ਪੜਚੋਲ ਕਰੋ

ਸ਼ਿਵ ਸੈਨਾ ਨੇ ਨਿਤੀਸ਼ ਨੂੰ ਦੁਆਈ ਮਹਾਰਾਸ਼ਟਰ ਦੀ ਯਾਦ, ਬੀਜੇਪੀ ਕਿਤੇ ਫਿਰ ਨਾ ਖੇਡੇ ਓਹੀ ਦਾਅ....

ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ RJD ਦੇ ਨੇਤਾ ਤੇਜਵਸੀ ਯਾਦਵ ਦੀ ਸ਼ਿਵ ਸੈਨਾ ਨੇ ਪ੍ਰਸ਼ੰਸਾ ਕੀਤੀ ਹੈ। ਇਸ ਦੇ ਨਾਲ ਹੀ ਸ਼ਿਵ ਸੈਨਾ ਨੇ ਬੀਜੇਪੀ 'ਤੇ ਨਿਸ਼ਾਨਾ ਵੀ ਸਾਧਿਆ ਹੈ।

ਮੁੰਬਈ: ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ RJD ਦੇ ਨੇਤਾ ਤੇਜਵਸੀ ਯਾਦਵ ਦੀ ਸ਼ਿਵ ਸੈਨਾ ਨੇ ਪ੍ਰਸ਼ੰਸਾ ਕੀਤੀ ਹੈ। ਇਸ ਦੇ ਨਾਲ ਹੀ ਸ਼ਿਵ ਸੈਨਾ ਨੇ ਬੀਜੇਪੀ 'ਤੇ ਨਿਸ਼ਾਨਾ ਵੀ ਸਾਧਿਆ ਹੈ। ਬੁੱਧਵਾਰ ਨੂੰ ਨੇ ਸ਼ਿਵ ਸੈਨਾ ਨੇ ਕਿਹਾ JDU ਦੀਆਂ ਘੱਟ ਸੀਟਾਂ ਦੇ ਬਾਵਜੂਦ ਜੇ ਨਿਤੀਸ਼ ਕੁਮਾਰ ਬਿਹਾਰ ਦੇ ਮੁੱਖ ਮੰਤਰੀ ਬਣਦੇ ਹਨ ਤਾਂ ਇਸ ਦਾ ਸਿਹਰਾ ਸ਼ਿਵ ਸੈਨਾ ਨੂੰ ਜਾਣਾ ਚਾਹੀਦਾ ਹੈ। ਪਾਰਟੀ ਨੇ ਕਿਹਾ ਕਿ ਬੀਜੇਪੀ ਨੇ ਨਿਤੀਸ਼ ਕੁਮਾਰ ਨਾਲ ਵਾਅਦਾ ਕੀਤਾ ਸੀ ਕਿ ਭਾਵੇਂ ਉਨ੍ਹਾਂ ਦੀ ਪਾਰਟੀ ਦੀਆਂ ਘੱਟ ਸੀਟਾਂ ਆਉਣ ਮੁੱਖ ਮੰਤਰੀ ਉਹੀ ਰਹਿਣਗੇ।

