ਪੜਚੋਲ ਕਰੋ

ਕਾਂਸਟੇਬਲ ਨੂੰ ਬਿਜਲੀ ਦੇ ਖੰਬੇ 'ਤੇ ਚੜ੍ਹਾ, ਸਬ ਇੰਸਪੈਕਟਰ ਖਿੱਚੀਆਂ ਸੈਲਫੀਆਂ, ਤਸਵੀਰਾਂ ਵਾਇਰਲ

ਉੱਤਰਪ੍ਰਦੇਸ਼: ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ। ਪੂਰੇ ਦੇਸ਼ ‘ਚ ਚੋਣ ਜ਼ਾਬਤਾ ਲਾਗੂ ਹੋ ਗਈ ਹੈ। ਹਰ ਪਾਸੇ ਰਾਜਨੀਤਕ ਪਾਰਟੀਆਂ ਦੇ ਬੈਨਰ ਤੇ ਪੋਸਟਰ ਹਟਾਏ ਜਾ ਰਹੇ ਹਨ। ਯੂਪੀ ‘ਚ ਪੁਲਿਸ ਤੇ ਪ੍ਰਸਾਸ਼ਨ ਦੇ ਲੋਕ ਇਹ ਤੈਅ ਕਰ ਰਹੇ ਹਨ ਪਰ ਉਨਾਅ ‘ਚ ਇੱਕ ਵੱਖਰਾ ਮਾਮਲਾ ਹੀ ਸਾਹਮਣੇ ਆਇਆ ਹੈ। ਉਨਾਵ ਦੇ ਇੱਕ ਚੌਕੀ ਇੰਚਾਰਜ ਨੇ ਕਾਂਸਟੇਬਲ ਨੂੰ ਬਿਜਲੀ ਦੇ ਖੰਬੇ ਤੋਂ ਬੈਨਰ ਹੋਡਿੰਗ ਉਤਾਰਣ ਲਈ ਚੜ੍ਹਾ ਦਿੱਤਾ। ਇਸ ‘ਚ ਹੈਰਾਨ ਕਰਨ ਵਾਲੀ ਗੱਲ ਹੈ ਕਿ ਇਸ ਤੋਂ ਬਾਅਦ ਸਬ-ਇੰਸਪੈਕਟਰ ਸੈਲਫੀਆਂ ਲੈਣ ‘ਚ ਹੀ ਰੁੱਝਿਆ ਰਿਹਾ। ਹੁਣ ਇਹ ਸੈਲਫੀਆਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਕਾਂਸਟੇਬਲ ਨੂੰ ਬਿਜਲੀ ਦੇ ਖੰਬੇ 'ਤੇ ਚੜ੍ਹਾ, ਸਬ ਇੰਸਪੈਕਟਰ ਖਿੱਚੀਆਂ ਸੈਲਫੀਆਂ, ਤਸਵੀਰਾਂ ਵਾਇਰਲ ਉਧਰ ਕਾਂਸਟੇਬਲ ਕੋਲ ਨਾ ਤਾਂ ਸੁਰੱਖਿਆ ਦਾ ਕੋਈ ਇੰਤਜ਼ਾਮ ਸੀ ਤੇ ਨਾ ਹੀ ਖੰਬੇ ‘ਤੇ ਚੜ੍ਹਣ ਦੇ ਕੋਈ ਪੁਖਤਾ ਇੰਤਜ਼ਾਮ। ਇਸ ਤੋਂ ਬਾਅਦ ਵੀ ਉਸ ਨੇ ਆਪਣੇ ਅਧਿਕਾਰੀ ਦੀ ਗੱਲ ਮਨੀ ਤੇ ਖੰਬੇ ‘ਤੇ ਚੜ੍ਹ ਗਿਆ। ਕਾਂਸਟੇਬਲ ਨੂੰ ਬਿਜਲੀ ਦੇ ਖੰਬੇ 'ਤੇ ਚੜ੍ਹਾ, ਸਬ ਇੰਸਪੈਕਟਰ ਖਿੱਚੀਆਂ ਸੈਲਫੀਆਂ, ਤਸਵੀਰਾਂ ਵਾਇਰਲ ਬੰਦਰਕਾ ਚੌਕੀ ਇੰਚਾਰਜ ਕਮਲ ਦੂਬੇ ਦੀਆਂ ਸੈਲਫੀਆਂ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹਨ ਜਿਨ੍ਹਾਂ ਨੂੰ ਦੇਖ ਕੇ ਜਨਤਾ ਹੈਰਾਨੀ ਜਾਹਿਰ ਕਰ ਰਹੀ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

CBSE 10th Result 2026: 10ਵੀਂ ਕਲਾਸ ਦੇ ਨਤੀਜੇ ਜਾਰੀ, ਜਾਣੋ ਕਿੱਥੇ ਅਤੇ ਕਿਵੇਂ ਵੇਖ ਸਕੋਗੇ Result...
