ਪੜਚੋਲ ਕਰੋ

ਚੋਣਾਂ ਜਿੱਤਦਿਆਂ ਹੀ ਸ਼ਿਵ ਸੈਨਾ ਨੇ ਮੋਦੀ ਖਿਲਾਫ ਖੋਲ੍ਹਿਆ ਮੋਰਚਾ

ਦੇਸ਼ ਦੀ ਜੀਡੀਪੀ ਤੇ ਬੇਰੁਜ਼ਗਾਰੀ ਨੂੰ ਲੈ ਕੇ ਪਿਛਲੇ ਦਿਨੀਂ ਆਈ ਰਿਪੋਰਟ ਨੂੰ ਲੈ ਕੇ ਐਨਡੀਏ ਦੀ ਸਾਥੀ ਸ਼ਿਵ ਸੈਨਾ ਨੇ ਮੋਦੀ ਸਰਕਾਰ ‘ਤੇ ਹਮਲਾ ਕੀਤਾ ਹੈ। ਸ਼ਿਵ ਸੈਨਾ ਨੇ ਮੋਦੀ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਉਹ ਇਸ਼ਤਿਹਾਰਬਾਜ਼ੀ ਬੰਦ ਕਰਕੇ ਕੰਮ ਵੱਲ ਧਿਆਨ ਦੇਵੇ।

ਮੁੰਬਈ: ਦੇਸ਼ ਦੀ ਜੀਡੀਪੀ ਤੇ ਬੇਰੁਜ਼ਗਾਰੀ ਨੂੰ ਲੈ ਕੇ ਪਿਛਲੇ ਦਿਨੀਂ ਆਈ ਰਿਪੋਰਟ ਨੂੰ ਲੈ ਕੇ ਐਨਡੀਏ ਦੀ ਸਾਥੀ ਸ਼ਿਵ ਸੈਨਾ ਨੇ ਮੋਦੀ ਸਰਕਾਰ ‘ਤੇ ਹਮਲਾ ਕੀਤਾ ਹੈ। ਸ਼ਿਵ ਸੈਨਾ ਨੇ ਮੋਦੀ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਉਹ ਇਸ਼ਤਿਹਾਰਬਾਜ਼ੀ ਬੰਦ ਕਰਕੇ ਕੰਮ ਵੱਲ ਧਿਆਨ ਦੇਵੇ। ਸ਼ਿਵ ਸੈਨਾ ਨੇ ਕਿਹਾ ਹੈ ਕਿ ਚੁਣੌਤੀਆਂ ਨਾਲ ਕਾਲੇ ਧੱਬੇ ਸਾਫ਼ ਨਜ਼ਰ ਆਉਣ ਲੱਗੇ ਹਨ। ਸ਼ਿਵ ਸੈਨਾ ਦੇ ਅਖ਼ਬਾਰ 'ਸਾਮਨਾ' ‘ਚ ਲਿਖਿਆ ਹੈ, “ਮੋਦੀ ਦੀ ਸਰਕਾਰ ਆ ਗਈ ਹੈ। ਇਸ ਦੇ ਨਾਲ ਹੀ ਸੱਟਾ ਬਾਜ਼ਾਰ ਤੇ ਸ਼ੇਅਰ ਬਾਜ਼ਾਰ ਖੁਸ਼ ਹੋ ਉੱਠਿਆ ਹੈ ਪਰ ਜੀਡੀਪੀ ਡਿੱਗ ਰਹੀ ਹੈ ਤੇ ਬੇਰੁਜ਼ਗਾਰੀ ਦਾ ਗ੍ਰਾਫ ਵਧ ਗਿਆ ਹੈ। ਇਹ ਕੋਈ ਚੰਗੇ ਸੰਕੇਤ ਨਹੀਂ।” 'ਸਾਮਨਾ' ‘ਚ ਅੱਗੇ ਕਿਹਾ ਗਿਆ, “ਬੇਰੁਜ਼ਗਾਰੀ ਦਾ ਸੰਕਟ ਇਵੇਂ ਹੀ ਵਧਦਾ ਰਿਹਾ ਤਾਂ ਕੀ ਕਰਨਾ ਹੋਵੇਗਾ? ਇਸ ‘ਤੇ ਸਿਰਫ ਚਰਚਾ ਕਰਕੇ ਤੇ ਇਸ਼ਤਿਹਾਰਬਾਜ਼ੀ ਕਰਕੇ ਕੁਝ ਨਹੀਂ ਹੋਵੇਗਾ। ਦੇਸ਼ ‘ਚ ਬੇਰੁਜ਼ਗਾਰੀ ਦੀ ਅੱਗ ਭੜਕ ਚੁੱਕੀ ਹੈ। ਨੈਸ਼ਨਲ ਸੈਂਪਲ ਸਰਵੇ ਦੇ ਅੰਕੜਿਆਂ ਮੁਤਾਬਕ 2017-18 ‘ਚ ਬੇਰੁਜ਼ਗਾਰੀ ਦੀ ਦਰ 6.1 ਫੀਸਦ ਪਹੁੰਚ ਗਈ। ਬੇਰੁਜਗਾਰੀ ਦੀ ਸਮੱਸਿਆ ਕੋਈ ਪਿਛਲੇ 5 ਸਾਲਾਂ ‘ਚ ਬੀਜੇਪੀ ਨੇ ਤਿਆਰ ਨਹੀਂ ਕੀਤੀ।” ਇਸ ਦੇ ਨਾਲ ਹੀ ਸ਼ਿਵ ਸੈਨਾ ਨੇ ਕਿਹਾ, “ਹਰ ਸਾਲ ਦੋ ਕਰੋੜ ਰੁਜ਼ਗਾਰ ਦਾ ਵਾਅਦਾ ਕੀਤਾ ਸੀ। ਉਸ ਹਿਸਾਬ ਨਾਲ ਪਿਛਲੇ 5 ਸਾਲਾਂ ‘ਚ ਘੱਟੋ-ਘੱਟ 10 ਕਰੋੜ ਰੁਜ਼ਗਾਰ ਦਾ ਟੀਚਾ ਪੂਰਾ ਕਰਨਾ ਚਾਹੀਦਾ ਸੀ ਜੋ ਹੁੰਦਾ ਨਜ਼ਰ ਨਹੀਂ ਆ ਰਿਹਾ। ਇਸ ਦੀ ਜ਼ਿੰਮੇਵਾਰੀ ਨਹਿਰੂ-ਗਾਂਧੀ ਪਰਿਵਾਰ ‘ਤੇ ਨਹੀਂ ਪਾਉਣੀ ਚਾਹੀਦੀ, ਸੱਚਾਈ ਅਜਿਹੀ ਹੈ ਕਿ ਰੁਜ਼ਗਾਰ ਨਿਰਮਾਣ ਨਿਰੰਤਰ ਘੱਟ ਹੁੰਦਾ ਜਾ ਰਿਹਾ ਹੈ।”
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

PM ਮੋਦੀ ਦੀ ਤੇਲ ਬਚਾਉਣ ਵਾਲੀ ਅਪੀਲ ਤੋਂ ਬਾਅਦ ਕੇਂਦਰ ਸਰਕਾਰ ਦਾ ਵੱਡਾ ਬਿਆਨ ,ਜਾਣੋ ਕੀ ਕਿਹਾ 
PM ਮੋਦੀ ਦੀ ਤੇਲ ਬਚਾਉਣ ਵਾਲੀ ਅਪੀਲ ਤੋਂ ਬਾਅਦ ਕੇਂਦਰ ਸਰਕਾਰ ਦਾ ਵੱਡਾ ਬਿਆਨ ,ਜਾਣੋ ਕੀ ਕਿਹਾ 
Big News: ਵੱਡੀ ਖਬਰ, CM ਸ਼ੁਭੇਂਦੂ ਅਧਿਕਾਰੀ ਦੇ PA ਦਾ ਕਤਲ ਮਾਮਲਾ; ਪੁਲਿਸ ਨੇ 3 ਮੁਲਜ਼ਮ ਕੀਤੇ ਕਾਬੂ: ਵਾਰਦਾਤ 'ਚ ਘੱਟੋ-ਘੱਟ 8 ਲੋਕ ਸ਼ਾਮਲ...
ਵੱਡੀ ਖਬਰ, CM ਸ਼ੁਭੇਂਦੂ ਅਧਿਕਾਰੀ ਦੇ PA ਦਾ ਕਤਲ ਮਾਮਲਾ; ਪੁਲਿਸ ਨੇ 3 ਮੁਲਜ਼ਮ ਕੀਤੇ ਕਾਬੂ: ਵਾਰਦਾਤ 'ਚ ਘੱਟੋ-ਘੱਟ 8 ਲੋਕ ਸ਼ਾਮਲ...
Lockdown: ਦੇਸ਼ 'ਚ ਮੁੜ ਲਾਕਡਾਊਨ ਵਰਗੇ ਹਾਲਾਤ, PM ਮੋਦੀ ਨੇ ਫਿਰ ਕੀਤੀ ਪਾਬੰਦੀਆਂ ਦੀ ਗੱਲ; ਜਾਣੋ ਕਿਉਂ ਲਾਗੂ ਹੋਏਗਾ 'Work From Home'?
ਦੇਸ਼ 'ਚ ਮੁੜ ਲਾਕਡਾਊਨ ਵਰਗੇ ਹਾਲਾਤ, PM ਮੋਦੀ ਨੇ ਫਿਰ ਕੀਤੀ ਪਾਬੰਦੀਆਂ ਦੀ ਗੱਲ; ਜਾਣੋ ਕਿਉਂ ਲਾਗੂ ਹੋਏਗਾ 'Work From Home'?
