ਪੜਚੋਲ ਕਰੋ
Advertisement
(Source: Dainik Bhaskar)
ਰਾਹੁਲ ਨਾਲ ਮਿਲੇ ਬੀਜੇਪੀ ਦੇ ਸ਼ੱਤਰੂ, 6 ਅਪ੍ਰੈਲ ਨੂੰ ਕਾਂਗਰਸ 'ਚ ਐਂਟਰੀ
ਨਵੀਂ ਦਿੱਲੀ: ਭਾਜਪਾ ਦੇ ਬਾਗੀ ਨੇਤਾ ਸ਼ਤਰੂਘਨ ਸਿਨ੍ਹਾ ਦੀ ਕਾਂਗਰਸ ‘ਚ ਸ਼ਾਮਲ ਹੋਣ ਦੀ ਤਾਰੀਖ ਅੱਗੇ ਵਧ ਗਈ ਹੈ। ਉਹ ਹੁਣ 6 ਅਪ੍ਰੈਲ ਨੂੰ ਰਸਮੀ ਤੌਰ 'ਤੇ ਕਾਂਗਰਸ ‘ਚ ਸ਼ਾਮਲ ਹੋਣਗੇ। ਇਸ ਬਾਰੇ ਸਿਨ੍ਹਾ ਨੇ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਹੈ।
ਬਿਹਾਰ ਦੇ ਕਾਂਗਰਸ ਪਾਰਟੀ ਦੇ ਸਕੱਤਰ ਸ਼ਕਤੀ ਸਿੰਘ ਗੋਹਿਲ ਨੇ ਟਵੀਟ ਕਰ ਇਸ ਦਾ ਐਲਾਨ ਕੀਤਾ ਕਿ ਸ਼ਤਰੁਘਨ ਅੱਜ ਰਾਹੁਲ ਗਾਂਧੀ ਨੂੰ ਮਿਲੇ ਤੇ ਦੇਸ਼ ਹਿੱਤ ‘ਚ ਕੰਮ ਕਰਨ ਲਈ ਉਨ੍ਹਾਂ ਨੇ ਕਾਂਗਰਸ ਪਾਰਟੀ ਦਾ ਸਾਥ ਦੇਣ ਦਾ ਫੈਸਲਾ ਲਿਆ ਹੈ। ਉਨ੍ਹਾਂ ਨੂੰ ਓਫੀਸ਼ੀਅਲੀ 6 ਅਪ੍ਰੈਲ ਨੂੰ ਕਾਂਗਰਸ ਪਾਰਟੀ ‘ਚ ਸ਼ਾਮਲ ਕੀਤਾ ਜਾਵੇਗਾ।
ਉਂਝ ਸਿਨ੍ਹਾ ਦਾ ਪਾਰਟੀ ‘ਚ ਅੱਜ ਹੀ ਜਾਣਾ ਤੈਅ ਸੀ ਪਰ ਮਹਾਗਠਬੰਧਨ ‘ਚ ਸੀਟਾਂ ਦੀ ਵੰਡ ਨੂੰ ਲੈ ਕੇ ਫਸੇ ਹੋਣ ਕਰਕੇ ਸਿਨ੍ਹਾ ਦੇ ਪਾਰਟੀ ‘ਚ ਸ਼ਮਾਲ ਹੋਣ ਦੇ ਸਮਾਗਮ ਨੂੰ ਰੱਦ ਕਰਨਾ ਪਿਆ। ਕਾਂਗਰਸ ‘ਚ ਵੀ ਸ਼ਤਰੁਘਨ ਸਿਨ੍ਹਾ ਪਟਨਾ ਤੋਂ ਉਮੀਦਵਾਰ ਬਣਨਾ ਚਾਹੁੰਦੇ ਹਨ।सांसद, नेता/अभिनेता शत्रुघ्न सिन्हा जी आज कांग्रेस अध्यक्ष राहुल गांधी जी से मिले।वह सच बोलते रहे हैं, खामोश नहीं रहे हैं। उन्होंने राष्ट्रहित में लिये कांग्रेस पार्टी के साथ कंधे से कंधा मिलाकर काम करने का निश्चय किया है। 6 अप्रैल को आधिकारिक तौर पर कांग्रेस में शामिल होंगे। pic.twitter.com/ramBCTg7Nv
— Shaktisinh Gohil (@shaktisinhgohil) March 28, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅਪਰਾਧ
ਦੇਸ਼
ਦੇਸ਼
ਸਿਹਤ
Advertisement