ਪੜਚੋਲ ਕਰੋ
Advertisement
ਠੰਢ ਨੇ ਕਰਤੀ ਹੱਦ, ਰੇਲ ਮਸ਼ੀਨਾਂ ਨਾਲ ਬਰਫ ਹਟਾਈ
ਇਸ ਵਾਰ ਠੰਢ ਸਾਰੇ ਰਿਕਾਰਡ ਤੋੜ ਰਹੀ ਹੈ। ਜਿੱਥੇ ਮੈਦਾਨੀ ਇਲਾਕਿਆਂ ਵਿੱਚ ਤਾਪਮਾਨ ਜ਼ੀਰੋ ਡਿਗਰੀ ਤੱਕ ਹੇਠਾਂ ਜਾ ਰਿਹਾ ਹੈ, ਉੱਥੇ ਹੀ ਪਹਾੜੀ ਇਲਾਕਿਆਂ ਵਿੱਚ ਨਦੀਆਂ ਨਾਲੇ ਜੰਮ ਗਏ ਹਨ।
ਨਵੀਂ ਦਿੱਲੀ: ਇਸ ਵਾਰ ਠੰਢ ਸਾਰੇ ਰਿਕਾਰਡ ਤੋੜ ਰਹੀ ਹੈ। ਜਿੱਥੇ ਮੈਦਾਨੀ ਇਲਾਕਿਆਂ ਵਿੱਚ ਤਾਪਮਾਨ ਜ਼ੀਰੋ ਡਿਗਰੀ ਤੱਕ ਹੇਠਾਂ ਜਾ ਰਿਹਾ ਹੈ, ਉੱਥੇ ਹੀ ਪਹਾੜੀ ਇਲਾਕਿਆਂ ਵਿੱਚ ਨਦੀਆਂ ਨਾਲੇ ਜੰਮ ਗਏ ਹਨ।
#WATCH Jammu and Kashmir: Rail snow cutting machines used on Banihal-Srinagar-Baramulla section for clearing tracks. (source: Northern Railway) pic.twitter.com/QVmFH5sJbq
— ANI (@ANI) December 30, 2019 ਜੰਮੂ-ਕਸ਼ਮੀਰ ਵਿੱਚ ਬਹੁਤ ਬਰਫਬਾਰੀ ਹੋ ਰਹੀ ਹੈ। ਉੱਤਰੀ ਰੇਲਵੇ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਬਨੀਹਾਲ-ਸ਼੍ਰੀਨਗਰ-ਬਾਰਾਮੂਲਾ ਸੈਕਸ਼ਨ 'ਤੇ ਪਟੜੀ ਸਾਫ ਕਰਨ ਲਈ ਰੇਲ ਨਾਲ ਬਰਫ ਕੱਟੀ ਜਾ ਰਹੀ ਹੈ। ਅਜਿਹੇ ਦ੍ਰਿਸ਼ ਪੱਛਮੀ ਮੁਲਕਾਂ ਵਿੱਚ ਆਮ ਵੇਖਣ ਨੂੰ ਮਿਲਦੇ ਹਨ। ਦੱਸ ਦਈਏ ਕਿ ਪਹਾੜੀ ਇਲਾਕਿਆਂ ਵਿੱਚ ਬਰਫਬਾਰੀ ਨੇ ਸਭ ਕੁਝ ਠੱਪ ਕਰ ਦਿੱਤਾ ਹੈ। ਇਸ ਦੇ ਬਾਵਜੂਦ ਆਵਾਜਾਈ ਨੂੰ ਬਹਾਲ ਕਰਨ ਲਈ ਰੇਲਵੇ ਕਟਟਿੰਗ ਮਸ਼ੀਨਾਂ ਨਾਲ ਪਟੜੀਆਂ ਸਾਫ ਕੀਤੀਆਂ ਜਾ ਰਹੀਆਂ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement