੀਆ ਨੇ ਪੂਰੇ ਭਾਰਤ ‘ਚ ਦਸੰਬਰ ਤਕ 100 ਮਿਲੀਅਨ ਖੁਰਾਕ ਤਿਆਰ ਕਰਨ ਦੀ ਟੀਚਾ ਰੱਖਿਆ ਹੈ। ਸੀਰਮ ਇੰਸਟੀਟਿਊਟ ਆਫ ਇੰਡੀਆ ਦੇ CEO ਆਦਰ ਪੂਨਾਵਾਲਾ ਦਾ ਕਹਿਣਾ ਹੈ ਕਿ ਅੰਤਿਮ ਗੇੜ ਦੇ ਪਰੀਖਣ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਐਸਟ੍ਰਾਜੇਨੇਕਾ ਵੈਕਸੀਨ ਨਾਲ ਲੋਕਾਂ ਨੂੰ ਵਾਇਰਸ ਤੋਂ ਪ੍ਰਭਾਵੀ ਸੁਰੱਖਿਆ ਮਿਲਦੀ ਹੈ। ਤਾਂ ਸੀਰਮ ਇੰਸਟੀਟਿਊਟ ਆਫ ਇੰਡੀਆਂ ਘੱਟੋ ਘੱਟ ਇਕ ਬਿਲੀਅਨ ਖੁਰਾਕ ਦਾ ਉਤਪਾਦਨ ਕਰੇਗਾ। ਆਦਰ ਪੂਨਾਵਾਲਾ ਦਾ ਕਹਿਣਾ ਹੈ ਕਿ ਅਸੀਂ ਥੋੜੇ ਚਿੰਤਤ ਸੀ ਕਿ ਇਹ ਇਕ ਵੱਡਾ ਜੋਖਮ ਸੀ। ਪਰ ਐਸਟ੍ਰੇਜੇਨੇਕਾ ਤੇ ਨੋਵਾਵੈਕਸ ਦੇ ਸ਼ੌਟਸ ਦੋਵੇਂ ਬਹੁਤ ਚੰਗੇ ਲੱਗੇ ਰਹੇ ਹਨ। ਇਸ ਦੇ ਨਾਲ ਹੀ ਪੂਨਾਵਾਲਾ ਦਾ ਕਹਿਣਾ ਹੈ ਕਿ 2024 ਤਕ ਪੂਰੀ ਦੁਨੀਆਂ ‘ਚ ਸਾਰਿਆਂ ਨੂੰ ਕੋਰੋਨਾ ਵੈਕਸੀਨ ਦੇ ਦਿੱਤੀ ਜਾਵੇਗੀ। ਉੱਥੇ ਹੀ ਆਉਣ ਵਾਲੇ ਦੋ ਸਾਲਾਂ ਚ ਇਨਫੈਕਸ਼ਨ ਦੀ ਸਮਰੱਥਾ ‘ਚ ਕਮੀ ਦੇਖਣ ਨੂੰ ਮਿਲ ਸਕਦੀ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Cockroach Janata Party ਦੇ ਸੰਸਥਾਪਕ ਅਭਿਜੀਤ ਦੀਪਕੇ ਦਾ ਆਰੋਪ , ਜਾਨੋਂ ਮਾਰਨ ਦੀਆਂ ਮਿਲ ਰਹੀਆਂ ਧਮਕੀਆਂ
Cockroach Janata Party ਦੇ ਸੰਸਥਾਪਕ ਅਭਿਜੀਤ ਦੀਪਕੇ ਦਾ ਆਰੋਪ , ਜਾਨੋਂ ਮਾਰਨ ਦੀਆਂ ਮਿਲ ਰਹੀਆਂ ਧਮਕੀਆਂ
PM ਮੋਦੀ ਨੂੰ ਝਾਲਮੁੜੀ ਖਵਾਉਣ ਵਾਲੇ ਦੁਕਾਨਦਾਰ ਨੂੰ ਮਿਲੀ ਧਮਕੀ, ਪਾਕਿਸਤਾਨ ਤੋਂ ਆਇਆ ਫੋਨ ,ਕਿਹਾ -'ਬੰਬ ਨਾਲ ਉਡਾ ਦਿਆਂਗਾ'
PM ਮੋਦੀ ਨੂੰ ਝਾਲਮੁੜੀ ਖਵਾਉਣ ਵਾਲੇ ਦੁਕਾਨਦਾਰ ਨੂੰ ਮਿਲੀ ਧਮਕੀ, ਪਾਕਿਸਤਾਨ ਤੋਂ ਆਇਆ ਫੋਨ ,ਕਿਹਾ -'ਬੰਬ ਨਾਲ ਉਡਾ ਦਿਆਂਗਾ'
ਔਰਤਾਂ ਦੀ ਬੱਲੇ-ਬੱਲੇ! CM ਬਣਦਿਆਂ ਹੀ ਸ਼ੁਭੇਂਦੂ ਅਧਿਕਾਰੀ ਦਾ ਵੱਡਾ ਐਲਾਨ
ਔਰਤਾਂ ਦੀ ਬੱਲੇ-ਬੱਲੇ! CM ਬਣਦਿਆਂ ਹੀ ਸ਼ੁਭੇਂਦੂ ਅਧਿਕਾਰੀ ਦਾ ਵੱਡਾ ਐਲਾਨ
ਰਾਜਸਭਾ ਦੀਆਂ ਖਾਲੀ 24 ਸੀਟਾਂ 'ਤੇ ਚੋਣਾਂ ਦਾ ਐਲਾਨ, ਜਾਣੋ ਕਦੋਂ ਹੋਵੇਗੀ ਵੋਟਿੰਗ?
