ਪੜਚੋਲ ਕਰੋ

ਔਰਤਾਂ 'ਤੇ ਭੱਦੀ ਟਿੱਪਣੀ ਕਰ ਸਸਪੈਂਡ ਹੋਏ ਹਾਰਦਿਕ ਤੇ ਰਾਹੁਲ ਨੂੰ ਟੂਰਨਾਮੈਂਟ ਵਿਚਾਲੇ ਛੁਡਵਾ ਭੇਜਿਆ ਜਾਏਗਾ ਭਾਰਤ

ਚੰਡੀਗੜ੍ਹ: ਭਾਰਤੀ ਕ੍ਰਿਕੇਟਰ ਹਾਰਦਿਕ ਪਾਂਡਿਆ ਤੇ ਕੇਐਲ ਰਾਹੁਲ ਨੂੰ ਕਰਨ ਜੌਹਰ ਦੇ ਟੀਵੀ ਪ੍ਰੋਗਰਾਮ ‘ਕੌਫ਼ੀ ਵਿਦ ਕਰਨ’ ਦੌਰਾਨ ਔਰਤਾਂ ’ਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਕਰਕੇ ਸ਼ੁੱਕਰਵਾਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਹੁਣ ਉਨ੍ਹਾਂ ਨੂੰ ਆਸਟ੍ਰੇਲੀਆ ਤੋਂ ਪਹਿਲੀ ਚੱਲਣ ਵਾਲੀ ਉਡਾਣ ਤੋਂ ਭਾਰਤ ਵਾਪਸ ਭੇਜ ਦਿੱਤਾ ਜਾਏਗਾ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੀ ਪਾਂਡਿਆ ਤੇ ਰਾਹੁਲ ਦੀਆਂ ਟਿੱਪਣੀਆਂ ਉੱਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਇਸ ਦੇ ਕੁਝ ਘੰਟਿਆਂ ਬਾਅਦ ਹੀ ਬੀਸੀਸੀਆਈ ਨੇ ਜਾਂਚ ਹੋਣ ਤਕ ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਹੁਣ ਇਹ ਦੋਵੇਂ ਸ਼ਨੀਵਾਰ ਤੋਂ ਆਸਟ੍ਰੇਲੀਆ ਖ਼ਿਲਾਫ਼ ਇੱਕ ਰੋਜ਼ਾ ਮੈਚ ਵਿੱਚ ਨਹੀਂ ਖੇਡ ਸਕਣਗੇ। ਦਰਅਸਲ, ਪਾਂਡਿਆ ਨੇ ਪ੍ਰੋਗਰਾਮ ‘ਕੌਫ਼ੀ ਵਿਦ ਕਰਨ’ ਦੌਰਾਨ ਕਈ ਮਹਿਲਾਵਾਂ ਨਾਲ ਸਬੰਧ ਹੋਣ ਬਾਰੇ ਦਾਅਵਾ ਕੀਤਾ ਸੀ। ਉਸ ਨੇ ਇਹ ਵੀ ਦੱਸਿਆ ਸੀ ਕਿ ਇਸ ਮਾਮਲੇ ਬਾਰੇ ਉਹ ਆਪਣੇ ਪਰਿਵਾਰ ਨਾਲ ਵੀ ਖੁੱਲ੍ਹ ਕੇ ਗੱਲ ਕਰਦਾ ਹੈ। ਇਸ ਬਿਆਨ ’ਤੇ ਕਾਫੀ ਵਿਵਾਦ ਹੋਇਆ। ਹਾਲਾਂਕਿ ਉਨ੍ਹਾਂ ਇਸ ਬਿਆਨ 'ਤੇ ਮੁਆਫ਼ੀ ਵੀ ਮੰਗ ਲਈ ਸੀ। ਹੁਣ ਜੇ ਇਨ੍ਹਾਂ ਨੂੰ ਭਾਰਤ ਬੁਲਾਇਆ ਗਿਆ ਤਾਂ ਉਨ੍ਹਾਂ ਦੀ ਥਾਂ ਰਿਸ਼ਭ ਪੰਤ ਤੇ ਮਨੀਸ਼ ਪਾਂਡੇ ਨੂੰ ਟੀਮ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਵਿਵਾਦ ਤੋਂ ਬਾਅਦ ਬੀਸੀਸੀਆਈ ਖਿਡਾਰੀਆਂ ਨੂੰ ਮਨੋਰੰਜਨ ਨਾਲ ਸਬੰਧਤ ਪ੍ਰੋਗਰਾਮਾਂ ਵਿੱਚ ਜਾਣੋਂ ਵੀ ਰੋਕ ਸਕਦਾ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Transfers News: ਵੱਡਾ ਪ੍ਰਸ਼ਾਸਨਿਕ ਫੇਰਬਦਲ, ਰਾਤੋਂ ਰਾਤ 18 IAS ਸਣੇ ਇਨ੍ਹਾਂ ਅਧਿਕਾਰੀਆਂ ਦੇ ਹੋਏ ਤਬਾਦਲੇ; ਲਿਸਟ 'ਚ ਵੇਖੋ ਨਾਮ...
