ਪੜਚੋਲ ਕਰੋ
Advertisement
ਹੋਟਲ ਦੇ ਗਟਰ ਦੀ ਸਫਾਈ ਕਰ ਰਹੇ ਸੱਤ ਵਿਅਕਤੀਆਂ ਦੀ ਮੌਤ
ਗੁਜਰਾਤ ਦੇ ਇੱਕ ਹੋਟਲ ‘ਚ ਸੈਪਟਿਕ ਟੈਂਕ ਸਾਫ਼ ਕਰਨ ਉੱਤਰੇ ਚਾਰ ਕਰਮਚਾਰੀਆਂ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਦੀ ਮੌਤ ਦਮ ਘੁਟਣ ਕਰਕੇ ਹੋਈ।
ਵਡੋਦਰਾ: ਗੁਜਰਾਤ ਦੇ ਇੱਕ ਹੋਟਲ ‘ਚ ਸੈਪਟਿਕ ਟੈਂਕ ਸਾਫ਼ ਕਰਨ ਉੱਤਰੇ ਚਾਰ ਕਰਮਚਾਰੀਆਂ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਦੀ ਮੌਤ ਦਮ ਘੁਟਣ ਕਰਕੇ ਹੋਈ।
ਇੱਕ ਅਧਿਕਾਰੀ ਨੇ ਸੱਤ ਲੋਕਾਂ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਕਿਹਾ, ‘ਗੁਜਰਾਤ ਦੇ ਵਡੋਦਰਾ ਦੇ ਇੱਕ ਹੋਟਲ ਦੇ ਨਾਲੇ ਨੂੰ ਸਾਫ਼ ਕਰਨ ਦੌਰਾਨ ਦਮ ਘੁਟਣ ਨਾਲ ਚਾਰ ਸਫਾਈ ਕਰਮਚਾਰੀਆਂ ਸਮੇਤ ਸੱਤ ਲੋਕਾਂ ਦੀ ਮੌਤ ਹੋਈ ਹੈ।”
ਮੀਡੀਆ ਰਿਪੋਰਟ ਮੁਤਾਬਕ ਇਨ੍ਹਾਂ ਸੱਤ ਲੋਕਾਂ ‘ਚ ਤਿੰਨ ਹੋਟਲ ਕਰਮਚਾਰੀ ਵੀ ਹਨ। ਜਿਨ੍ਹਾਂ ਦੀ ਪਛਾਣ ਹੋ ਗਈ ਹੇ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਦਕਿ ਇਸ ‘ਚ ਕਿਸੇ ਦੀ ਗ੍ਰਿਫ਼ਤਾਰੀ ਨਹੀ ਹੋਈ। ਪੁਲਿਸ ਦਾ ਕਹਿਣਾ ਹੈ ਕਿ ਉਹ ਪਤਾ ਕਰ ਰਹੇ ਹਨ ਕਿ ਇਨ੍ਹਾਂ ਦੀ ਮੌਤ ਕਿਹੜੀ ਗੈਸ ਨਾਲ ਹੋਈ ਹੈ।Gujarat: Seven people including four sanitation workers cleaning a hotel's septic tank have died, allegedly of suffocation, in Fartikui village in Vadodara. Details awaited. pic.twitter.com/KjXvZsBC8n
— ANI (@ANI) 15 June 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਬਾਲੀਵੁੱਡ
Advertisement