ਪੜਚੋਲ ਕਰੋ

ਮੋਟਰਸਾਈਕਲ ਨਾਲ ਟੱਕਰ ਪਿੱਛੋਂ ਗਾਂ ਦਾ ਚੜਿਆ ਪਾਰਾ, ਸਿੰਙ ਮਾਰ ਪਾੜਿਆ ਮੁੰਡੇ ਦਾ ਢਿੱਡ

ਦਿੱਲੀ ਦੇ ਇੰਦਰਪੁਰੀ ਇਲਾਕੇ ਵਿੱਚ ਇੱਕ ਆਵਾਰਾ ਗਾਂ ਨੇ 27 ਸਾਲਾਂ ਦੇ ਨੌਜਵਾਨ ਮੁੰਡੇ ਦੀ ਜਾਨ ਲੈ ਲਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਦੇਵ ਪ੍ਰਕਾਸ਼ ਸ਼ਾਸਤਰੀ ਮਾਰਗ 'ਤੇ ਵੀਰਵਾਰ ਸ਼ਾਮ ਵਾਪਰੀ। ਮ੍ਰਿਤਕ ਰਵੀ ਠਕਰਾਲ ਮੋਟਰਸਾਈਕਲ 'ਤੇ ਟੋਡਾਪੁਰ ਜਾ ਰਿਹਾ ਸੀ।

ਨਵੀਂ ਦਿੱਲੀ: ਦਿੱਲੀ ਦੇ ਇੰਦਰਪੁਰੀ ਇਲਾਕੇ ਵਿੱਚ ਇੱਕ ਆਵਾਰਾ ਗਾਂ ਨੇ 27 ਸਾਲਾਂ ਦੇ ਨੌਜਵਾਨ ਮੁੰਡੇ ਦੀ ਜਾਨ ਲੈ ਲਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਦੇਵ ਪ੍ਰਕਾਸ਼ ਸ਼ਾਸਤਰੀ ਮਾਰਗ 'ਤੇ ਵੀਰਵਾਰ ਸ਼ਾਮ ਵਾਪਰੀ। ਮ੍ਰਿਤਕ ਰਵੀ ਠਕਰਾਲ ਮੋਟਰਸਾਈਕਲ 'ਤੇ ਟੋਡਾਪੁਰ ਜਾ ਰਿਹਾ ਸੀ। ਰਵੀ ਨੂੰ ਜਾਂਦਿਆਂ ਹੋਇਆਂ ਰਾਹ ਵਿੱਚ ਅਚਾਨਕ ਆਵਾਰਾ ਗਾਂ ਦਿੱਸੀ ਜਿਸ ਨੂੰ ਵੇਖ ਉਹ ਮੋਟਰਸਾਈਕਲ ਰੋਕ ਨਾ ਸਕਿਆ ਤੇ ਗਾਂ ਨਾਲ ਟੱਕਰ ਹੋ ਗਈ। ਇਸ ਪਿੱਛੋਂ ਗਾਂ ਨੇ ਆਪਣੇ ਸਿੰਙਾਂ ਨਾਲ ਉਸ 'ਤੇ ਹਮਲਾ ਕਰ ਦਿੱਤਾ ਤੇ ਢਿੱਡ ਹੀ ਚੀਰ ਦਿੱਤਾ। ਅਧਿਕਾਰੀ ਨੇ ਕਿਹਾ ਕਿ ਰਵੀ ਨੂੰ ਤਤਕਾਲ ਨੇੜਲੇ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਦੱਸਿਆ। ਪੋਸਟਮਾਰਟਮ ਬਾਅਦ ਸ਼ੁੱਕਰਵਾਰ ਨੂੰ ਰਵੀ ਦੀ ਲਾਸ਼ ਵਾਰਸਾਂ ਨੂੰ ਸੌਪ ਦਿੱਤੀ ਗਈ ਹੈ। ਉਸ ਦੇ ਪਰਿਵਰ ਵਿੱਚ ਸੋਗ ਦੀ ਲਹਿਰ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

LPG ਸਬਸਿਡੀ ‘ਤੇ ਸਰਕਾਰ ਦਾ ਵੱਡਾ ਫੈਸਲਾ, ਹੁਣ ਸਿਰਫ਼ ਗਰੀਬ ਪਰਿਵਾਰਾਂ ਨੂੰ ਮਿਲੇਗਾ ਲਾਭ, ਜਾਣੋ ਕਿਉਂ 
LPG ਸਬਸਿਡੀ ‘ਤੇ ਸਰਕਾਰ ਦਾ ਵੱਡਾ ਫੈਸਲਾ, ਹੁਣ ਸਿਰਫ਼ ਗਰੀਬ ਪਰਿਵਾਰਾਂ ਨੂੰ ਮਿਲੇਗਾ ਲਾਭ, ਜਾਣੋ ਕਿਉਂ 
“Medical Report ਦਿਖਾਓ, ਫਿਰ ਹੀ ਹੋਵੇਗਾ ਵਿਆਹ”, ਵਿਆਹ ਤੋਂ ਮੁੱਕਰ ਗਈ ਲਾੜੀ , ਮੰਡਪ 'ਚ...
“Medical Report ਦਿਖਾਓ, ਫਿਰ ਹੀ ਹੋਵੇਗਾ ਵਿਆਹ”, ਵਿਆਹ ਤੋਂ ਮੁੱਕਰ ਗਈ ਲਾੜੀ , ਮੰਡਪ 'ਚ...
PM ਮੋਦੀ ਦੀ ਤੇਲ ਬਚਾਉਣ ਵਾਲੀ ਅਪੀਲ ਤੋਂ ਬਾਅਦ ਕੇਂਦਰ ਸਰਕਾਰ ਦਾ ਵੱਡਾ ਬਿਆਨ ,ਜਾਣੋ ਕੀ ਕਿਹਾ 
PM ਮੋਦੀ ਦੀ ਤੇਲ ਬਚਾਉਣ ਵਾਲੀ ਅਪੀਲ ਤੋਂ ਬਾਅਦ ਕੇਂਦਰ ਸਰਕਾਰ ਦਾ ਵੱਡਾ ਬਿਆਨ ,ਜਾਣੋ ਕੀ ਕਿਹਾ 
Big News: ਵੱਡੀ ਖਬਰ, CM ਸ਼ੁਭੇਂਦੂ ਅਧਿਕਾਰੀ ਦੇ PA ਦਾ ਕਤਲ ਮਾਮਲਾ; ਪੁਲਿਸ ਨੇ 3 ਮੁਲਜ਼ਮ ਕੀਤੇ ਕਾਬੂ: ਵਾਰਦਾਤ 'ਚ ਘੱਟੋ-ਘੱਟ 8 ਲੋਕ ਸ਼ਾਮਲ...
ਵੱਡੀ ਖਬਰ, CM ਸ਼ੁਭੇਂਦੂ ਅਧਿਕਾਰੀ ਦੇ PA ਦਾ ਕਤਲ ਮਾਮਲਾ; ਪੁਲਿਸ ਨੇ 3 ਮੁਲਜ਼ਮ ਕੀਤੇ ਕਾਬੂ: ਵਾਰਦਾਤ 'ਚ ਘੱਟੋ-ਘੱਟ 8 ਲੋਕ ਸ਼ਾਮਲ...