CM ਦੀ ਕੁਰਸੀ ਸੰਭਾਲਦੇ ਹੀ ਐਕਸ਼ਨ 'ਚ Vijay Thalapathy , 200 ਯੂਨਿਟ ਬਿਜਲੀ ਮੁਫ਼ਤ; ਸੂਬੇ ਦੇ ਖ਼ਜ਼ਾਨੇ 'ਤੇ ਕਿੰਨਾ ਵਧੇਗਾ ਬੋਝ?
CM ਦੀ ਕੁਰਸੀ ਸੰਭਾਲਦੇ ਹੀ ਐਕਸ਼ਨ 'ਚ Vijay Thalapathy , 200 ਯੂਨਿਟ ਬਿਜਲੀ ਮੁਫ਼ਤ; ਸੂਬੇ ਦੇ ਖ਼ਜ਼ਾਨੇ 'ਤੇ ਕਿੰਨਾ ਵਧੇਗਾ ਬੋਝ?

ਵੀਡੀਓਜ਼

ਸੁਖਬੀਰ ਪੰਜਾਬ ਦੇ ਲੋਕਾਂ ਨੂੰ ਪੈਸੇ ਵੰਡ ਕੇ ਜਿੱਤਣਾ ਚਾਹੁੰਦਾ: CM Mann
ਸੁਖਬੀਰ ਬਾਦਲ ਕਮਲਾ ਹੈ , CM ਬਣਨ ਦੇ ਲਾਇਕ ਨਹੀਂ
ਅੱਜ ਪੰਜਾਬ ਸੰਕਟ ‘ਚ ਹੈ” CM Mann ਦੇ ਬਿਆਨ ਨਾਲ ਮਚੀ ਹਲਚਲ
ਕੇਰਲਾ-ਦਿੱਲੀ ਸਭ ਪਿੱਛੇ!” — ਸਿੱਖਿਆ ‘ਚ ਪੰਜਾਬ ਬਣਿਆ ਨੰਬਰ 1: CM ਮਾਨ
1 ਸਾਲ ਸੋਨਾ ਨਾ ਖਰੀਦੋ! ਪੈਟਰੋਲ-ਡੀਜ਼ਲ ‘ਤੇ ਆਇਆ ਵੱਡਾ ਸੰਕਟ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ CM ਮਾਨ ਦੇ ਭਰਾ ਨੇ BJP 'ਚ ਕੀਤੀ ਐਂਟਰੀ, ਸਿਆਸੀ ਪਾਰਟੀਆਂ ਨੇ ਕੱਸਿਆ ਤੰਜ: ਮਜੀਠੀਆ ਬੋਲੇ- 'ਘਰਦੇ ਛੱਡਣ ਤਾਂ ਸਮਝੋ ਮਾਮਲਾ ਗੜਬੜ...'
ਪੰਜਾਬ CM ਮਾਨ ਦੇ ਭਰਾ ਨੇ BJP 'ਚ ਕੀਤੀ ਐਂਟਰੀ, ਸਿਆਸੀ ਪਾਰਟੀਆਂ ਨੇ ਕੱਸਿਆ ਤੰਜ: ਮਜੀਠੀਆ ਬੋਲੇ- 'ਘਰਦੇ ਛੱਡਣ ਤਾਂ ਸਮਝੋ ਮਾਮਲਾ ਗੜਬੜ...'
Punjab Municipal Elections Dates : ਪੰਜਾਬ 'ਚ ਨਗਰ ਕੌਂਸਲ ਤੇ ਨਗਰ ਨਿਗਮ ਚੋਣਾਂ ਦੀਆਂ ਤਰੀਕਾਂ ਦਾ ਕੀਤਾ ਐਲਾਨ
Punjab Municipal Elections Dates : ਪੰਜਾਬ 'ਚ ਨਗਰ ਕੌਂਸਲ ਤੇ ਨਗਰ ਨਿਗਮ ਚੋਣਾਂ ਦੀਆਂ ਤਰੀਕਾਂ ਦਾ ਕੀਤਾ ਐਲਾਨ
Punjab Big Breaking: ਪੰਜਾਬ 'ਚ ਵੱਡਾ ਸਿਆਸੀ ਧਮਾਕਾ, 2 ਵੱਡੇ ਚਿਹਰੇ BJP 'ਚ ਹੋਏ ਸ਼ਾਮਲ; CM ਮਾਨ ਦੇ ਭਰਾ ਨੇ ਵੀ ਪਾਰਟੀ ਕੀਤੀ ਜੁਆਇੰਨ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ, 2 ਵੱਡੇ ਚਿਹਰੇ BJP 'ਚ ਹੋਏ ਸ਼ਾਮਲ; CM ਮਾਨ ਦੇ ਭਰਾ ਨੇ ਵੀ ਪਾਰਟੀ ਕੀਤੀ ਜੁਆਇੰਨ...
Punjab News: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਪੁਲਿਸ ਵਿਭਾਗ 'ਚ ਮੱਚਿਆ ਹੜਕੰਪ; 1 ASP, 2 ACP ਅਤੇ 26 DSP ਦੇ ਕੀਤੇ ਗਏ ਤਬਾਦਲੇ: ਵੇਖੋ ਪੂਰੀ ਲਿਸਟ...
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਪੁਲਿਸ ਵਿਭਾਗ 'ਚ ਮੱਚਿਆ ਹੜਕੰਪ; 1 ASP, 2 ACP ਅਤੇ 26 DSP ਦੇ ਕੀਤੇ ਗਏ ਤਬਾਦਲੇ: ਵੇਖੋ ਪੂਰੀ ਲਿਸਟ...
Gold Prices India : ਜੇ ਭਾਰਤ ਦੇ ਲੋਕ 1 ਸਾਲ ਤੱਕ ਸੋਨਾ ਨਾ ਖਰੀਦਣ ਤਾਂ ਕੀ ਸੋਨਾ ਸਸਤਾ ਹੋ ਜਾਵੇਗਾ ?
Gold Prices India : ਜੇ ਭਾਰਤ ਦੇ ਲੋਕ 1 ਸਾਲ ਤੱਕ ਸੋਨਾ ਨਾ ਖਰੀਦਣ ਤਾਂ ਕੀ ਸੋਨਾ ਸਸਤਾ ਹੋ ਜਾਵੇਗਾ ?
Punjab News: ਪੰਜਾਬ 'ਚ ਵੱਡੀ ਵਾਰਦਾਤ, ਸ਼ਾਪਿੰਗ ਮਾਲ ਚ ਅੰਨ੍ਹੇਵਾਹ ਚੱਲੀਆਂ ਗੋਲੀਆਂ: ਹਮਲਾਵਰਾਂ ਨੇ ਨੌਜਵਾਨ ਨੂੰ ਦਿੱਤੀ ਮੌਤ; ਵੀਡੀਓ ਸ਼ੇਅਰ ਕਰ ਕਤਲ ਦੀ ਲਈ ਜ਼ਿੰਮੇਵਾਰੀ..
ਪੰਜਾਬ 'ਚ ਵੱਡੀ ਵਾਰਦਾਤ, ਸ਼ਾਪਿੰਗ ਮਾਲ ਚ ਅੰਨ੍ਹੇਵਾਹ ਚੱਲੀਆਂ ਗੋਲੀਆਂ: ਹਮਲਾਵਰਾਂ ਨੇ ਨੌਜਵਾਨ ਨੂੰ ਦਿੱਤੀ ਮੌਤ; ਵੀਡੀਓ ਸ਼ੇਅਰ ਕਰ ਕਤਲ ਦੀ ਲਈ ਜ਼ਿੰਮੇਵਾਰੀ..
Artist Death: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਲਾਕਾਰ ਦੀ ਭਿਆਨਕ ਹਾਦਸੇ 'ਚ ਦਰਦਨਾਕ ਮੌਤ; ਟਰੱਕ ਨੇ ਕਾਰ ਨੂੰ ਟੱਕਰ ਮਾਰੀ: ਫਿਰ...
ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਲਾਕਾਰ ਦੀ ਭਿਆਨਕ ਹਾਦਸੇ 'ਚ ਦਰਦਨਾਕ ਮੌਤ; ਟਰੱਕ ਨੇ ਕਾਰ ਨੂੰ ਟੱਕਰ ਮਾਰੀ: ਫਿਰ...
ਪੰਜਾਬ 'ਚ 4 ਦਿਨ ਮੀਂਹ ਅਤੇ ਹਨੇਰੀ ਦਾ ਅਲਰਟ, ਦਿਨ 'ਚ ਚੱਲਣਗੀਆਂ ਤੇਜ਼ ਹਵਾਵਾਂ, ਲੂ ਤੋਂ ਮਿਲੇਗੀ ਰਾਹਤ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ 'ਚ 4 ਦਿਨ ਮੀਂਹ ਅਤੇ ਹਨੇਰੀ ਦਾ ਅਲਰਟ, ਦਿਨ 'ਚ ਚੱਲਣਗੀਆਂ ਤੇਜ਼ ਹਵਾਵਾਂ, ਲੂ ਤੋਂ ਮਿਲੇਗੀ ਰਾਹਤ; ਜਾਣੋ ਅਗਲੇ ਦਿਨਾਂ ਦਾ ਹਾਲ
Embed widget