ਪੜਚੋਲ ਕਰੋ

Crime News: ਹਰਿਆਣਾ 'ਚ ਖਾਲਿਸਤਾਨੀ ਕਹਿ ਕੇ ਸਿੱਖ ਨੌਜਵਾਨ ਨੂੰ ਇੱਟਾਂ ਮਾਰ ਕੀਤਾ ਲਹੂ-ਲੁਹਾਣ, 1984 ਦੰਗਿਆਂ ਦਾ ਕੀਤਾ ਜ਼ਿਕਰ

ਜ਼ਖ਼ਮੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ’ਤੇ 1984 ਦੇ ਦੰਗਿਆਂ ਦੀ ਗੱਲ ਕਹਿ ਕੇ ਹਮਲਾ ਕੀਤਾ ਤੇ ਉਸ ਦੀ ਕੁੱਟਮਾਰ ਕਰਦਿਆਂ ਮੁਲਜ਼ਮਾਂ ਨੇ ਕਿਹਾ ਕਿ ਉਹ ਪਹਿਲਾਂ ਵੀ ਇੱਕ ਕਤਲ ਕਰ ਚੁੱਕੇ ਹਨ।

Crime News: ਹਰਿਆਣਾ ਦੇ ਕੈਥਲ 'ਚ ਇੱਕ ਦਸਤਾਰਧਾਰੀ ਸਿੱਖ ਨੌਜਵਾਨ ਨੂੰ ਖਾਲਿਸਤਾਨੀ ਕਹਿ ਕੇ ਇੱਟਾਂ-ਰੋੜਿਆਂ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਪੀੜਤ ਨੌਜਵਾਨ ਸੁਖਵਿੰਦਰ ਸਿੰਘ ਆਪਣੇ ਘਰ ਵੱਲ ਜਾ ਰਿਹਾ ਸੀ ਤਾਂ ਸਕੂਟਰ ਉੱਤੇ ਆਏ ਦੋ ਨੌਜਵਾਨ ਉਸ ਨੂੰ ਖਾਲਿਸਤਾਨੀ ਕਹਿਣ ਲੱਗੇ ਤੇ ਘੇਰ ਲਿਆ

ਇਸ ਤੋਂ ਬਾਅਦ ਵੀ ਸੁਖਵਿੰਦਰ ਸਿੰਘ ਉਨ੍ਹਾਂ ਨੂੰ ਅਣਦੇਖਿਆਂ  ਕਰ ਆਪਣੇ ਘਰ ਜਾਣ ਲੱਗਿਆ ਤਾਂ ਉਹ ਖਾਲਿਸਤਾਨੀ ਕਹਿ ਕੇ ਉਸ ਨੂੰ ਲਗਾਤਾਰ ਉਕਸਾ ਰਹੇ ਸਨ ਜਦੋਂ ਨੌਜਵਾਨ ਨੇ ਇਸ ਉੱਤੇ ਨਰਾਜ਼ਗੀ ਜ਼ਾਹਰ ਕੀਤੀ ਤਾਂ ਉਨ੍ਹਾਂ ਨੇ ਉਸ ਦੇ ਸਿਰ ਉੱਤੇ ਇੱਟਾਂ ਨਾਲ ਹਮਲਾ ਕਰਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਤੇ ਜਾਨੋਂ  ਮਾਰਨ ਦੀਆਂ ਧਮਕੀਆਂ ਦਿੱਤੀਆਂ।

ਸੜਕ ਵਿਚਾਲੇ ਨੌਜਵਾਨ ਉੱਤੇ ਹਮਲਾ ਹੁੰਦਾ ਦੇਖ ਪਾਸੇ ਖੜ੍ਹੇ ਨੌਜਾਵਨ ਨੇ ਉਸ ਨੂੰ ਛੁਡਵਾਇਆ ਤੇ ਸਿੱਖ ਨੌਜਵਾਨ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਕੈਥਲ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਜੋ ਕਿ ਇਸ ਸਮੇ ਜ਼ੇਰੇ ਇਲਾਜ ਹੈ।

