ਚਾਰ ਬਲਾਤਕਾਰੀਆਂ ਦੇ ਐਨਕਾਊਂਟਰ ਮਗਰੋਂ ਸੋਸ਼ਲ ਮੀਡੀਆ 'ਤੇ ਚੜ੍ਹਿਆ ਪਾਰਾ. ਜਾਣੋ ਕਿਸ ਨੇ ਕੀ ਕਿਹਾ?
ਹੈਦਰਾਬਾਦ ਗੈਂਗਰੇਪ ਦੇ ਚਾਰੇ ਮੁਲਜ਼ਮ ਪਲਿਸ ਮੁਕਾਬਲੇ ਵਿੱਚ ਮਾਰੇ ਗਏ। ਪੁਲਿਸ ਮੁਤਾਬਕ ਮੁਲਜ਼ਮਾਂ ਨੂੰ ਉਸ ਥਾਂ 'ਤੇ ਲਿਜਾਇਆ ਗਿਆ ਸੀ ਜਿੱਥੇ ਮਹਿਲਾ ਡਾਕਟਰ ਨਾਲ ਬਲਾਤਕਾਰ ਕਰਕੇ ਉਸ ਨੂੰ ਸਾੜਿਆ ਗਿਆ ਸੀ। ਇੱਥੇ ਪੜਤਾਲ ਦੌਰਾਨ ਮੁਲਜ਼ਮ ਪੁਲਿਸ ਦੇ ਹਥਿਆਰ ਖੋਹ ਕੇ ਭੱਜਣ ਲੱਗੇ। ਉਨ੍ਹਾਂ ਨੇ ਪੁਲਿਸ ਵਾਲਿਆਂ 'ਤੇ ਫਾਇਰਿੰਗ ਕੀਤੀ। ਦੂਜੇ ਪਾਸਿਓਂ ਪੁਲਿਸ ਫਾਇਰਿੰਗ ਵਿੱਚ ਚਾਰੇ ਮੁਲਜ਼ਮ ਮਾਰੇ ਗਏ।
इस घटना पर देश के सामान्य नागरिकों में प्रसन्नता “न्यायिक व्यवस्था व राजनैतिक संकल्प-शक्ति” के प्रति गहरे अविश्वास की दुखद सूचना भी है 👎 जनतंत्र के रूप में हम सब को इस व्यवस्था के आमूल-चूल कायाकल्प के विषय में सोचना ही होगा 🇮🇳 https://t.co/us2g2ANswd
— Dr Kumar Vishvas (@DrKumarVishwas) 6 December 2019
This morning I wake up to the news and JUSTICE HAS BEEN SERVED!! #Encounter
— Nagarjuna Akkineni (@iamnagarjuna) 6 December 2019
How far can you run away after committing a crime like Rape .. #JusticeForPriyankaReddy #Encounter 🙏🏻 thankyou #Telangana police
— Rakul Singh (@Rakulpreet) 6 December 2019
हैदराबाद में नरपिशाचों को उनके पाप की सजा मिली। पूरे देश को बड़ा सुकून मिला। दुष्टों के साथ यही व्यवहार होना चाहिए। ।।जो जस कीन तो तस फल चाखौं।।
— Shivraj Singh Chouhan (@ChouhanShivraj) 6 December 2019
JUSTICE SERVED! Now, Rest In Peace Disha.
— Jr NTR (@tarak9999) 6 December 2019
Encounter is a good idea, to overcome the antiquated judicial system - human rights activists questioning the action also should be encountered, I feel. pic.twitter.com/EwZNahDGfL
— Porinju Veliyath (@porinju) 6 December 2019
Bravo Telangana Police. My congratulations!
— Rishi Kapoor (@chintskap) 6 December 2019
Great work #hyderabadpolice ..we salute u 🙏
— Saina Nehwal (@NSaina) 6 December 2019
I ❤️ TELANGANA . Fear is a great solution and sometimes the only solution .
— Samantha Akkineni (@Samanthaprabhu2) 6 December 2019
JUSTICE SERVED pic.twitter.com/iO7F6SqlIG
— Allu Arjun (@alluarjun) 6 December 2019