ਉਧਵ ਠਾਕਰੇ ਨੇ ਕਿਹਾ ਕਿ ਬੀਜੇਪੀ ਨੇ ਇਸੇ ਤਰ੍ਹਾਂ ਦਾ ਵਾਅਦਾ ਸਾਲ 2019 ਦੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵੇਲੇ ਸ਼ਿਵ ਸੈਨਾ ਨਾਲ ਕੀਤਾ ਸੀ ਪਰ ਉਹ ਆਪਣੇ ਵਾਅਦੇ ਉੱਪਰ ਕਾਇਮ ਨਹੀਂ ਰਹੀ ਜਿਸ ਕਾਰਨ ਸੂਬੇ ਅੰਦਰ ਰਾਜਨੀਤਕ ਤਮਾਸ਼ਾ ਹੋਇਆ। ਸ਼ਿਵ ਸੈਨਾ ਨੇ ਆਪਣੇ ਮੁੱਖ ਪੱਤਰ ਸਾਮਨਾ ਵਿੱਚ ਪ੍ਰਕਾਸ਼ਿਤ ਸੰਪਾਦਕੀ 'ਚ ਲਿਖਿਆ ਕਿ JDU ਬਿਹਾਰ ਚੋਣਾਂ ਵਿੱਚ 50 ਸੀਟਾਂ ਵੀ ਨਹੀਂ ਜਿੱਤੀ ਜਦਕਿ BJP ਨੇ 70 ਸੀਟਾਂ ਆਪਣੀ ਝੋਲੀ ਵਿੱਚ ਪਾਈਆਂ ਹਨ।

ਸਮਾਨਾ ਨੇ ਲਿਖਿਆ, "ਭਾਜਪਾ ਨੇਤਾ ਅਮਿਤ ਸ਼ਾਹ ਨੇ ਐਲਾਨ ਕੀਤਾ ਸੀ ਕਿ ਨਿਤੀਸ਼ ਕੁਮਾਰ ਬਿਹਾਰ ਦੇ ਅਗਲੇ ਮੁੱਖ ਮੰਤਰੀ ਹੋਣਗੇ। ਭਾਂਵੇ ਉਨ੍ਹਾਂ ਦੀ ਪਾਰਟੀ ਨੂੰ ਘੱਟ ਸੀਟਾਂ ਮਿਲਣ। ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਸ਼ਿਵ ਸੈਨਾ ਨੂੰ ਵੀ ਅਜਿਹਾ ਭਰੋਸਾ ਦਿੱਤਾ ਗਿਆ ਸੀ ਜਿਸ ਦਾ ਸਨਮਾਨ ਨਹੀਂ ਕੀਤਾ ਗਿਆ। ਇਸ ਕਾਰਨ ਰਾਜ ਅੰਦਰ ਰਾਜਨੀਤਕ ਤਮਾਸ਼ਾ ਹੋਇਆ। ਸੰਪਾਦਕੀ ਨੇ ਲਿਖਿਆ, "ਜੇਕਰ ਨਿਤੀਸ਼ ਘੱਟ ਸੀਟਾਂ ਹੋਣ ਦੇ ਬਾਵਜੂਦ ਮੁੱਖ ਮੰਤਰੀ ਬਣ ਜਾਂਦੇ ਹਨ, ਤਾਂ ਇਸ ਦਾ ਸਿਹਰਾ ਸ਼ਿਵ ਸੈਨਾ ਨੂੰ ਜਾਣਾ ਚਾਹੀਦਾ ਹੈ।"

ਸਮਾਨਾ ਨੇ ਲਿਖਿਆ, "ਬਿਹਾਰ ਨੇ ਤੇਜਸਵੀ ਦੇ ਸ਼ਾਨਦਾਰ ਯੁੱਗ ਨੂੰ ਉਭਰਦੇ ਵੇਖਿਆ। ਉਹ ਇਕੱਲਾ ਹੀ ਸੱਤਾ ਵਿੱਚ ਬੈਠੇ ਲੋਕਾਂ ਨਾਲ ਲੜਿਆ। ਤੇਜਸ਼ਵੀ ਲਈ ਇਹ ਕਹਿਣਾ ਬੇਇਨਸਾਫੀ ਹੋਵੇਗੀ ਕਿ ਬਿਹਾਰ ਵਿੱਚ ਮੋਦੀ ਦਾ ਜਾਦੂ ਚਲਿਆ ਹੈ। ਬਿਹਾਰ ਚੋਣਾਂ ਦੇ ਨਤੀਜੇ ਜੋ ਸ਼ੁਰੂ ਵਿੱਚ ਇਕ ਪਾਸੜ ਵਖਾਈ ਦਿੱਤੇ ਉਹ ਤੇਜਸਵੀ ਦੇ ਕਾਰਨ ਹੀ ਮੁਕਾਬਲਾ ਸਖ਼ਤ ਸੀ।"