ਇਸ ਬਾਬਤ ਜ਼ਖ਼ਮੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ’ਤੇ 1984 ਦੇ ਦੰਗਿਆਂ ਦੀ ਗੱਲ ਕਹਿ ਕੇ ਹਮਲਾ ਕੀਤਾ ਤੇ ਉਸ ਦੀ ਕੁੱਟਮਾਰ ਕਰਦਿਆਂ ਮੁਲਜ਼ਮਾਂ ਨੇ ਕਿਹਾ ਕਿ ਉਹ ਪਹਿਲਾਂ ਵੀ ਇੱਕ ਕਤਲ ਕਰ ਚੁੱਕੇ ਹਨ। ਮੌਕੇ 'ਤੇ ਪੀੜਤ ਨੂੰ ਬਚਾਉਣ ਵਾਲੇ ਚਸਮਦੀਦ ਰਾਜੂ ਨੇ ਦੱਸਿਆ ਕਿ ਦੋਸ਼ੀ 1984 ਦੇ ਦੰਗਿਆਂ ਦੀ ਗੱਲ ਕਰਕੇ ਸਿੱਖ ਨੌਜਵਾਨਾਂ 'ਤੇ ਇੱਟਾਂ-ਰੋੜਿਆਂ ਨਾਲ ਹਮਲਾ ਕਰ ਰਹੇ ਸਨ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

Join Our Official Telegram Channel : - 
https://t.me/abpsanjhaofficial

ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

ਹੋਰ ਵੇਖੋ
Sponsored Links by Taboola
Advertisement
Advertisement
Advertisement

ਟਾਪ ਹੈਡਲਾਈਨ

ਅੰਮ੍ਰਿਤਪਾਲ ਸਿੰਘ ਦੇ ਵਿਦੇਸ਼ ’ਚ ਬੈਠੇ ਗੈਂਗਸਟਰ ’ਤੇ ISI ਨਾਲ ਲਿੰਕ ਹਨ, ਮਜੀਠੀਆ ਨੇ ਕੀਤੇ ਕਈ ਅਹਿਮ ਖੁਲਾਸੇ
ਅੰਮ੍ਰਿਤਪਾਲ ਸਿੰਘ ਦੇ ਵਿਦੇਸ਼ ’ਚ ਬੈਠੇ ਗੈਂਗਸਟਰ ’ਤੇ ISI ਨਾਲ ਲਿੰਕ ਹਨ, ਮਜੀਠੀਆ ਨੇ ਕੀਤੇ ਕਈ ਅਹਿਮ ਖੁਲਾਸੇ
ਸ਼ੋਅਰੂਮ ਤਿਆਰ ! ਹੁਣ ਭਾਰਤ ਵਿੱਚ ਲਾਂਚ ਦੀ ਤਿਆਰੀ ਕਰ ਰਹੀ ਟੇਸਲਾ, ਜਾਣੋ ਕੀ ਹੋਵੇਗਾ ਰੇਟ ?
ਸ਼ੋਅਰੂਮ ਤਿਆਰ ! ਹੁਣ ਭਾਰਤ ਵਿੱਚ ਲਾਂਚ ਦੀ ਤਿਆਰੀ ਕਰ ਰਹੀ ਟੇਸਲਾ, ਜਾਣੋ ਕੀ ਹੋਵੇਗਾ ਰੇਟ ?
ਪੰਜਾਬ ਪੁਲਿਸ ਨਾਲ ਮੁਕਾਬਲੇ 'ਚ ਮਾਰਿਆ ਗਿਆ ਮੁੰਡਾ, ਆਪਸ 'ਚ ਚੱਲੀਆਂ ਗੋਲੀਆਂ
ਪੰਜਾਬ ਪੁਲਿਸ ਨਾਲ ਮੁਕਾਬਲੇ 'ਚ ਮਾਰਿਆ ਗਿਆ ਮੁੰਡਾ, ਆਪਸ 'ਚ ਚੱਲੀਆਂ ਗੋਲੀਆਂ
ਮੱਛਰਾਂ ਨੇ ਕੀਤਾ ਪਿਆ ਤੰਗ, ਤਾਂ ਅਪਣਾਓ ਆਹ ਘਰੇਲੂ ਤਰੀਕੇ, ਨਜ਼ਰ ਨਹੀਂ ਆਵੇਗਾ ਇੱਕ ਵੀ ਮੱਛਰ
ਮੱਛਰਾਂ ਨੇ ਕੀਤਾ ਪਿਆ ਤੰਗ, ਤਾਂ ਅਪਣਾਓ ਆਹ ਘਰੇਲੂ ਤਰੀਕੇ, ਨਜ਼ਰ ਨਹੀਂ ਆਵੇਗਾ ਇੱਕ ਵੀ ਮੱਛਰ
Advertisement
ABP Premium

ਵੀਡੀਓਜ਼

ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸ|ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੰਮ੍ਰਿਤਪਾਲ ਸਿੰਘ ਦੇ ਵਿਦੇਸ਼ ’ਚ ਬੈਠੇ ਗੈਂਗਸਟਰ ’ਤੇ ISI ਨਾਲ ਲਿੰਕ ਹਨ, ਮਜੀਠੀਆ ਨੇ ਕੀਤੇ ਕਈ ਅਹਿਮ ਖੁਲਾਸੇ
ਅੰਮ੍ਰਿਤਪਾਲ ਸਿੰਘ ਦੇ ਵਿਦੇਸ਼ ’ਚ ਬੈਠੇ ਗੈਂਗਸਟਰ ’ਤੇ ISI ਨਾਲ ਲਿੰਕ ਹਨ, ਮਜੀਠੀਆ ਨੇ ਕੀਤੇ ਕਈ ਅਹਿਮ ਖੁਲਾਸੇ
ਸ਼ੋਅਰੂਮ ਤਿਆਰ ! ਹੁਣ ਭਾਰਤ ਵਿੱਚ ਲਾਂਚ ਦੀ ਤਿਆਰੀ ਕਰ ਰਹੀ ਟੇਸਲਾ, ਜਾਣੋ ਕੀ ਹੋਵੇਗਾ ਰੇਟ ?
ਸ਼ੋਅਰੂਮ ਤਿਆਰ ! ਹੁਣ ਭਾਰਤ ਵਿੱਚ ਲਾਂਚ ਦੀ ਤਿਆਰੀ ਕਰ ਰਹੀ ਟੇਸਲਾ, ਜਾਣੋ ਕੀ ਹੋਵੇਗਾ ਰੇਟ ?
ਪੰਜਾਬ ਪੁਲਿਸ ਨਾਲ ਮੁਕਾਬਲੇ 'ਚ ਮਾਰਿਆ ਗਿਆ ਮੁੰਡਾ, ਆਪਸ 'ਚ ਚੱਲੀਆਂ ਗੋਲੀਆਂ
ਪੰਜਾਬ ਪੁਲਿਸ ਨਾਲ ਮੁਕਾਬਲੇ 'ਚ ਮਾਰਿਆ ਗਿਆ ਮੁੰਡਾ, ਆਪਸ 'ਚ ਚੱਲੀਆਂ ਗੋਲੀਆਂ
ਮੱਛਰਾਂ ਨੇ ਕੀਤਾ ਪਿਆ ਤੰਗ, ਤਾਂ ਅਪਣਾਓ ਆਹ ਘਰੇਲੂ ਤਰੀਕੇ, ਨਜ਼ਰ ਨਹੀਂ ਆਵੇਗਾ ਇੱਕ ਵੀ ਮੱਛਰ
ਮੱਛਰਾਂ ਨੇ ਕੀਤਾ ਪਿਆ ਤੰਗ, ਤਾਂ ਅਪਣਾਓ ਆਹ ਘਰੇਲੂ ਤਰੀਕੇ, ਨਜ਼ਰ ਨਹੀਂ ਆਵੇਗਾ ਇੱਕ ਵੀ ਮੱਛਰ
