ਪੜਚੋਲ ਕਰੋ
ITO ਤੇ ਸਥਿਤੀ ਤਣਾਅਪੂਰਨ, ਦਿੱਲੀ ਦੇ ਸਾਰੇ ਬਾਰਡਰਾਂ ਤੇ ਵਿਗੜੇ ਹਾਲਾਤ
ਦਿੱਲੀ ਦੇ ITO ਤੇ ਹਲਾਤ ਤਣਾਅਪੂਰਨ ਹੋ ਗਏ ਹਨ।ਪੁਲਿਸ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਵਿਚਾਲੇ ਝੜਪ।ਪੁਲਿਸ ਨੇ ਬੱਸਾਂ ਲਗਾ ਕੇ ਰੱਸਤਾ ਰੋਕਣ ਦੀ ਕੀਤੀ ਕੋਸ਼ਿਸ਼।

ਨਵੀਂ ਦਿੱਲੀ: ਦਿੱਲੀ ਦੇ ITO ਤੇ ਹਲਾਤ ਤਣਾਅਪੂਰਨ ਹੋ ਗਏ ਹਨ।ਪੁਲਿਸ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਵਿਚਾਲੇ ਝੜਪ ਦਾ ਮਾਹੌਲ ਹੈ।ਪੁਲਿਸ ਨੇ ਬੱਸਾਂ ਲਗਾ ਕੇ ਰੱਸਤਾ ਰੋਕਣ ਦੀ ਕੋਸ਼ਿਸ਼ ਕੀਤੀ ਹੈ।ਪੁਲਿਸ ਵਲੋਂ ਅਥਰੂ ਗੈਸ ਦੇ ਗੋਲੇ ਦਾਗੇ ਗਏ।
Before You Go
Mobiles worth 1 crore | ਫਤਿਹਗੜ੍ਹ ਸਾਹਿਬ ਪੁਲਿਸ ਦੀ ਵੱਡੀ ਕਾਮਯਾਬੀ, 1 ਕਰੋੜ ਦੇ ਮੋਬਾਈਲ ਕੀਤੇ ਬਰਾਮਦ
ਟ੍ਰੈਂਡਿੰਗ ਟੌਪਿਕ





















