ਪੜਚੋਲ ਕਰੋ

ਮੌਬ ਲਿੰਚਿੰਗ ‘ਤੇ ਚਿੱਠੀ ਲਿਖਣ ਵਾਲੇ ਸਿਤਾਰਿਆਂ ‘ਚ ਸ਼ਾਮਲ ਸ਼ਿਆਮ ਬੇਨੇਗਲ ਦਾ ਵੱਡਾ ਬਿਆਨ

ਨਵੀਂ ਦਿੱਲੀ: ਬਿਹਾਰ ਦੇ ਮੁਜ਼ਫਰਪੁਰ ‘ਚ ਸ਼ਿਆਮ ਬੇਨੇਗਲ ਸਣੇ ਹੋਰਾਂ ਕਈ ਹਸਤੀਆਂ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ, ਜਿਨ੍ਹਾਂ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ, ਉਨ੍ਹਾਂ ‘ਚ ਅਨੁਰਾਗ ਕਸ਼ਿਅਪ, ਕੋਂਕਣਾ ਸੇਨ, ਸੌਮਿਤਾਂ ਸੈਟਰਜੀ ਜਿਹੇ ਕਈ ਸਿਤਾਰੇ ਸ਼ਾਮਲ ਹਨ।

ਇਨ੍ਹਾਂ ‘ਚ ਸ਼ਾਮਲ ਸ਼ਿਆਮ ਬੇਨੇਗਲ ਨੇ ਕਿਹਾ, “ਇਹ ਚਿੱਠੀ ਮਹਿਜ਼ ਇੱਕ ਅਪੀਲ ਸੀ। ਲੋਕਾਂ ਦਾ ਇਰਾਦਾ ਜੋ ਵੀ ਹੋਵੇ, ਜੋ ਵੀ ਐਫਆਈਆਰ ਨੂੰ ਸਵੀਕਾਰ ਕਰ ਰਹੇ ਹਨ ਤੇ ਸਾਡੇ ‘ਤੇ ਅਜਿਹੇ ਇਲਜ਼ਾਮ ਲਾ ਰਹੇ ਹਨ, ਇਨ੍ਹਾਂ ਗੱਲਾਂ ਦਾ ਕੋਈ ਮਤਲਬ ਨਹੀ ਬਣਦਾ। ਇਹ ਪ੍ਰਧਾਨ ਮੰਤਰੀ ਤੋਂ ਅਪੀਲ ਦੀ ਚਿੱਠੀ ਸੀ। ਕੋਈ ਧਮਕੀ ਨਹੀ ਸੀ, ਜੋ ਸ਼ਾਂਤੀ ਵਿਗਾੜਣ ਜਾਂ ਸਮੂਹਾਂ ‘ਚ ਵਿਵਾਦ ਪੈਦਾ ਕਰਦੀ ਹੈ।'

ਦੱਸ ਦਈਏ ਚਿੱਠੀ ‘ਚ ਲਿਖਿਆ ਸੀ ਕਿ ਮੁਸਲਮਾਨਾਂ, ਦਲਿਤਾਂ ਅਤੇ ਹੋਰ ਘੱਟ ਗਿਣਤੀ ਲੋਕਾਂ ਨੂੰ ਭੀੜ ਵੱਲੋਂ ਕੁੱਟ ਕੁੱਟ ਕੇ ਮਾਰਨਾ ਤੁਰੰਤ ਬੰਦ ਹੋਣਾ ਚਾਹਿਦਾ ਹੈ। ਬਿਨਾ ਵਿਰੋਧ ਦੇ ਲੋਕਤੰਤਰ ਨਹੀਂ ਹੁੰਦਾ।