CBSE 10th Result 2026: 10ਵੀਂ ਕਲਾਸ ਦੇ ਨਤੀਜੇ ਜਾਰੀ, ਜਾਣੋ ਕਿੱਥੇ ਅਤੇ ਕਿਵੇਂ ਵੇਖ ਸਕੋਗੇ Result...
Property of Gangster: ਵੱਡੀ ਖਬਰ, ਬਦਨਾਮ ਗੈਂਗਸਟਰ ਦੀ 50 ਕਰੋੜ ਰੁਪਏ ਦੀ ਪ੍ਰਾਪਰਟੀ 'ਤੇ ਬੁਲਡੋਜ਼ਰ ਚੱਲਿਆ: ਪੁਲਿਸ ਨੇ ਘਰ ਅਤੇ ਦੁਕਾਨਾਂ ਨੂੰ ਢਾਹਿਆ; ਪਤਨੀ ਵੀ ਲੇਡੀ ਡੌਨ...
ਵੱਡੀ ਖਬਰ, ਬਦਨਾਮ ਗੈਂਗਸਟਰ ਦੀ 50 ਕਰੋੜ ਰੁਪਏ ਦੀ ਪ੍ਰਾਪਰਟੀ 'ਤੇ ਬੁਲਡੋਜ਼ਰ ਚੱਲਿਆ: ਪੁਲਿਸ ਨੇ ਘਰ ਅਤੇ ਦੁਕਾਨਾਂ ਨੂੰ ਢਾਹਿਆ; ਪਤਨੀ ਵੀ ਲੇਡੀ ਡੌਨ...
IAS Transfer: ਵੱਡਾ ਪ੍ਰਸ਼ਾਸਨਿਕ ਫੇਰਬਦਲ, 7 IAS ਅਧਿਕਾਰੀਆਂ ਦੇ ਅਚਾਨਕ ਹੋਏ ਤਬਾਦਲੇ: ਜਾਣੋ ਕਿੱਥੇ ਹੋਏ ਤਾਇਨਾਤ? ਲਿਸਟ 'ਚ ਇਹ ਨਾਮ ਸ਼ਾਮਲ...
ਵੱਡਾ ਪ੍ਰਸ਼ਾਸਨਿਕ ਫੇਰਬਦਲ, 7 IAS ਅਧਿਕਾਰੀਆਂ ਦੇ ਅਚਾਨਕ ਹੋਏ ਤਬਾਦਲੇ: ਜਾਣੋ ਕਿੱਥੇ ਹੋਏ ਤਾਇਨਾਤ? ਲਿਸਟ 'ਚ ਇਹ ਨਾਮ ਸ਼ਾਮਲ...
Punjab News: ਪੰਜਾਬ ਤੋਂ ਵੱਡੀ ਖਬਰ, ਸੂਬਾ ਸਰਕਾਰ ਨੇ ਰਾਘਵ ਚੱਢਾ ਦੀ ਸੁਰੱਖਿਆ ਵਾਪਸ ਲਈ, ਕੇਂਦਰ ਦੇਵੇਗਾ Z ਪਲੱਸ ਸੁਰੱਖਿਆ; AAP ਬੋਲੀ- ਸੰਸਦ ਮੈਂਬਰ ਸਾਡਾ, ਇਹ ਮੇਹਰਬਾਨ ਕਿਉਂ?