Google ਦੀ 3 ਅਰਬ ਯੂਜ਼ਰਸ ਨੂੰ ਚੇਤਾਵਨੀ! ਤੁਰੰਤ ਕਰ ਲਓ ਆਹ ਕੰਮ ਨਹੀਂ ਤਾਂ ਪਵੇਗਾ ਪਛਤਾਉਣਾ
Google ਦੀ 3 ਅਰਬ ਯੂਜ਼ਰਸ ਨੂੰ ਚੇਤਾਵਨੀ! ਤੁਰੰਤ ਕਰ ਲਓ ਆਹ ਕੰਮ ਨਹੀਂ ਤਾਂ ਪਵੇਗਾ ਪਛਤਾਉਣਾ
ਸੁਧਰ ਰਹੀ ਪਿੰਡਾਂ ਦੀ ਅਰਥਿਕ ਸਥਿਤੀ ! MGNREGS ਰਿਪੋਰਟ ਚ ਹੋਏ ਵੱਡੇ ਖ਼ੁਲਾਸੇ, ਜਾਣੋ ਇਸ 'ਚ ਕੀ ਕੁਝ ਸ਼ਾਮਲ ?
ਸੁਧਰ ਰਹੀ ਪਿੰਡਾਂ ਦੀ ਅਰਥਿਕ ਸਥਿਤੀ ! MGNREGS ਰਿਪੋਰਟ ਚ ਹੋਏ ਵੱਡੇ ਖ਼ੁਲਾਸੇ, ਜਾਣੋ ਇਸ 'ਚ ਕੀ ਕੁਝ ਸ਼ਾਮਲ ?
ਵਿਦਿਆਰਥੀਆਂ ਨੂੰ ਸਿਖਲਾਈ ਤੇ ਇੰਟਰਨਸ਼ਿਪ ਦੇ ਨਾਲ-ਨਾਲ ਮਿਲੇਗਾ ਫੀਲਡ ਵਰਕ , ਪਤੰਜਲੀ ਨੇ ਸੂਬੇ ਦੀ ਇਸ ਯੂਨੀਵਰਸਿਟੀ ਨਾਲ ਮਿਲਾਇਆ ਹੱਥ
ਵਿਦਿਆਰਥੀਆਂ ਨੂੰ ਸਿਖਲਾਈ ਤੇ ਇੰਟਰਨਸ਼ਿਪ ਦੇ ਨਾਲ-ਨਾਲ ਮਿਲੇਗਾ ਫੀਲਡ ਵਰਕ , ਪਤੰਜਲੀ ਨੇ ਸੂਬੇ ਦੀ ਇਸ ਯੂਨੀਵਰਸਿਟੀ ਨਾਲ ਮਿਲਾਇਆ ਹੱਥ
ਫਿਰ ਹੋਏ 12 IAS ਅਤੇ PCS ਦੇ ਤਬਾਦਲੇ, ਜਾਣੋ ਕਿਹੜੇ ਅਧਿਕਾਰੀ ਨੂੰ ਕਿੱਥੇ ਕੀਤਾ ਸ਼ਿਫਟ
ਫਿਰ ਹੋਏ 12 IAS ਅਤੇ PCS ਦੇ ਤਬਾਦਲੇ, ਜਾਣੋ ਕਿਹੜੇ ਅਧਿਕਾਰੀ ਨੂੰ ਕਿੱਥੇ ਕੀਤਾ ਸ਼ਿਫਟ
Embed widget