ਵੱਡਾ ਪ੍ਰਸ਼ਾਸਨਿਕ ਫੇਰਬਦਲ, ਰਾਤੋਂ ਰਾਤ 18 IAS ਸਣੇ ਇਨ੍ਹਾਂ ਅਧਿਕਾਰੀਆਂ ਦੇ ਹੋਏ ਤਬਾਦਲੇ; ਲਿਸਟ 'ਚ ਵੇਖੋ ਨਾਮ...
Big News: ਵੱਡੀ ਖਬਰ, ਸਾਬਕਾ ਮੁੱਖ ਮੰਤਰੀ ਵਿਜਯਨ ਦੇ ਘਰ 'ਤੇ ED ਦਾ ਛਾਪਾ; 10 ਥਾਵਾਂ 'ਤੇ ਛਾਪੇਮਾਰੀ: ਜਾਣੋ ਪੂਰਾ ਮਾਮਲਾ...
ਵੱਡੀ ਖਬਰ, ਸਾਬਕਾ ਮੁੱਖ ਮੰਤਰੀ ਵਿਜਯਨ ਦੇ ਘਰ 'ਤੇ ED ਦਾ ਛਾਪਾ; 10 ਥਾਵਾਂ 'ਤੇ ਛਾਪੇਮਾਰੀ: ਜਾਣੋ ਪੂਰਾ ਮਾਮਲਾ...
IndiGo Flight: ਇੰਡੀਗੋ ਦੀ ਫਲਾਇਟ ‘ਚ ਮੱਚਿਆ ਹਾਹਾਕਾਰ! ਅਚਾਨਕ ਜਹਾਜ਼ ਵਿੱਚੋਂ ਨਿਕਲਣ ਲੱਗਿਆ ਧੂੰਆਂ; ਯਾਤਰੀਆਂ ‘ਚ ਪੈ ਗਿਆ ਚੀਕ-ਚਿਹਾੜਾ: ਫਿਰ...
ਇੰਡੀਗੋ ਦੀ ਫਲਾਇਟ ‘ਚ ਮੱਚਿਆ ਹਾਹਾਕਾਰ! ਅਚਾਨਕ ਜਹਾਜ਼ ਵਿੱਚੋਂ ਨਿਕਲਣ ਲੱਗਿਆ ਧੂੰਆਂ; ਯਾਤਰੀਆਂ ‘ਚ ਪੈ ਗਿਆ ਚੀਕ-ਚਿਹਾੜਾ: ਫਿਰ...
Free Ration : ਹੁਣ 2.50 ਲੱਖ ਰੁਪਏ ਕਮਾਉਣ ਵਾਲਿਆਂ ਨੂੰ ਵੀ ਮਿਲੇਗਾ ਮੁਫ਼ਤ ਰਾਸ਼ਨ, CM ਰੇਖਾ ਗੁਪਤਾ ਦਾ ਵੱਡਾ ਐਲਾਨ
Free Ration : ਹੁਣ 2.50 ਲੱਖ ਰੁਪਏ ਕਮਾਉਣ ਵਾਲਿਆਂ ਨੂੰ ਵੀ ਮਿਲੇਗਾ ਮੁਫ਼ਤ ਰਾਸ਼ਨ, CM ਰੇਖਾ ਗੁਪਤਾ ਦਾ ਵੱਡਾ ਐਲਾਨ

ਵੀਡੀਓਜ਼

ਜਦੋਂ BJP ਆਗੂ ਨੇ ਪਾਈ ਵੋਟ, ਕੈਮਰੇ ਸਾਹਮਣੇ ਕਹਿ ਦਿੱਤੀ ਵੱਡੀ ਗੱਲ
ਬਰਨਾਲਾ 'ਚ ਮੀਤ ਹੇਅਰ ਦਾ ਵੱਡਾ ਦਾਅਵਾ! AAP ਬਣਾਏਗੀ ਪਹਿਲਾ ਮੇਅਰ
ਸਮਰਾਲਾ ‘ਚ ਪ੍ਰਸ਼ਾਸਨ ਦੇ ਦਾਅਵੇ ਫੇਲ! ਅਪਾਹਜਾਂ ਨੂੰ ਚੁੱਕ ਕੇ ਲੈ ਜਾਣਾ ਪਿਆ ਵੋਟ ਪਾਉਣ
ਖੰਨਾ ‘ਚ ਵੋਟਿੰਗ ਦੌਰਾਨ ਹੰਗਾਮਾ! ਪੁਲਿਸ ਸਾਹਮਣੇ ਹੀ ਭਿੜੇ ਉਮੀਦਵਾਰ
ਮੀਤ ਹੇਅਰ ਪਹੁੰਚੇ ਬਰਨਾਲਾ, ਪਹਿਲੀ ਵਾਰ ਬਰਨਾਲਾ ਨੂੰ ਮਿਲੇਗਾ ਮੇਅਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab-Chandigarh Weather: ਪੰਜਾਬ-ਚੰਡੀਗੜ੍ਹ 'ਚ ਭੱਖਦੀ ਗਰਮੀ ਵਿਚਾਲੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, ਪ੍ਰੀ-ਮੌਨਸੂਨ ਬਾਰਿਸ਼ ਹੋਣ ਦੇ ਅਸਾਰ; ਮੀਂਹ ਸਣੇ ਹੋਏਗੀ ਗੜੇਮਾਰੀ...
ਪੰਜਾਬ-ਚੰਡੀਗੜ੍ਹ 'ਚ ਭੱਖਦੀ ਗਰਮੀ ਵਿਚਾਲੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, ਪ੍ਰੀ-ਮੌਨਸੂਨ ਬਾਰਿਸ਼ ਹੋਣ ਦੇ ਅਸਾਰ; ਮੀਂਹ ਸਣੇ ਹੋਏਗੀ ਗੜੇਮਾਰੀ...
Punjab News: ਪੰਜਾਬ 'ਚ ਵੱਡੀ ਵਾਰਦਾਤ, ਜ਼ੋਰਦਾਰ ਧਮਾਕੇ ਨਾਲ ਦਹਿਲਿਆ ਇਹ ਇਲਾਕਾ; ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀ ਕਾਰ 'ਚ ਜ਼ੋਰਦਾਰ ਬਲਾਸਟ...
ਪੰਜਾਬ 'ਚ ਵੱਡੀ ਵਾਰਦਾਤ, ਜ਼ੋਰਦਾਰ ਧਮਾਕੇ ਨਾਲ ਦਹਿਲਿਆ ਇਹ ਇਲਾਕਾ; ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀ ਕਾਰ 'ਚ ਜ਼ੋਰਦਾਰ ਬਲਾਸਟ...
Canada 'ਚ ਜਨਮ ਤੋਂ ਬਾਅਦ ਜੰਗਲ 'ਚ ਸੁੱਟਿਆ ਨਵਜਾਤ ਬੱਚਾ ,ਪੰਜਾਬੀ ਜੋੜਾ ਗ੍ਰਿਫ਼ਤਾਰ , ਗੰਭੀਰ ਹਾਲਤ 'ਚ ਹਸਪਤਾਲ ਪਹੁੰਚੀ ਮਾਂ 
Canada 'ਚ ਜਨਮ ਤੋਂ ਬਾਅਦ ਜੰਗਲ 'ਚ ਸੁੱਟਿਆ ਨਵਜਾਤ ਬੱਚਾ ,ਪੰਜਾਬੀ ਜੋੜਾ ਗ੍ਰਿਫ਼ਤਾਰ , ਗੰਭੀਰ ਹਾਲਤ 'ਚ ਹਸਪਤਾਲ ਪਹੁੰਚੀ ਮਾਂ 
Punjab News: ਪੰਜਾਬ 'ਚ ਵੱਡਾ ਹਾਦਸਾ, ਲੇਡੀ ASP ਨੂੰ ਟਰੱਕ ਨੇ ਕੁਚਲਿਆ: ਸੜਕ ਪਾਰ ਕਰਦੇ ਵਿਅਕਤੀ ਨਾਲ ਟਕਰਾਉਣ ਤੋਂ ਬਾਅਦ ਬਾਈਕ ਤੋਂ ਡਿੱਗੀ; ਫਿਰ...
ਪੰਜਾਬ 'ਚ ਵੱਡਾ ਹਾਦਸਾ, ਲੇਡੀ ASP ਨੂੰ ਟਰੱਕ ਨੇ ਕੁਚਲਿਆ: ਸੜਕ ਪਾਰ ਕਰਦੇ ਵਿਅਕਤੀ ਨਾਲ ਟਕਰਾਉਣ ਤੋਂ ਬਾਅਦ ਬਾਈਕ ਤੋਂ ਡਿੱਗੀ; ਫਿਰ...
WiFi ਨਹੀਂ, ਰੋਸ਼ਨੀ ਨਾਲ ਚੱਲੇਗਾ ਇੰਟਰਨੈੱਟ! ਚੀਨ ਦਾ 6G ਧਮਾਕਾ, 1.2 ਕਿਲੋਮੀਟਰ ਦੂਰ ਤੱਕ ਪਲਕ ਝਪਕਦੇ ਪਹੁੰਚਾਇਆ ਡਾਟਾ
WiFi ਨਹੀਂ, ਰੋਸ਼ਨੀ ਨਾਲ ਚੱਲੇਗਾ ਇੰਟਰਨੈੱਟ! ਚੀਨ ਦਾ 6G ਧਮਾਕਾ, 1.2 ਕਿਲੋਮੀਟਰ ਦੂਰ ਤੱਕ ਪਲਕ ਝਪਕਦੇ ਪਹੁੰਚਾਇਆ ਡਾਟਾ
Petrol-Diesel Price : ਇਨ੍ਹਾਂ ਰਾਜਾਂ 'ਚ 100 ਰੁਪਏ ਤੋਂ ਘੱਟ ਮਿਲ ਰਿਹਾ ਪੈਟਰੋਲ, ਜਾਣੋ ਕਿਉਂ 
Petrol-Diesel Price : ਇਨ੍ਹਾਂ ਰਾਜਾਂ 'ਚ 100 ਰੁਪਏ ਤੋਂ ਘੱਟ ਮਿਲ ਰਿਹਾ ਪੈਟਰੋਲ, ਜਾਣੋ ਕਿਉਂ 
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰ ਦਾ ਹੋਇਆ ਦੇਹਾਂਤ; ਪਰਿਵਾਰ ਸਣੇ ਪ੍ਰਸ਼ੰਸਕਾਂ 'ਚ ਪਸਰਿਆ ਮਾਤਮ...
ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰ ਦਾ ਹੋਇਆ ਦੇਹਾਂਤ; ਪਰਿਵਾਰ ਸਣੇ ਪ੍ਰਸ਼ੰਸਕਾਂ 'ਚ ਪਸਰਿਆ ਮਾਤਮ...
Big News: ਵੱਡੀ ਖਬਰ, 14 ਲੱਖ ਤੋਂ ਵੱਧ ਕਿਸਾਨਾਂ ਦਾ ਕਰਜ਼ਾ ਹੋਇਆ ਮਾਫ਼; CM ਵਿਜੇ ਵੱਲੋਂ 50,000 ਰੁਪਏ ਤੱਕ ਦਾ...
ਵੱਡੀ ਖਬਰ, 14 ਲੱਖ ਤੋਂ ਵੱਧ ਕਿਸਾਨਾਂ ਦਾ ਕਰਜ਼ਾ ਹੋਇਆ ਮਾਫ਼; CM ਵਿਜੇ ਵੱਲੋਂ 50,000 ਰੁਪਏ ਤੱਕ ਦਾ...
Embed widget