ਟਾਪ ਹੈਡਲਾਈਨ

ਸਿੱਕਮ 'ਚ ਸੁਰੰਗ ‘ਚ ਵਾਪਰਿਆ ਹਾਦਸਾ, ਮੀਥੇਨ ਗੈਸ ਫਟਣ ਤੋਂ ਬਾਅਦ ਹੋਈ ਲੈਂਡ ਸਾਲਾਈਡਿੰਗ, ਫਸੇ 27 ਤੋਂ ਵੱਧ ਮਜ਼ਦੂਰ; ਮੱਚੀ ਤਰਥੱਲੀ

ਦੇਰ ਰਾਤ ਧਰਨੇ 'ਤੇ ਬੈਠੇ ਲੋਕ ਸਭਾ ਸਾਂਸਦ, ਕਿਹਾ- ਵਿਦਿਆਰਥੀਆਂ 'ਤੇ ਹੋਇਆ ਲਾਠੀਚਾਰਜ ਜਲ੍ਹੀਆਂਵਾਲਾ ਬਾਗ ਦੇ ਬਰਾਬਰ

CJP ਪ੍ਰਦਰਸ਼ਨ 'ਚ ਹੰਗਾਮਾ: 118 ਪੁਲਿਸ ਮੁਲਾਜ਼ਮ ਜ਼ਖ਼ਮੀ, ਹਿਰਾਸਤ 'ਚ 78 ਪ੍ਰਦਰਸ਼ਨਕਾਰੀ, ਕਈ ਗੱਡੀਆਂ ਦਾ ਹੋਇਆ ਨੁਕਸਾਨ; ਮੱਚਿਆ ਹੜਕੰਪ

Panipat News : ਨਵਵਿਆਹੀ ਦੁਲਹਣ ਦਾ ਵੱਡਾ ਕਾਰਨਾਮਾ! ਪਤੀ ਨੂੰ ਬੇਹੋਸ਼ ਕਰ ਘਰੋਂ ਭੱਜੀ , CCTV ਵੀਡੀਓ ਆਈ ਸਾਹਮਣੇ

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਭਾਰੀ ਮੀਂਹ ਦਾ ਅਲਰਟ, ਮੰਗਲਵਾਰ ਨੂੰ ਇਸ ਜ਼ਿਲ੍ਹੇ 'ਚ ਆਂਗਨਵਾੜੀ ਕੇਂਦਰ ਤੇ ਸਕੂਲ ਰਹਿਣਗੇ ਬੰਦ