ਟਾਪ ਹੈਡਲਾਈਨ

Big News: ਵੱਡੀ ਖਬਰ, IPS ਅਧਿਕਾਰੀ ਨੇ ਸੰਭਾਲਿਆ DGP ਦਾ ਅਹੁਦਾ; ਪਹਿਲਾ ਕਈ ਮਹੱਤਵਪੂਰਨ ਅਹੁਦਿਆਂ 'ਤੇ ਰਹਿ ਚੁੱਕੇ... 
ਵੱਡੀ ਖਬਰ, IPS ਅਧਿਕਾਰੀ ਨੇ ਸੰਭਾਲਿਆ DGP ਦਾ ਅਹੁਦਾ; ਪਹਿਲਾ ਕਈ ਮਹੱਤਵਪੂਰਨ ਅਹੁਦਿਆਂ 'ਤੇ ਰਹਿ ਚੁੱਕੇ... 
Jaipur Firecracker Factory Blast : ਪਟਾਖਾ ਫੈਕਟਰੀ 'ਚ ਭਿਆਨਕ ਅੱਗ, 5 ਲੋਕਾਂ ਦੀ ਸੜ ਕੇ ਮੌਤ, ਕਈ ਝੁਲਸੇ
Jaipur Firecracker Factory Blast : ਪਟਾਖਾ ਫੈਕਟਰੀ 'ਚ ਭਿਆਨਕ ਅੱਗ, 5 ਲੋਕਾਂ ਦੀ ਸੜ ਕੇ ਮੌਤ, ਕਈ ਝੁਲਸੇ
Khan Sir News :  ਕੋਚਿੰਗ ਸੈਂਟਰ 'ਤੇ ਹਮਲੇ ਦੇ ਮਾਮਲੇ 'ਚ ਖਾਨ ਸਰ ਨੂੰ ਵੱਡੀ ਰਾਹਤ, ਅਦਾਲਤ ਨੇ ਗ੍ਰਿਫ਼ਤਾਰੀ 'ਤੇ ਲਾਈ ਰੋਕ
Khan Sir News :  ਕੋਚਿੰਗ ਸੈਂਟਰ 'ਤੇ ਹਮਲੇ ਦੇ ਮਾਮਲੇ 'ਚ ਖਾਨ ਸਰ ਨੂੰ ਵੱਡੀ ਰਾਹਤ, ਅਦਾਲਤ ਨੇ ਗ੍ਰਿਫ਼ਤਾਰੀ 'ਤੇ ਲਾਈ ਰੋਕ
Monssoon In India : ਮਾਨਸੂਨ ਨੂੰ ਲੈ ਕੇ IMD ਦਾ ਵੱਡਾ ਅਪਡੇਟ, ਹੁਣ ਇਨ੍ਹਾਂ 3 ਰਾਜਾਂ 'ਚ ਹੋਵੇਗੀ ਮਾਨਸੂਨ ਦੀ ਐਂਟਰੀ
Monssoon In India : ਮਾਨਸੂਨ ਨੂੰ ਲੈ ਕੇ IMD ਦਾ ਵੱਡਾ ਅਪਡੇਟ, ਹੁਣ ਇਨ੍ਹਾਂ 3 ਰਾਜਾਂ 'ਚ ਹੋਵੇਗੀ ਮਾਨਸੂਨ ਦੀ ਐਂਟਰੀ