ਪੰਜਾਬ ਤੋਂ ਵੱਡੀ ਖਬਰ, ਸੂਬਾ ਸਰਕਾਰ ਨੇ ਰਾਘਵ ਚੱਢਾ ਦੀ ਸੁਰੱਖਿਆ ਵਾਪਸ ਲਈ, ਕੇਂਦਰ ਦੇਵੇਗਾ Z ਪਲੱਸ ਸੁਰੱਖਿਆ; AAP ਬੋਲੀ- ਸੰਸਦ ਮੈਂਬਰ ਸਾਡਾ, ਇਹ ਮੇਹਰਬਾਨ ਕਿਉਂ?

ਵੀਡੀਓਜ਼

ਬੇਅਦਬੀ ਬਿਲ ਹੋਇਆ ਪਾਸ, ਸੀਐਮ ਨੇ ਲੋਕਾਂ ਨੂੰ ਦਿੱਤੀ ਵਧਾਈ
ਅਕਾਲੀ ਦਲ ਨੇ ਬੇਅਦਬੀ ਲਈ ਮਾਨਸਿਕ ਰੋਗੀ ਭੇਜੇ? CM ਮਾਨ ਦਾ ਵੱਡਾ ਦਾਅਵਾ
ਬੇਅਦਬੀ ਕਰਨ ਵਾਲੇ ਮਾਨਸਿਕ ਰੋਗੀ ਨੂੰ ਵੀ ਨਹੀਂ ਬਖ਼ਸ਼ਿਆ ਜਾਵੇਗਾ
CM ਮਾਨ vs ਪਰਗਟ ਸਿੰਘ! ਸਦਨ ‘ਚ ਮਚਾਇਆ ਹੰਗਾਮਾ
ਬਾਦਲ ਸਾਹਿਬ ਦੀ ਕਿਹੜੀ ਗੱਲ ‘ਤੇ ਕਰੀਏ ਫ਼ਖਰ? : CM

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CBSE 10th Result 2026: 10ਵੀਂ ਕਲਾਸ ਦੇ ਨਤੀਜੇ ਜਾਰੀ, ਜਾਣੋ ਕਿੱਥੇ ਅਤੇ ਕਿਵੇਂ ਵੇਖ ਸਕੋਗੇ Result...
CBSE 10th Result 2026: 10ਵੀਂ ਕਲਾਸ ਦੇ ਨਤੀਜੇ ਜਾਰੀ, ਜਾਣੋ ਕਿੱਥੇ ਅਤੇ ਕਿਵੇਂ ਵੇਖ ਸਕੋਗੇ Result...
Property of Gangster: ਵੱਡੀ ਖਬਰ, ਬਦਨਾਮ ਗੈਂਗਸਟਰ ਦੀ 50 ਕਰੋੜ ਰੁਪਏ ਦੀ ਪ੍ਰਾਪਰਟੀ 'ਤੇ ਬੁਲਡੋਜ਼ਰ ਚੱਲਿਆ: ਪੁਲਿਸ ਨੇ ਘਰ ਅਤੇ ਦੁਕਾਨਾਂ ਨੂੰ ਢਾਹਿਆ; ਪਤਨੀ ਵੀ ਲੇਡੀ ਡੌਨ...
ਵੱਡੀ ਖਬਰ, ਬਦਨਾਮ ਗੈਂਗਸਟਰ ਦੀ 50 ਕਰੋੜ ਰੁਪਏ ਦੀ ਪ੍ਰਾਪਰਟੀ 'ਤੇ ਬੁਲਡੋਜ਼ਰ ਚੱਲਿਆ: ਪੁਲਿਸ ਨੇ ਘਰ ਅਤੇ ਦੁਕਾਨਾਂ ਨੂੰ ਢਾਹਿਆ; ਪਤਨੀ ਵੀ ਲੇਡੀ ਡੌਨ...
Punjab News: ਪੰਜਾਬ 'ਚ ਸਿਆਸੀ ਹਲਚਲ ਜਾਰੀ, ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੀਆਂ ਨਿਯੁਕਤੀਆਂ! ਜਾਣੋ ਕਿਹੜੇ ਆਗੂਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ?
