ਪੜਚੋਲ ਕਰੋ

ਜੇਕਰ ਅਸੀਂ ਸੁਆਲ ਨਹੀਂ ਪੁੱਛਾਂਗੇ ਤਾਂ ਕੀ ਕਰਾਂਗੇ..???

ਨਵੀਂ ਦਿੱਲੀ :ਸਰਕਾਰ ਵੱਲੋਂ ਇੱਕ ਦਿਨ ਲਈ ਪ੍ਰਸਾਰਨ ਉੱਤੇ ਪਾਬੰਦੀ ਦਾ ਸਾਹਮਣਾ ਕਰ ਰਹੇ ਖ਼ਬਰਾਂ ਦੇ ਚੈਨਲ ਐਨਡੀਟੀਵੀ ਦਾ ਸ਼ੁੱਕਰਵਾਰ ਰਾਤ ਦਾ ਪ੍ਰਸਾਰਿਤ ਪ੍ਰਾਈਮ ਟਾਈਮ ਸ਼ੋ ਸੋਸ਼ਲ ਮੀਡੀਆ ਵਿੱਚ ਚਰਚਾ ਵਿੱਚ ਹੈ। ਐਂਕਰ ਰਵੀਸ਼ ਕੁਮਾਰ ਨੇ ਆਪਣੇ ਸ਼ੋ ਵਿੱਚ ਦੋ ਮੂਕ ਕਲਾਕਾਰਾਂ ਦੇ ਸਹਾਰੇ ਸਵਾਲ ਕੀਤਾ ਕਿ ਜੇਕਰ ਅਸੀਂ ਸੁਆਲ ਨਹੀਂ ਪੁੱਛਾਂਗੇ ਤਾਂ ਕੀ ਕਰਾਂਗੇ। ਪ੍ਰਾਈਮ ਟਾਈਮ ਦੇ ਪ੍ਰਸਾਰਨ ਦੇ ਬਾਅਦ ਤੋਂ ਹੀ ਰਵੀਸ਼ ਕੁਮਾਰ ਟਵਿਟਰ ਉੱਤੇ ਟਰੇਂਡ ਕਰ ਰਹੇ ਹਨ ਤੇ ਫੇਸਬੁੱਕ ਉੱਤੇ ਵੀ ਇਸ ਮਾਮਲੇ ਵਿੱਚ ਸਟੇਟਸ ਲਿਖੇ ਜਾ ਰਹੇ ਹਨ। ਜਿਕਰਯੋਗ ਹੈ ਕਿ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਨੇ ਪਠਾਨਕੋਟ ਹਮਲਿਆਂ ਦੀ ਕਵਰੇਜ ਦੇ ਲਈ ਐਨਡੀਟੀ ਉੱਤੇ ਇੱਕ ਦਿਨ ਦਾ ਪ੍ਰਤੀਬੰਧ ਲਗਾਇਆ ਹੈ। ਜ਼ਿਆਦਾਤਰ ਲੋਕਾਂ ਨੇ ਜਿੱਥੇ ਰਵੀਸ਼ ਦਾ ਸਮਰਥਨ ਕੀਤਾ ਤਾਂ ਉੱਥੇ ਕੁੱਝ ਲੋਕਾਂ ਨੇ ਇਹ ਵੀ ਲਿਖਿਆ ਕੀ ਦੁਖੜਾ ਰੋ ਰਹੇ ਹਨ। ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਮੰਤਰੀ ਕਪਿਲ ਮਿਸ਼ਰਾ ਨੇ ਟਵੀਟ ਕੀਤਾ ਹੈ ਕਿ ਪੱਤਰਕਾਰੀ ਜਿੰਦਾ ਹੈ ਅਤੇ ਕੋਈ ਇਸ ਨੂੰ ਖ਼ਤਮ ਵਾਲਾ ਹਾਲੇ ਤੱਕ ਪੈਦਾ ਨਹੀਂ ਹੋਇਆ। ਤਾਨਾਸ਼ਾਹੀ ਦੇ ਸੁਫ਼ਨੇ ਦੇਖਣ ਵਾਲਿਆਂ ਨੂੰ ਅੱਜ ਨੀਂਦ ਨਹੀਂ ਆਵੇਗੀ। ਆਮ ਆਦਮੀ ਪਾਰਟੀ ਦੀ ਹੀ ਪ੍ਰਤਿ ਸ਼ਰਮਾ ਮੈਨਨ ਨੇ ਲਿਖਿਆ ''ਮੈਂ ਰਵੀਸ਼ ਕੁਮਾਰ ਨੂੰ ਸਲਾਮ ਕਰਦੀ ਹਾਂ। ਬਚਾ ਲਓ ਦਿੱਲੀ ਨੂੰ, ਹਵਾ ਹੀ ਨਹੀਂ ਹੋਰ ਵੀ ਬਹੁਤ ਕੁੱਝ ਖ਼ਰਾਬ ਹੈ।'' ਸ਼ਿਰੀਥ ਕੁੰਦੇਰ ਨੇ ਟਵੀਟ ਕੀਤਾ ਹੈ ਕਿ ਮੋਦੀ ਨੂੰ ਆਪਣੇ ਸਲੋਗਨ ਚੰਗੇ ਦਿਨ ਨੂੰ ਬਚੇ-ਖੁਚੇ ਦਿਨ ਵਿੱਚ ਬਦਲ ਦੇਣ ਚਾਹੀਦਾ। ਰੋਹਿਨੀ ਸਿੰਘ ਲਿਖਦੀ ਹੈ ਖ਼ਾਮੋਸ਼ੀ ਸ਼ੋਰ ਤੋਂ ਜ਼ਿਆਦਾ ਬੋਲਦੀ ਹੈ। ਕੁਮਾਰੀ ਰਤਨਾ ਨੇ ਟਵੀਟ ਕੀਤਾ ਹੈ ਮੂਕ ਅਦਾਕਾਰੀ ਦੇ ਜ਼ਰੀਏ ਪ੍ਰਾਈਮ ਟਾਈਮ ਵਿੱਚ ਆਪਣੀ ਗੱਲ-ਬਾਤ ਰੱਖੀ। ਤੁਸੀਂ ਭਾਰਤੀ ਪੱਤਰਕਾਰ ਦਾ ਸ੍ਰਵਸ਼੍ਰੇਟ ਰੂਪ ਹੋ। ਆਯੂਸ਼ ਸ਼ਰਮਾ ਨੇ ਟਵੀਟ ਕੀਤਾ ਰਵੀਸ਼ ਕੁਮਾਰ ਨੇ ਅਹਿਸਾਸ ਕਰਾਇਆ ਕਿ ਸਾਨੂੰ ਉਨ੍ਹਾਂ ਵਰਗੇ ਪੱਤਰਕਾਰਾਂ ਦੀ ਜ਼ਰੂਰਤ ਹੈ ਕਿਉਂਕਿ ਰਵੀਸ਼ ਕੁਮਾਰ ਜਾਣਦੇ ਹਨ ਕਿ ਐਨਡੀਟੀਵੀ ਨੇ ਨਿਯਮਾਂ ਦੀ ਉਲੰਘਣਾ ਕੀਤਾ ਹੈ। ਪ੍ਰੇਰਨਾ ਲਿਖਦੀ ਹੈ ਰਵੀਸ਼ ਕੁਮਾਰ ਰੀਡ ਵਾਲੇ ਪੱਤਰਕਾਰ ਹਨ। ਅੰਬਰੀਸ਼ ਕੁਮਾਰ ਨੇ ਫੇਸਬੁੱਕ ਉੱਤੇ ਲਿਖਿਆ "ਇਹ ਸਰਕਾਰ ਨਹੀਂ ਤੈਅ ਕਰ ਸਕਦੀ ਕਿ ਮੀਡੀਆ ਕੀ ਲਿਖੇ ਜਾਂ ਕੀ ਦਿਖਾਏ।" ਤ੍ਰਿਪਤੀ ਸ਼ੁਕਲਾ ਨੇ ਫੈਸਬੁੱਕ ਉੱਤੇ ਲਿਖਿਆ ਉਨ੍ਹਾਂ ਲਈ ਸੈਨਾ, ਸਰਕਾਰ ਅਤੇ ਅਦਾਲਤ ਸਭ ਜਵਾਬਦੇਹ ਹੈ ਪਰ ਖ਼ੁਦ ਉਨ੍ਹਾਂ ਦੀ ਜਵਾਬਦੇਹੀ ਤੈਅ ਕਰਨ ਲੱਗੋ ਤਾਂ ਅਪਾਤਕਾਲ ਛਾ ਜਾਂਦਾ ਹੈ। ਚੰਦਰਭੁਸ਼ਣ ਨੇ ਫੇਸਬੁਕ ਉੱਤੇ ਲਿਖਿਆ ਹੈ ਕਿ "ਐਮਰਜੈਂਸੀ ਤੋਂ ਕਿਤੇ ਜ਼ਿਆਦਾ ਖ਼ਤਰਨਾਕ ਹਾਲਤਾਂ ਦੁਨੀਆ ਵਿੱਚ ਬਣਦੀ ਆਈ ਹੈ। ਭਾਰਤ ਵਿੱਚ ਇਹ ਸਭ ਬਣਦੀ ਨਜ਼ਰ ਆ ਰਹੀ ਹੈ ਤਾਂ ਸਾਨੂੰ ਨੈਤਿਕ ਪ੍ਰਤਿਵਾਦ ਤੱਕ ਸੀਮਤ ਰਹਿਣ ਦੇ ਵਜਾ ਇਸ ਤੋਂ ਅੱਗੋਂ ਦੀ ਚਣੋਤੀਆਂ ਬਾਰੇ ਸੋਚਣਾ ਚਾਹੀਦਾ।" ਓਮ ਥਾਨਵੀ ਨੇ ਫੇਸਬੁੱਕ ਉੱਤੇ ਲਿਖਿਆ "ਅੱਜ ਰਵੀਸ਼ ਦਾ ਪ੍ਰਾਈਮ ਟਾਈਮ ਇਤਿਹਾਸਿਕ ਸੀ। ਉਨ੍ਹਾਂ ਨੇ ਸਰਕਾਰ ਦੀ ਤੰਗ-ਦਿਲੀ ਨੂੰ ਬੇਨਕਾਬ ਕੀਤਾ ਹੈ।"

ਟਾਪ ਹੈਡਲਾਈਨ

Jantar Mantar Protest Ban : ਜੰਤਰ-ਮੰਤਰ ’ਤੇ ਹੁਣ ਨਹੀਂ ਹੋਣਗੇ ਧਰਨੇ-ਪ੍ਰਦਰਸ਼ਨ!  ਗ੍ਰਹਿ ਮੰਤਰਾਲੇ ਦਾ ਵੱਡਾ ਫੈਸਲਾ, ਦਿੱਲੀ ’ਚ 3 ਨਵੀਆਂ ਥਾਵਾਂ ਤੈਅ
Jantar Mantar Protest Ban : ਜੰਤਰ-ਮੰਤਰ ’ਤੇ ਹੁਣ ਨਹੀਂ ਹੋਣਗੇ ਧਰਨੇ-ਪ੍ਰਦਰਸ਼ਨ!  ਗ੍ਰਹਿ ਮੰਤਰਾਲੇ ਦਾ ਵੱਡਾ ਫੈਸਲਾ, ਦਿੱਲੀ ’ਚ 3 ਨਵੀਆਂ ਥਾਵਾਂ ਤੈਅ
Big News: ਵੱਡੀ ਵਾਰਦਾਤ, ਸਿਆਸੀ ਜਗਤ 'ਚ ਦਹਿਸ਼ਤ ਦਾ ਮਾਹੌਲ, ਸਾਬਕਾ ਵਿਧਾਇਕ ਦਾ ਸ਼ਰੇਆਮ ਕਤਲ, ਲੋਕਾਂ ਨੇ ਡੰਡਿਆਂ ਅਤੇ ਪੱਥਰਾਂ ਨਾਲ ਕੀਤਾ ਹਮਲਾ; ਫਿਰ...
ਵੱਡੀ ਵਾਰਦਾਤ, ਸਿਆਸੀ ਜਗਤ 'ਚ ਦਹਿਸ਼ਤ ਦਾ ਮਾਹੌਲ, ਸਾਬਕਾ ਵਿਧਾਇਕ ਦਾ ਸ਼ਰੇਆਮ ਕਤਲ, ਲੋਕਾਂ ਨੇ ਡੰਡਿਆਂ ਅਤੇ ਪੱਥਰਾਂ ਨਾਲ ਕੀਤਾ ਹਮਲਾ; ਫਿਰ...