ਵੀਡੀਓਜ਼

ਮਜੀਠੀਆ ਮਾਝੇ ਦਾ ਜਰਨੈਲ ਨਹੀਂ, ਮਾਝੇ ਦੀ ਮੈਲ : CM ਮਾਨ
ਪੰਜਾਬ ਦੇ ਵਿਕਾਸ ਲਈ ਸੁਖਬੀਰ ਬਾਦਲ ਕੋਲ ਕੋਈ ਯੋਜਨਾ ਨਹੀਂ
ਪੰਜਾਬ ‘ਚ ਘਟੇ ਸੜਕ ਹਾਦਸਿਆਂ ਦੇ ਮੌਤ ਅੰਕੜੇ? CM ਮਾਨ ਦਾ ਬਿਆਨ
CM ਮਾਨ ਦਾ ਦਾਅਵਾ— ਪੰਜਾਬ ‘ਚ 19 ਟੋਲ ਪਲਾਜ਼ੇ ਕੀਤੇ ਬੰਦ
ਮੈਂ ਇੱਕ ਰੁਪਇਆ ਵੀ ਰਿਸ਼ਵਤ ਨਹੀਂ ਲੈਂਦਾ, ਨਾ ਲੈਣ ਦਿੰਦਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Folk Singer Died: ਮਸ਼ਹੂਰ ਲੋਕ ਗਾਇਕ ਦੀ ਛਾਤੀ 'ਚ ਉੱਠਿਆ ਦਰਦ, ਜਾਣੋ ਮੌਤ ਤੋਂ ਪਹਿਲਾਂ ਕੀ-ਕੀ ਹੋਇਆ? ਖੇਤ ਵਿੱਚ ਜਾ ਕੇ ਟਿਊਬਵੈੱਲ 'ਤੇ ਨਹਾਇਆ: ਖਿਚੜੀ ਖਾਂਦੇ ਸਮੇਂ ਮੂੰਹ 'ਚੋਂ ਆਇਆ ਪਾਣੀ...
ਮਸ਼ਹੂਰ ਲੋਕ ਗਾਇਕ ਦੀ ਛਾਤੀ 'ਚ ਉੱਠਿਆ ਦਰਦ, ਜਾਣੋ ਮੌਤ ਤੋਂ ਪਹਿਲਾਂ ਕੀ-ਕੀ ਹੋਇਆ? ਖੇਤ ਵਿੱਚ ਜਾ ਕੇ ਟਿਊਬਵੈੱਲ 'ਤੇ ਨਹਾਇਆ: ਖਿਚੜੀ ਖਾਂਦੇ ਸਮੇਂ ਮੂੰਹ 'ਚੋਂ ਆਇਆ ਪਾਣੀ...
Transfers News: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, IPS ਅਫ਼ਸਰਾਂ ਸਣੇ ਕਈ ਜ਼ਿਲ੍ਹਿਆਂ ਦੇ SSP ਦਾ ਤਬਾਦਲਾ; ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ: ਵੇਖੋ ਲਿਸਟ...
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, IPS ਅਫ਼ਸਰਾਂ ਸਣੇ ਕਈ ਜ਼ਿਲ੍ਹਿਆਂ ਦੇ SSP ਦਾ ਤਬਾਦਲਾ; ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ: ਵੇਖੋ ਲਿਸਟ...
Punjab Holidays: ਪੰਜਾਬ 'ਚ ਭੱਖਦੀ ਗਰਮੀ ਵਿਚਾਲੇ ਮੁਲਾਜ਼ਮਾਂ ਨੂੰ ਵੱਡੀ ਰਾਹਤ, ਸਰਕਾਰੀ ਦਫ਼ਤਰ ਰਹਿਣਗੇ ਬੰਦ; ਲਗਾਤਾਰ 5 ਛੁੱਟੀਆਂ...
ਪੰਜਾਬ 'ਚ ਭੱਖਦੀ ਗਰਮੀ ਵਿਚਾਲੇ ਮੁਲਾਜ਼ਮਾਂ ਨੂੰ ਵੱਡੀ ਰਾਹਤ, ਸਰਕਾਰੀ ਦਫ਼ਤਰ ਰਹਿਣਗੇ ਬੰਦ; ਲਗਾਤਾਰ 5 ਛੁੱਟੀਆਂ...
ਲੁਧਿਆਣਾ 'ਚ ਅੱਜ 2 ਘੰਟਿਆਂ ਲਈ ਟੋਲ ਪਲਾਜ਼ਾ ਫ੍ਰੀ, ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚਾ ਦਾ ਪ੍ਰਦਰਸ਼ਨ; ਦਿੱਤੀ ਚੇਤਾਵਨੀ
ਲੁਧਿਆਣਾ 'ਚ ਅੱਜ 2 ਘੰਟਿਆਂ ਲਈ ਟੋਲ ਪਲਾਜ਼ਾ ਫ੍ਰੀ, ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚਾ ਦਾ ਪ੍ਰਦਰਸ਼ਨ; ਦਿੱਤੀ ਚੇਤਾਵਨੀ
ਦੁਬਈ 'ਚ ਵਾਪਰਿਆ ਭਿਆਨਕ ਹਾਦਸਾ, ਖੜ੍ਹੇ ਟਰੱਕ ਨਾਲ ਟਕਰਾਈ ਮਿਨੀਬੱਸ, ਕਈ ਭਾਰਤੀ ਮਜ਼ਦੂਰਾਂ ਸਣੇ 7 ਦੀ ਮੌਤ
ਦੁਬਈ 'ਚ ਵਾਪਰਿਆ ਭਿਆਨਕ ਹਾਦਸਾ, ਖੜ੍ਹੇ ਟਰੱਕ ਨਾਲ ਟਕਰਾਈ ਮਿਨੀਬੱਸ, ਕਈ ਭਾਰਤੀ ਮਜ਼ਦੂਰਾਂ ਸਣੇ 7 ਦੀ ਮੌਤ
ਟਰੰਪ ਨੂੰ H-1B ਵੀਜ਼ੇ ਦੇ ਮਾਮਲੇ ‘ਚ ਵੱਡਾ ਝਟਕਾ, ਅਮਰੀਕੀ ਕੋਰਟ ਨੇ 1 ਲੱਖ ਡਾਲਰ ਦੇ ਵੀਜ਼ਾ ਫੀਸ ਦੇ ਫੈਸਲੇ ਨੂੰ ਕੀਤਾ ਰੱਦ
ਟਰੰਪ ਨੂੰ H-1B ਵੀਜ਼ੇ ਦੇ ਮਾਮਲੇ ‘ਚ ਵੱਡਾ ਝਟਕਾ, ਅਮਰੀਕੀ ਕੋਰਟ ਨੇ 1 ਲੱਖ ਡਾਲਰ ਦੇ ਵੀਜ਼ਾ ਫੀਸ ਦੇ ਫੈਸਲੇ ਨੂੰ ਕੀਤਾ ਰੱਦ
ਕੀ ਕੋਲੈਸਟ੍ਰੋਲ ਨਾਰਮਲ ਹੋਣ 'ਤੇ ਵੀ ਆ ਸਕਦਾ ਹਾਰਟ ਅਟੈਕ? ਜਾਣ ਲਓ ਮਾਹਰ ਕੀ ਕਹਿੰਦੇ
ਕੀ ਕੋਲੈਸਟ੍ਰੋਲ ਨਾਰਮਲ ਹੋਣ 'ਤੇ ਵੀ ਆ ਸਕਦਾ ਹਾਰਟ ਅਟੈਕ? ਜਾਣ ਲਓ ਮਾਹਰ ਕੀ ਕਹਿੰਦੇ
ਪੰਜਾਬ ਦੇ 8 ਜ਼ਿਲ੍ਹਿਆਂ 'ਚ ਹੀਟਵੇਵ ਦਾ ਅਲਰਟ, ਵਧਿਆ ਤਾਪਮਾਨ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 8 ਜ਼ਿਲ੍ਹਿਆਂ 'ਚ ਹੀਟਵੇਵ ਦਾ ਅਲਰਟ, ਵਧਿਆ ਤਾਪਮਾਨ; ਜਾਣੋ ਅਗਲੇ ਦਿਨਾਂ ਦਾ ਹਾਲ
Embed widget