ਪੰਜਾਬ 'ਚ ਸਿਆਸੀ ਹਲਚਲ ਜਾਰੀ, ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੀਆਂ ਨਿਯੁਕਤੀਆਂ! ਜਾਣੋ ਕਿਹੜੇ ਆਗੂਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ?
IAS Transfer: ਵੱਡਾ ਪ੍ਰਸ਼ਾਸਨਿਕ ਫੇਰਬਦਲ, 7 IAS ਅਧਿਕਾਰੀਆਂ ਦੇ ਅਚਾਨਕ ਹੋਏ ਤਬਾਦਲੇ: ਜਾਣੋ ਕਿੱਥੇ ਹੋਏ ਤਾਇਨਾਤ? ਲਿਸਟ 'ਚ ਇਹ ਨਾਮ ਸ਼ਾਮਲ...
ਵੱਡਾ ਪ੍ਰਸ਼ਾਸਨਿਕ ਫੇਰਬਦਲ, 7 IAS ਅਧਿਕਾਰੀਆਂ ਦੇ ਅਚਾਨਕ ਹੋਏ ਤਬਾਦਲੇ: ਜਾਣੋ ਕਿੱਥੇ ਹੋਏ ਤਾਇਨਾਤ? ਲਿਸਟ 'ਚ ਇਹ ਨਾਮ ਸ਼ਾਮਲ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ ਦੀ ਦੁਕਾਨ 'ਤੇ ਅੰਨ੍ਹੇਵਾਹ ਫ਼ਾਇਰਿੰਗ; ਮਸ਼ਹੂਰ ਗਾਇਕ ਦੇ ਮੈਨੇਜਰ ਨਾਲ ਜੁੜੇ ਤਾਰ... 
ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ ਦੀ ਦੁਕਾਨ 'ਤੇ ਅੰਨ੍ਹੇਵਾਹ ਫ਼ਾਇਰਿੰਗ; ਮਸ਼ਹੂਰ ਗਾਇਕ ਦੇ ਮੈਨੇਜਰ ਨਾਲ ਜੁੜੇ ਤਾਰ... 
ਪੰਜਾਬ 'ਚ ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 7 ਦੀ ਮੌਤ; ਮੱਚਿਆ ਚੀਕ ਚੀਹਾੜਾ
ਪੰਜਾਬ 'ਚ ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 7 ਦੀ ਮੌਤ; ਮੱਚਿਆ ਚੀਕ ਚੀਹਾੜਾ
ਲੁਧਿਆਣਾ 'ਚ 2 ਟੈਂਕਰ ਦੀ ਟੱਕਰ, ਇੱਕ ਡਰਾਈਵਰ ਦੀ ਮੌਤ; ਮੱਚੀ ਹਾਹਾਕਾਰ
ਲੁਧਿਆਣਾ 'ਚ 2 ਟੈਂਕਰ ਦੀ ਟੱਕਰ, ਇੱਕ ਡਰਾਈਵਰ ਦੀ ਮੌਤ; ਮੱਚੀ ਹਾਹਾਕਾਰ
AAP ਸਾਂਸਦ ਅਸ਼ੋਕ ਮਿੱਤਲ ਦੇ ਘਰ ED ਦੀ ਛਾਪੇਮਾਰੀ, ਘਰ ਅਤੇ ਕਈ ਟਿਕਾਣਿਆਂ ਦੀ ਕਰ ਰਹੀ ਜਾਂਚ; ਮੱਚਿਆ ਹੜਕੰਪ
AAP ਸਾਂਸਦ ਅਸ਼ੋਕ ਮਿੱਤਲ ਦੇ ਘਰ ED ਦੀ ਛਾਪੇਮਾਰੀ, ਘਰ ਅਤੇ ਕਈ ਟਿਕਾਣਿਆਂ ਦੀ ਕਰ ਰਹੀ ਜਾਂਚ; ਮੱਚਿਆ ਹੜਕੰਪ
Embed widget