ਪੜਚੋਲ ਕਰੋ
ਸਾਲ ਦੇ ਪਹਿਲੇ ਦਿਨ ਸ਼ੇਅਰ ਬਜ਼ਾਰ 'ਚ ਉਤਰਾਅ-ਚੜਾਅ
ਨਵੇਂ ਸਾਲ ਦੇ ਪਹਿਲੇ ਦਿਨ ਪ੍ਰੀ-ਓਪਨਿੰਗ 'ਚ ਬਜ਼ਾਰ ਸਪੌਟ ਦੇਖਣ ਨੂੰ ਮਿਲੇ ਹਨ। ਸੈਂਸੇਕਸ ਤੇ ਨਿਫਟੀ 'ਚ ਹਲਕੀ ਤੇਜ਼ੀ ਦੇਖੀ ਗਈ ਹੈ।

ਨਵੇਂ ਸਾਲ ਤੇ ਸੈਂਸੇਕਸ 33 ਅੰਕਾਂ ਦੀ ਤੇਜ਼ੀ ਨਾਲ 47785.28 ਦੇ ਪੱਧਰ 'ਤੇ ਖੁੱਲ੍ਹਿਆ ਤਾਂ ਓਥੇ ਹੀ ਨਿਫਟੀ 14 ਅੰਕਾਂ ਦੀ ਤੇਜ਼ੀ ਨਾਲ 13966.10 ਦੇ ਪੱਧਰ 'ਤੇ ਖੁੱਲ੍ਹਾ ਹੈ।
ਸੈਂਸੇਕਸ 'ਚ 33 ਅੰਕਾਂ ਦੀ ਤੇਜ਼ੀ ਦੇਖਣ ਨੂੰ ਮਿਲੀ ਹੈ ਤੇ ਨਿਫਟੀ 14 ਅੰਕ ਤੇਜ਼ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਹੋਰ ਪੜ੍ਹੋ