ਰਾਜਸਭਾ ਦੀਆਂ ਖਾਲੀ 24 ਸੀਟਾਂ 'ਤੇ ਚੋਣਾਂ ਦਾ ਐਲਾਨ, ਜਾਣੋ ਕਦੋਂ ਹੋਵੇਗੀ ਵੋਟਿੰਗ?

ਵੀਡੀਓਜ਼

Badal ਦੀ ਵਿਰਾਸਤ ਨੂੰ ਮਿਲਿਆ ਨਵਾਂ ਰੂਪ! ਕੇਂਦਰੀ ਯੂਨੀਵਰਸਿਟੀ ‘ਚ ਵੱਡਾ ਉਦਘਾਟਨ
AAP ਨੂੰ ਸਿੱਖ ਮਰਿਆਦਾ ਬਾਰੇ ਕੁਝ ਨਹੀਂ ਪਤਾ? ਸੁਖਬੀਰ ਦਾ ਵੱਡਾ ਹਮਲਾ
ਧਰਮ ਤੇ ਸਿਆਸਤ ਨੂੰ ਲੈ ਕੇ AAP vs Akali Dal ਦੀ ਨਵੀਂ ਜੰਗ
ਸਫਾਈ ਮੁਲਾਜ਼ਮਾਂ ਦੀ ਹੜਤਾਲ ਖਤਮ! ਸਰਕਾਰ ਨਾਲ ਬਣੀ ਵੱਡੀ ਸਹਿਮਤੀ !
ਪੈਟਰੋਲ-ਡੀਜ਼ਲ ਹੋਣ ਵਾਲਾ ਹੋਰ ਮਹਿੰਗਾ? ਕੁਲਦੀਪ ਧਾਲੀਵਾਲ ਦਾ ਵੱਡਾ ਦਾਅਵਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਅਸਮਾਨੋਂ ਵਰ੍ਹਦੀ ਅੱਗ ਵਿਚਾਲੇ ਸਕੂਲਾਂ ਨੂੰ ਲੈ ਕੇ ਵੱਡੀ ਖਬਰ, ਟਾਈਮ ਬਦਲਣ 'ਤੇ ਮਾਪਿਆਂ ਵਿਚਾਲੇ ਰੋਸ; ਬੋਲੇ- ਕੋਈ ਸਟਾਫ਼ ਨਹੀਂ, ਸਕੂਲ ਬੰਦ ਕਰਨ ਦੀ ਬਜਾਏ...
ਪੰਜਾਬ 'ਚ ਅਸਮਾਨੋਂ ਵਰ੍ਹਦੀ ਅੱਗ ਵਿਚਾਲੇ ਸਕੂਲਾਂ ਨੂੰ ਲੈ ਕੇ ਵੱਡੀ ਖਬਰ, ਟਾਈਮ ਬਦਲਣ 'ਤੇ ਮਾਪਿਆਂ ਵਿਚਾਲੇ ਰੋਸ; ਬੋਲੇ- ਕੋਈ ਸਟਾਫ਼ ਨਹੀਂ, ਸਕੂਲ ਬੰਦ ਕਰਨ ਦੀ ਬਜਾਏ...
