ਨਵੀਂ ਦਿੱਲੀ: ਲੱਕ ਤੋੜ ਮਹਿੰਗਾਈ ਵਿੱਚ ਸਬਸਿਡੀ ਵਾਲੇ ਘਰੇਲੂ ਸਿਲੰਡਰ ਦੀ ਰੇਟ 49.50 ਰੁਪਏ ਵਧਾ ਦਿੱਤੇ ਗਏ ਹਨ। ਪਰ ਪੈਟਰੋਲ ਤੇ ਤੇਲ ਦੀ ਐਕਸਾਈਜ਼ ਡਿਊਟੀ ਵਿੱਚ ਪ੍ਰਤੀ ਲੀਟਰ ਦੋ ਰੁਪਏ ਦੀ ਕਟੌਤੀ ਕੀਤੀ ਗਈ ਹੈ।


ਇਸ ਦੇ ਬਾਅਦ ਪੈਟਰੋਲ ਤੇ ਡੀਜ਼ਲ ਦੇ ਰੇਟ ਬੁੱਧਵਾਰ ਤੋਂ ਦੇ ਰੁਪਏ ਘੱਟ ਲੀਟਰ ਘੱਟ ਜਾਣਗੇ। ਐਲਪੀਜੀ ਦੇ ਰੇਟ ਵਧਾਉਣ ਤੋਂ ਬਾਅਦ ਵਧਾਉਣ ਤੋਂ ਬਾਅਦ 14 ਕਿੱਲੋ ਦਾ ਸਬਸਿਡੀ ਵਾਲਾ ਸਿਲੰਡਰ 633 ਰੁਪਏ ਦੀ ਥਾਂ 682.50 ਰੁਪਏ ਵਿੱਚ ਮਿਲੇਗਾ।