Delhi Protest: ਅਰਵਿੰਦ ਕੇਜਰੀਵਾਲ ਦੇ ਖਿਲਾਫ ਦਰਜ ਹੋਈ FIR, ਬੰਗਲਾ ਸਾਹਿਬ ਗੁਰਦੁਆਰਾ ਕਮੇਟੀ ਨੇ ਕੀਤੀ ਸ਼ਿਕਾਇਤ
Delhi Protest: ਅਰਵਿੰਦ ਕੇਜਰੀਵਾਲ ਦੇ ਖਿਲਾਫ ਦਰਜ ਹੋਈ FIR, ਬੰਗਲਾ ਸਾਹਿਬ ਗੁਰਦੁਆਰਾ ਕਮੇਟੀ ਨੇ ਕੀਤੀ ਸ਼ਿਕਾਇਤ
Political News: ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਵੱਡਾ ਝਟਕਾ, ਸੀਨੀਅਰ ਆਗੂ ਨੇ ਛੱਡਿਆ ਪਾਰਟੀ ਦਾ ਸਾਥ, ਜਾਣੋ ਧੀ ਸਣੇ ਕਿਸ ਪਾਰਟੀ ਦਾ ਬਣੇ ਹਿੱਸਾ...
ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਵੱਡਾ ਝਟਕਾ, ਸੀਨੀਅਰ ਆਗੂ ਨੇ ਛੱਡਿਆ ਪਾਰਟੀ ਦਾ ਸਾਥ, ਜਾਣੋ ਧੀ ਸਣੇ ਕਿਸ ਪਾਰਟੀ ਦਾ ਬਣੇ ਹਿੱਸਾ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਭਾਜਪਾ' ਨੂੰ ਵੱਡਾ ਝਟਕਾ, ਚੋਣਾਂ ਤੋਂ ਪਹਿਲਾਂ ਸੀਨੀਅਰ ਆਗੂ ਨੇ ਛੱਡਿਆ ਪਾਰਟੀ ਦਾ ਸਾਥ, 'ਸ਼੍ਰੋਮਣੀ ਅਕਾਲੀ ਦਲ' 'ਚ ਹੋਏ ਸ਼ਾਮਲ...
ਪੰਜਾਬ 'ਭਾਜਪਾ' ਨੂੰ ਵੱਡਾ ਝਟਕਾ, ਚੋਣਾਂ ਤੋਂ ਪਹਿਲਾਂ ਸੀਨੀਅਰ ਆਗੂ ਨੇ ਛੱਡਿਆ ਪਾਰਟੀ ਦਾ ਸਾਥ, 'ਸ਼੍ਰੋਮਣੀ ਅਕਾਲੀ ਦਲ' 'ਚ ਹੋਏ ਸ਼ਾਮਲ...
Punjab News: ਪੰਜਾਬ 'ਚ ASI ਦਾ ਗੋਲੀ ਮਾਰ ਕੇ ਕਤਲ, ਮਾਮਲੇ 'ਚ ਆਇਆ ਨਵਾਂ ਮੋੜ, ਪੁੱਤਰ ਕੋਮਲ ਦੇ ਨਾਮ 'ਤੇ ਆਡੀਓ ਕਲਿੱਪ ਵਾਇਰਲ; ਬੋਲੇ...
ਪੰਜਾਬ 'ਚ ASI ਦਾ ਗੋਲੀ ਮਾਰ ਕੇ ਕਤਲ, ਮਾਮਲੇ 'ਚ ਆਇਆ ਨਵਾਂ ਮੋੜ, ਪੁੱਤਰ ਕੋਮਲ ਦੇ ਨਾਮ 'ਤੇ ਆਡੀਓ ਕਲਿੱਪ ਵਾਇਰਲ; ਬੋਲੇ...
Punjab News: ਪੰਜਾਬ ਦੇ ਮਸ਼ਹੂਰ ਹਸਪਤਾਲ 'ਤੇ ED ਨੇ ਮਾਰਿਆ ਛਾਪਾ, ਵਿੱਤੀ ਰਿਕਾਰਡਾਂ ਦੀ ਜਾਂਚ ਕਰ ਰਹੀ ਟੀਮ; ਜਾਣੋ ਪੂਰਾ ਮਾਮਲਾ...
ਪੰਜਾਬ ਦੇ ਮਸ਼ਹੂਰ ਹਸਪਤਾਲ 'ਤੇ ED ਨੇ ਮਾਰਿਆ ਛਾਪਾ, ਵਿੱਤੀ ਰਿਕਾਰਡਾਂ ਦੀ ਜਾਂਚ ਕਰ ਰਹੀ ਟੀਮ; ਜਾਣੋ ਪੂਰਾ ਮਾਮਲਾ...