ਵੀਡੀਓਜ਼

ਸੁਖਬੀਰ ਪੰਜਾਬ ਦੇ ਲੋਕਾਂ ਨੂੰ ਪੈਸੇ ਵੰਡ ਕੇ ਜਿੱਤਣਾ ਚਾਹੁੰਦਾ: CM Mann
ਸੁਖਬੀਰ ਬਾਦਲ ਕਮਲਾ ਹੈ , CM ਬਣਨ ਦੇ ਲਾਇਕ ਨਹੀਂ
ਅੱਜ ਪੰਜਾਬ ਸੰਕਟ ‘ਚ ਹੈ” CM Mann ਦੇ ਬਿਆਨ ਨਾਲ ਮਚੀ ਹਲਚਲ
ਕੇਰਲਾ-ਦਿੱਲੀ ਸਭ ਪਿੱਛੇ!” — ਸਿੱਖਿਆ ‘ਚ ਪੰਜਾਬ ਬਣਿਆ ਨੰਬਰ 1: CM ਮਾਨ
1 ਸਾਲ ਸੋਨਾ ਨਾ ਖਰੀਦੋ! ਪੈਟਰੋਲ-ਡੀਜ਼ਲ ‘ਤੇ ਆਇਆ ਵੱਡਾ ਸੰਕਟ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ CM ਮਾਨ ਦੇ ਭਰਾ ਨੇ BJP 'ਚ ਕੀਤੀ ਐਂਟਰੀ, ਸਿਆਸੀ ਪਾਰਟੀਆਂ ਨੇ ਕੱਸਿਆ ਤੰਜ: ਮਜੀਠੀਆ ਬੋਲੇ- 'ਘਰਦੇ ਛੱਡਣ ਤਾਂ ਸਮਝੋ ਮਾਮਲਾ ਗੜਬੜ...'
ਪੰਜਾਬ CM ਮਾਨ ਦੇ ਭਰਾ ਨੇ BJP 'ਚ ਕੀਤੀ ਐਂਟਰੀ, ਸਿਆਸੀ ਪਾਰਟੀਆਂ ਨੇ ਕੱਸਿਆ ਤੰਜ: ਮਜੀਠੀਆ ਬੋਲੇ- 'ਘਰਦੇ ਛੱਡਣ ਤਾਂ ਸਮਝੋ ਮਾਮਲਾ ਗੜਬੜ...'
Punjab Municipal Elections Dates : ਪੰਜਾਬ 'ਚ ਨਗਰ ਕੌਂਸਲ ਤੇ ਨਗਰ ਨਿਗਮ ਚੋਣਾਂ ਦੀਆਂ ਤਰੀਕਾਂ ਦਾ ਕੀਤਾ ਐਲਾਨ
Punjab Municipal Elections Dates : ਪੰਜਾਬ 'ਚ ਨਗਰ ਕੌਂਸਲ ਤੇ ਨਗਰ ਨਿਗਮ ਚੋਣਾਂ ਦੀਆਂ ਤਰੀਕਾਂ ਦਾ ਕੀਤਾ ਐਲਾਨ
Punjab Big Breaking: ਪੰਜਾਬ 'ਚ ਵੱਡਾ ਸਿਆਸੀ ਧਮਾਕਾ, 2 ਵੱਡੇ ਚਿਹਰੇ BJP 'ਚ ਹੋਏ ਸ਼ਾਮਲ; CM ਮਾਨ ਦੇ ਭਰਾ ਨੇ ਵੀ ਪਾਰਟੀ ਕੀਤੀ ਜੁਆਇੰਨ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ, 2 ਵੱਡੇ ਚਿਹਰੇ BJP 'ਚ ਹੋਏ ਸ਼ਾਮਲ; CM ਮਾਨ ਦੇ ਭਰਾ ਨੇ ਵੀ ਪਾਰਟੀ ਕੀਤੀ ਜੁਆਇੰਨ...
Punjab News: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਪੁਲਿਸ ਵਿਭਾਗ 'ਚ ਮੱਚਿਆ ਹੜਕੰਪ; 1 ASP, 2 ACP ਅਤੇ 26 DSP ਦੇ ਕੀਤੇ ਗਏ ਤਬਾਦਲੇ: ਵੇਖੋ ਪੂਰੀ ਲਿਸਟ...
