ਪੜਚੋਲ ਕਰੋ
Advertisement
ਭਾਰਤ ਦਾ ਗਲਤ ਨਕਸ਼ਾ ਪੋਸਟ ਕਰਨ 'ਤੇ ਟ੍ਰੋਲ ਹੋਏ ਸ਼ਸ਼ੀ ਥਰੂਰ, ਹੁਣ ਟਵਿੱਟ ਕਿਤਾ ਡਲੀਟ
ਕਾਂਗਰਸੀ ਨੇਤਾ ਸ਼ਸ਼ੀ ਥਰੂਰ ਨੇ 'ਭਾਰਤ ਬਚਾਓ ਰੈਲੀ' ਦੀ ਇੱਕ ਤਸਵੀਰ ਆਪਣੇ ਟਵਿੱਟਰ 'ਤੇ ਸ਼ੇਅਰ ਕੀਤੀ ਸੀ। ਇਸ ਤਸਵੀਰ 'ਚ ਭਾਰਤ ਦਾ ਗਲਤ ਨਕਸ਼ਾ ਦਿਖ ਰਿਹਾ ਸੀ। ਜਿਸ ਤੋਂ ਬਆਦ ਟਵਿੱਟਰ ਯੂਜ਼ਰਸ ਨਕਸ਼ੇ ਨੂੰ ਲੈ ਕੇ ਉਨ੍ਹਾਂ ਨੂੰ ਟ੍ਰੋਲ ਕਰ ਰਿਹੇ ਹਨ। ਇਸ ਤੋਂ ਬਾਅਦ ਹੁਣ ਸ਼ਸ਼ੀ ਥਰੂਰ ਨੇ ਟਵਿੱਟ ਡਲੀਟ ਕਰ ਦਿੱਤਾ।
ਨਵੀਂ ਦਿੱਲੀ: ਕਾਂਗਰਸੀ ਨੇਤਾ ਸ਼ਸ਼ੀ ਥਰੂਰ ਨੇ 'ਭਾਰਤ ਬਚਾਓ ਰੈਲੀ' ਦੀ ਇੱਕ ਤਸਵੀਰ ਆਪਣੇ ਟਵਿੱਟਰ 'ਤੇ ਸ਼ੇਅਰ ਕੀਤੀ ਸੀ। ਇਸ ਤਸਵੀਰ 'ਚ ਭਾਰਤ ਦਾ ਗਲਤ ਨਕਸ਼ਾ ਦਿਖ ਰਿਹਾ ਸੀ। ਜਿਸ ਤੋਂ ਬਆਦ ਟਵਿੱਟਰ ਯੂਜ਼ਰਸ ਨਕਸ਼ੇ ਨੂੰ ਲੈ ਕੇ ਉਨ੍ਹਾਂ ਨੂੰ ਟ੍ਰੋਲ ਕਰ ਰਿਹੇ ਹਨ। ਇਸ ਤੋਂ ਬਾਅਦ ਹੁਣ ਸ਼ਸ਼ੀ ਥਰੂਰ ਨੇ ਟਵਿੱਟ ਡਲੀਟ ਕਰ ਦਿੱਤਾ।
ਕੁਝ ਦਿਨ ਪਹਿਲਾਂ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਭਾਰਤ ਦਾ ਨਵਾਂ ਨਕਸ਼ਾ ਟਵਿੱਟ ਕੀਤਾ ਸੀ। ਇਸ 'ਚ ਭਾਰਤ ਦੀਆਂ ਨਵੀਆਂ ਸਰਹੱਦਾਂ ਦੀ ਸਹੀ ਜਾਨਕਾਰੀ ਦਿੱਤੀ ਗਈ ਹੈ।
ਹਾਲ ਹੀ 'ਚ ਸਿਨੇ ਅਦਾਕਾਰ ਫਰਹਾਨ ਅਖਤਰ ਨੇ ਵੀ ਟਵਿੱਟਰ 'ਤੇ ਭਾਰਤ ਦਾ ਗਲਤ ਨਕਸ਼ਾ ਪੋਸਟ ਕੀਤਾ ਸੀ। ਜਦੋਂ ਵਿਵਾਦ ਵਧਿਆ ਤਾਂ ਉਸਨੂੰ ਮੁਆਫੀ ਮੰਗਣੀ ਪਈ। ਹੁਣ ਸ਼ਸ਼ੀ ਥਰੂਰ ਇਸ ਨਕਸ਼ੇ ਬਾਰੇ ਕੀ ਸਪੱਸ਼ਟੀਕਰਨ ਦੇਣਗੇ ਇਹ ਵੇਖਣਾ ਦਿਲਚਸਪ ਰਹੇਗਾ।New Map showing the Union Territories of #Jammu & #Kashmir and #Ladakh , as these exist after 31st October, 2019. pic.twitter.com/7lK5OTpyiu
— Dr Jitendra Singh (@DrJitendraSingh) November 2, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement