ਬੰਗਲੁਰੂ: ਹਾਲ ਹੀ ਵਿੱਚ ਕੁਦਰਤ ਦਾ ਇੱਕ ਬੇਹੱਦ ਖੂਬਸੂਰਤ ਨਜ਼ਾਰਾ ਵੇਖਣ ਨੂੰ ਮਿਲੀਆ ਹੈ। ਬੰਗਲੁਰੂ ਦੇ ਨਾਗਰਿਕਾਂ ਨੇ ਇਸ ਅਨੌਖੇ ਨਜ਼ਾਰੇ ਦਾ ਅੱਜ ਸਵੇਰ ਤੋਂ ਅੰਨਦ ਮਾਣਿਆ ਹੈ। ਬੰਗਲੁਰੂ ਵਿੱਚ ਅੱਜ ਸਵੇਰ ਤੋਂ ਹੀ ਸੂਰਜ ਦੇ ਦੁਆਲੇ ਇੱਕ ਸਤਰੰਗੀ ਗੋਲਾ 'rainbow-like halo' ਦਿਖਾਈ ਦੇ ਰਿਹਾ ਸੀ।



ਇਸ ਅਨੌਖੇ ਦ੍ਰਿਸ਼ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਪੂਰਾ ਸੋਸ਼ਲ ਮੀਡੀਆ ਇਸ ਕੁਦਰਤੀ ਦ੍ਰਿਸ਼ ਦੀਆਂ ਖੂਬਸੂਰਤ ਤਸਵੀਰਾਂ ਨਾਲ ਭਰਿਆ ਪਿਆ ਹੈ। ਹਾਲਾਂਕਿ ਇਹ ਬਹੁਤ ਸਾਰੇ ਲੋਕਾਂ ਲਈ ਬਹੁਤ ਵਿਲੱਖਣ ਹੈ, ਕਿਉਂਕਿ ਇਹ ਬਹੁਤ ਘੱਟ ਹੀ ਦੇਖਣ ਨੂੰ ਮਿਲਦਾ ਹੈ।


 


 









ਇਹ ਵੀ ਪੜ੍ਹੋ: ਬਲੈਕ ਫੰਗਸ ਕਿੰਨ੍ਹਾਂ ਲੋਕਾਂ ਲਈ ਜ਼ਿਆਦਾ ਖਤਰਨਾਕ, ਇਹ ਬਿਮਾਰੀ ਫੈਲਣ ਦੇ ਕੀ ਹਨ ਕਾਰਨ ?

'Sun Halo' ਵਜੋਂ ਜਾਣਿਆ ਜਾਂਦਾ ਇਹ ਦ੍ਰਿਸ਼ ਉਦੋਂ ਵਾਪਰਦਾ ਹੈ ਜਦੋਂ ਰੌਸ਼ਨੀ ਵਾਤਾਵਰਣ ਦੇ ਆਲੇ ਦੁਆਲੇ ਦੀ ਬਰਫ ਦੇ ਕ੍ਰਿਸਟਲਸ ਨਾਲ ਟਕਰਾਉਂਦੀ ਹੈ। ਇਸ ਸੂਰਜ ਦੁਆਲੇ ਘੇਰੇ ਨੂੰ '22-ਡਿਗਰੀ Halo ਵੀ ਕਿਹਾ ਜਾਂਦਾ ਹੈ।









 


ਇਹ ਵੀ ਪੜ੍ਹੋ: 25 ਪੈਸੇ ਦਾ ਸਿੱਕਾ ਬਦਲ ਸਕਦਾ ਤੁਹਾਡੀ ਕਿਸਮਤ, ਘਰ ਬੈਠੇ ਬਣਾ ਦੇਵੇਗਾ ਲੱਖਪਤੀ



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