Amritsar News: ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੇ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪ੍ਰਸ਼ਾਸਨ ਵਿਚਾਲੇ ਮੱਚਿਆ ਹੜਕੰਪ; ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਸ਼ੁਰੂ...
ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੇ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪ੍ਰਸ਼ਾਸਨ ਵਿਚਾਲੇ ਮੱਚਿਆ ਹੜਕੰਪ; ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਸ਼ੁਰੂ...
ਸਰਕਾਰੀ ਮੁਲਾਜ਼ਮਾਂ ਦੇ DA ਮਾਮਲੇ 'ਚ ਅੱਜ ਸੁਣਵਾਈ, ਮੁੱਖ ਸਕੱਤਰ 'ਤੇ ਅਪਰਾਧਿਕ ਮਾਣਹਾਨੀ ਦਾ ਚੱਲੇਗਾ ਕੇਸ, ਹਾਈ ਕੋਰਟ 'ਚ ਮੁਆਫ਼ੀ ਮੰਗਣ ਲਈ ਤਿਆਰ
ਸਰਕਾਰੀ ਮੁਲਾਜ਼ਮਾਂ ਦੇ DA ਮਾਮਲੇ 'ਚ ਅੱਜ ਸੁਣਵਾਈ, ਮੁੱਖ ਸਕੱਤਰ 'ਤੇ ਅਪਰਾਧਿਕ ਮਾਣਹਾਨੀ ਦਾ ਚੱਲੇਗਾ ਕੇਸ, ਹਾਈ ਕੋਰਟ 'ਚ ਮੁਆਫ਼ੀ ਮੰਗਣ ਲਈ ਤਿਆਰ
Amritsar News: ਅੰਮ੍ਰਿਤਸਰ ਹਵਾਈ ਅੱਡੇ 'ਤੇ ਮੱਚਿਆ ਹੜਕੰਪ, ਯਾਤਰੀਆਂ ਚ ਚਿੰਤਾ ਦਾ ਮਾਹੌਲ, ਸ਼ੱਕੀ ਡਰੋਨ ਦਿਖਾਈ ਦੇਣ ਕਾਰਨ 3 ਫਲਾਈਟਾਂ ਨੂੰ ਡਾਇਵਰਟ; ਹੁਣ ਤੱਕ 7 ​​ਉਡਾਣਾਂ ਵੀ ਪ੍ਰਭਾਵਿਤ...
ਅੰਮ੍ਰਿਤਸਰ ਹਵਾਈ ਅੱਡੇ 'ਤੇ ਮੱਚਿਆ ਹੜਕੰਪ, ਯਾਤਰੀਆਂ ਚ ਚਿੰਤਾ ਦਾ ਮਾਹੌਲ, ਸ਼ੱਕੀ ਡਰੋਨ ਦਿਖਾਈ ਦੇਣ ਕਾਰਨ 3 ਫਲਾਈਟਾਂ ਨੂੰ ਡਾਇਵਰਟ; ਹੁਣ ਤੱਕ 7 ​​ਉਡਾਣਾਂ ਵੀ ਪ੍ਰਭਾਵਿਤ...
ਪੰਜਾਬ ਅਤੇ ਚੰਡੀਗੜ੍ਹ 'ਚ ਠੰਡ ਦਾ ਅਹਿਸਾਸ, ਤਾਪਮਾਨ 'ਚ ਹੋਇਆ ਵਾਧਾ; 48 ਘੰਟਿਆਂ ਦਾ ਅਲਰਟ
ਪੰਜਾਬ ਅਤੇ ਚੰਡੀਗੜ੍ਹ 'ਚ ਠੰਡ ਦਾ ਅਹਿਸਾਸ, ਤਾਪਮਾਨ 'ਚ ਹੋਇਆ ਵਾਧਾ; 48 ਘੰਟਿਆਂ ਦਾ ਅਲਰਟ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ASI ਦਾ ਗੋਲੀ ਮਾਰ ਕੇ ਕਤਲ; ਬਾਈਕ 'ਤੇ ਹਮਲਾਵਰਾਂ ਨੇ ਚਲਾਈਆਂ ਤਾੜਤਾੜ ਗੋਲੀਆਂ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ASI ਦਾ ਗੋਲੀ ਮਾਰ ਕੇ ਕਤਲ; ਬਾਈਕ 'ਤੇ ਹਮਲਾਵਰਾਂ ਨੇ ਚਲਾਈਆਂ ਤਾੜਤਾੜ ਗੋਲੀਆਂ
Embed widget