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਪੁਲਿਸ ਵਿਭਾਗ 'ਚ ਮੱਚਿਆ ਹੜਕੰਪ; 1 ASP, 2 ACP ਅਤੇ 26 DSP ਦੇ ਕੀਤੇ ਗਏ ਤਬਾਦਲੇ: ਵੇਖੋ ਪੂਰੀ ਲਿਸਟ...
Gold Prices India : ਜੇ ਭਾਰਤ ਦੇ ਲੋਕ 1 ਸਾਲ ਤੱਕ ਸੋਨਾ ਨਾ ਖਰੀਦਣ ਤਾਂ ਕੀ ਸੋਨਾ ਸਸਤਾ ਹੋ ਜਾਵੇਗਾ ?
Gold Prices India : ਜੇ ਭਾਰਤ ਦੇ ਲੋਕ 1 ਸਾਲ ਤੱਕ ਸੋਨਾ ਨਾ ਖਰੀਦਣ ਤਾਂ ਕੀ ਸੋਨਾ ਸਸਤਾ ਹੋ ਜਾਵੇਗਾ ?
Punjab News: ਪੰਜਾਬ 'ਚ ਵੱਡੀ ਵਾਰਦਾਤ, ਸ਼ਾਪਿੰਗ ਮਾਲ ਚ ਅੰਨ੍ਹੇਵਾਹ ਚੱਲੀਆਂ ਗੋਲੀਆਂ: ਹਮਲਾਵਰਾਂ ਨੇ ਨੌਜਵਾਨ ਨੂੰ ਦਿੱਤੀ ਮੌਤ; ਵੀਡੀਓ ਸ਼ੇਅਰ ਕਰ ਕਤਲ ਦੀ ਲਈ ਜ਼ਿੰਮੇਵਾਰੀ..
ਪੰਜਾਬ 'ਚ ਵੱਡੀ ਵਾਰਦਾਤ, ਸ਼ਾਪਿੰਗ ਮਾਲ ਚ ਅੰਨ੍ਹੇਵਾਹ ਚੱਲੀਆਂ ਗੋਲੀਆਂ: ਹਮਲਾਵਰਾਂ ਨੇ ਨੌਜਵਾਨ ਨੂੰ ਦਿੱਤੀ ਮੌਤ; ਵੀਡੀਓ ਸ਼ੇਅਰ ਕਰ ਕਤਲ ਦੀ ਲਈ ਜ਼ਿੰਮੇਵਾਰੀ..
Artist Death: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਲਾਕਾਰ ਦੀ ਭਿਆਨਕ ਹਾਦਸੇ 'ਚ ਦਰਦਨਾਕ ਮੌਤ; ਟਰੱਕ ਨੇ ਕਾਰ ਨੂੰ ਟੱਕਰ ਮਾਰੀ: ਫਿਰ...
ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਲਾਕਾਰ ਦੀ ਭਿਆਨਕ ਹਾਦਸੇ 'ਚ ਦਰਦਨਾਕ ਮੌਤ; ਟਰੱਕ ਨੇ ਕਾਰ ਨੂੰ ਟੱਕਰ ਮਾਰੀ: ਫਿਰ...
ਪੰਜਾਬ 'ਚ 4 ਦਿਨ ਮੀਂਹ ਅਤੇ ਹਨੇਰੀ ਦਾ ਅਲਰਟ, ਦਿਨ 'ਚ ਚੱਲਣਗੀਆਂ ਤੇਜ਼ ਹਵਾਵਾਂ, ਲੂ ਤੋਂ ਮਿਲੇਗੀ ਰਾਹਤ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ 'ਚ 4 ਦਿਨ ਮੀਂਹ ਅਤੇ ਹਨੇਰੀ ਦਾ ਅਲਰਟ, ਦਿਨ 'ਚ ਚੱਲਣਗੀਆਂ ਤੇਜ਼ ਹਵਾਵਾਂ, ਲੂ ਤੋਂ ਮਿਲੇਗੀ ਰਾਹਤ; ਜਾਣੋ ਅਗਲੇ ਦਿਨਾਂ ਦਾ ਹਾਲ
Embed widget