ED ਦੀ ਵੱਡੀ ਕਾਰਵਾਈ, ਮਸ਼ਹੂਰ ਬਿਲਡਰ ਨੂੰ ਕੀਤਾ ਗ੍ਰਿਫਤਾਰ, ਮੱਚੀ ਸਨਸਨੀ
ED ਦੀ ਵੱਡੀ ਕਾਰਵਾਈ, ਮਸ਼ਹੂਰ ਬਿਲਡਰ ਨੂੰ ਕੀਤਾ ਗ੍ਰਿਫਤਾਰ, ਮੱਚੀ ਸਨਸਨੀ
ਮਾਂ ਦੀ ਸ਼ਰਮਨਾਕ ਕਰਤੂਤ! ਬੱਚੇ ਦੇ ਰੌਣ ਦੀ ਆਵਾਜ਼ ਤੋਂ ਪਰੇਸ਼ਾਨ ਹੋ ਕੇ ਮਾ ਨੇ 21 ਦਿਨ ਦੀ ਬੱਚੀ ਦਾ ਕੀਤਾ ਕਤਲ; ਮੱਚਿਆ ਹੜਕੰਪ
ਮਾਂ ਦੀ ਸ਼ਰਮਨਾਕ ਕਰਤੂਤ! ਬੱਚੇ ਦੇ ਰੌਣ ਦੀ ਆਵਾਜ਼ ਤੋਂ ਪਰੇਸ਼ਾਨ ਹੋ ਕੇ ਮਾ ਨੇ 21 ਦਿਨ ਦੀ ਬੱਚੀ ਦਾ ਕੀਤਾ ਕਤਲ; ਮੱਚਿਆ ਹੜਕੰਪ
Cockroach Janta Party ਦੇ ਨਾਮ 'ਤੇ ਭੇਜਿਆ ਜਾ ਰਿਹਾ ਲਿੰਕ, ਕਲਿੱਕ ਕਰਦਿਆਂ ਬੈਂਕ ਖਾਤਾ ਹੋ ਜਾਂਦਾ ਖਾਲੀ; ਅਪਰਾਧੀਆਂ ਨੇ ਲੱਭਿਆ ਨਵਾਂ ਤਰੀਕਾ
Cockroach Janta Party ਦੇ ਨਾਮ 'ਤੇ ਭੇਜਿਆ ਜਾ ਰਿਹਾ ਲਿੰਕ, ਕਲਿੱਕ ਕਰਦਿਆਂ ਬੈਂਕ ਖਾਤਾ ਹੋ ਜਾਂਦਾ ਖਾਲੀ; ਅਪਰਾਧੀਆਂ ਨੇ ਲੱਭਿਆ ਨਵਾਂ ਤਰੀਕਾ
ਜੂਨ ਜਾਂ ਜੁਲਾਈ? ਕਦੋਂ ਆਵੇਗੀ ਕਿਸਾਨਾਂ ਦੇ ਖਾਤਿਆਂ 'ਚ 23ਵੀਂ ਕਿਸ਼ਤ, ਇਦਾਂ ਚੈੱਕ ਕਰੋ ਆਪਣਾ ਸਟੇਟਸ
ਜੂਨ ਜਾਂ ਜੁਲਾਈ? ਕਦੋਂ ਆਵੇਗੀ ਕਿਸਾਨਾਂ ਦੇ ਖਾਤਿਆਂ 'ਚ 23ਵੀਂ ਕਿਸ਼ਤ, ਇਦਾਂ ਚੈੱਕ ਕਰੋ ਆਪਣਾ ਸਟੇਟਸ
ਕੜਾਕੇ ਦੀ ਗਰਮੀ ਤੋਂ ਮਿਲੀ ਰਾਹਤ, ਛੇ ਜ਼ਿਲ੍ਹਿਆਂ 'ਚ ਹਨੇਰੀ ਅਤੇ ਮੀਂਹ ਦਾ ਅਲਰਟ; ਜਾਣੋ ਅਗਲੇ ਦਿਨਾਂ ਦਾ ਹਾਲ
ਕੜਾਕੇ ਦੀ ਗਰਮੀ ਤੋਂ ਮਿਲੀ ਰਾਹਤ, ਛੇ ਜ਼ਿਲ੍ਹਿਆਂ 'ਚ ਹਨੇਰੀ ਅਤੇ ਮੀਂਹ ਦਾ ਅਲਰਟ; ਜਾਣੋ ਅਗਲੇ ਦਿਨਾਂ ਦਾ ਹਾਲ
ਡੀਨਰ 'ਚ ਪਨੀਰ ਖਾ ਕੇ ICU ਪਹੁੰਚੇ ਬੱਚੇ! ਗਰਮੀਆਂ 'ਚ ਪਨੀਰ ਖਰੀਦਣ ਤੋਂ ਪਹਿਲਾਂ ਇਦਾਂ ਚੈੱਕ ਕਰੋ ਕੁਆਲਿਟੀ
ਡੀਨਰ 'ਚ ਪਨੀਰ ਖਾ ਕੇ ICU ਪਹੁੰਚੇ ਬੱਚੇ! ਗਰਮੀਆਂ 'ਚ ਪਨੀਰ ਖਰੀਦਣ ਤੋਂ ਪਹਿਲਾਂ ਇਦਾਂ ਚੈੱਕ ਕਰੋ ਕੁਆਲਿਟੀ
ਗ੍ਰੀਨ ਕਾਰਡ ਨੂੰ ਲੈਕੇ ਅਮਰੀਕਾ ਨੇ ਕੀਤਾ ਵੱਡਾ ਬਦਲਾਅ, ਟਰੰਪ ਪ੍ਰਸ਼ਾਸਨ ਦੀ ਸਖ਼ਤੀ ਤੋਂ ਹੈਰਾਨ ਰਹਿ ਗਏ ਲੋਕ!
ਗ੍ਰੀਨ ਕਾਰਡ ਨੂੰ ਲੈਕੇ ਅਮਰੀਕਾ ਨੇ ਕੀਤਾ ਵੱਡਾ ਬਦਲਾਅ, ਟਰੰਪ ਪ੍ਰਸ਼ਾਸਨ ਦੀ ਸਖ਼ਤੀ ਤੋਂ ਹੈਰਾਨ ਰਹਿ ਗਏ ਲੋਕ!
Embed widget