50 Rupee: 100- 200 ਹੀ ਨਹੀਂ 50 ਦਾ ਨੋਟ ਵੀ ਹੋ ਸਕਦਾ ਨਕਲੀ, ਇਦਾਂ ਕਰੋ ਅਸਲੀ ਨੋਟ ਦੀ ਪਛਾਣ; ਜਾਣੋ ਤਰੀਕਾ
50 Rupee: 100- 200 ਹੀ ਨਹੀਂ 50 ਦਾ ਨੋਟ ਵੀ ਹੋ ਸਕਦਾ ਨਕਲੀ, ਇਦਾਂ ਕਰੋ ਅਸਲੀ ਨੋਟ ਦੀ ਪਛਾਣ; ਜਾਣੋ ਤਰੀਕਾ
CJP ਪ੍ਰਦਰਸ਼ਨ 'ਚ ਹੰਗਾਮਾ: 118 ਪੁਲਿਸ ਮੁਲਾਜ਼ਮ ਜ਼ਖ਼ਮੀ, ਹਿਰਾਸਤ 'ਚ 78 ਪ੍ਰਦਰਸ਼ਨਕਾਰੀ, ਕਈ ਗੱਡੀਆਂ ਦਾ ਹੋਇਆ ਨੁਕਸਾਨ; ਮੱਚਿਆ ਹੜਕੰਪ
CJP ਪ੍ਰਦਰਸ਼ਨ 'ਚ ਹੰਗਾਮਾ: 118 ਪੁਲਿਸ ਮੁਲਾਜ਼ਮ ਜ਼ਖ਼ਮੀ, ਹਿਰਾਸਤ 'ਚ 78 ਪ੍ਰਦਰਸ਼ਨਕਾਰੀ, ਕਈ ਗੱਡੀਆਂ ਦਾ ਹੋਇਆ ਨੁਕਸਾਨ; ਮੱਚਿਆ ਹੜਕੰਪ
ਦੇਰ ਰਾਤ ਧਰਨੇ 'ਤੇ ਬੈਠੇ ਲੋਕ ਸਭਾ ਸਾਂਸਦ, ਕਿਹਾ- ਵਿਦਿਆਰਥੀਆਂ 'ਤੇ ਹੋਇਆ ਲਾਠੀਚਾਰਜ ਜਲ੍ਹੀਆਂਵਾਲਾ ਬਾਗ ਦੇ ਬਰਾਬਰ
ਦੇਰ ਰਾਤ ਧਰਨੇ 'ਤੇ ਬੈਠੇ ਲੋਕ ਸਭਾ ਸਾਂਸਦ, ਕਿਹਾ- ਵਿਦਿਆਰਥੀਆਂ 'ਤੇ ਹੋਇਆ ਲਾਠੀਚਾਰਜ ਜਲ੍ਹੀਆਂਵਾਲਾ ਬਾਗ ਦੇ ਬਰਾਬਰ
ਪੰਜਾਬ ਦੇ 8 ਜ਼ਿਲ੍ਹਿਆਂ 'ਚ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਜਾਣੋ ਆਉਣ ਵਾਲੇ ਦਿਨਾਂ 'ਚ ਕਿਵੇਂ ਦਾ ਰਹੇਗਾ ਮੌਸਮ
ਪੰਜਾਬ ਦੇ 8 ਜ਼ਿਲ੍ਹਿਆਂ 'ਚ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਜਾਣੋ ਆਉਣ ਵਾਲੇ ਦਿਨਾਂ 'ਚ ਕਿਵੇਂ ਦਾ ਰਹੇਗਾ ਮੌਸਮ
ਸਿੱਕਮ 'ਚ ਸੁਰੰਗ ‘ਚ ਵਾਪਰਿਆ ਹਾਦਸਾ, ਮੀਥੇਨ ਗੈਸ ਫਟਣ ਤੋਂ ਬਾਅਦ ਹੋਈ ਲੈਂਡ ਸਾਲਾਈਡਿੰਗ, ਫਸੇ 27 ਤੋਂ ਵੱਧ ਮਜ਼ਦੂਰ; ਮੱਚੀ ਤਰਥੱਲੀ
ਸਿੱਕਮ 'ਚ ਸੁਰੰਗ ‘ਚ ਵਾਪਰਿਆ ਹਾਦਸਾ, ਮੀਥੇਨ ਗੈਸ ਫਟਣ ਤੋਂ ਬਾਅਦ ਹੋਈ ਲੈਂਡ ਸਾਲਾਈਡਿੰਗ, ਫਸੇ 27 ਤੋਂ ਵੱਧ ਮਜ਼ਦੂਰ; ਮੱਚੀ ਤਰਥੱਲੀ
CM ਮਾਨ ਨੇ ਸੱਦੀ ਕੈਬਨਿਟ ਮੀਟਿੰਗ, ਇਨ੍ਹਾਂ ਮੁੱਦਿਆਂ ਤੇ ਹੋ ਸਕਦੀ ਚਰਚਾ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 21 ਜੁਲਾਈ 2026

Embed widget