ਪੜਚੋਲ ਕਰੋ

ਪੰਜਾਬ ’ਚ ਠੰਢ ਨੇ ਪਾਇਆ ਜ਼ੋਰ, ਰੇਲਾਂ 'ਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਖ਼ਾਸ ਪ੍ਰਬੰਧ

ਚੰਡੀਗੜ੍ਹ: ਪਹਾੜੀ ਸੂਬਿਆਂ ਵਿੱਚ ਹੋ ਰਹੀ ਭਾਰੀ ਬਰਫ਼ਬਾਰੀ ਕਰਕੇ ਮੈਦਾਨੀ ਇਲਾਕਿਆਂ ਵਿੱਚ ਕਾਫੀ ਠੰਢ ਪੈ ਰਹੀ ਹੈ। ਅਜਿਹਾ ਠੰਢ ਵਿੱਚ ਜਦੋਂ ਸਫ਼ਰ ਕਰਨਾ ਪੈਂਦਾ ਹੈ ਤਾਂ ਹੋਰ ਵੀ ਮੁਸ਼ਕਲ ਹੋ ਜਾਂਦੀ ਹੈ। ਖ਼ਾਸ ਕਰ ਕੇ ਬੱਚਿਆਂ ਤੇ ਮਹਿਲਾਵਾਂ ਨੂੰ ਜ਼ਿਆਦਾ ਮੁਸ਼ਕਲ ਆਉਂਦੀ ਹੈ। ਕਈ ਵਾਰ ਤਾਂ ਯਾਤਰੀ ਗਰਮ ਕੱਪੜੇ ਵੀ ਘਰ ਭੁੱਲ ਆਉਂਦੇ ਹਨ। ਇਸ ਲਈ ਹੁਣ ਰੇਲਵੇ ਵਿਭਾਗ ਅਜਿਹੇ ਯਾਤਰੀਆਂ ਦੀ ਮੁਸ਼ਕਲ ਦੂਰ ਕਰਨ ਲਈ ਨਵੀਂ ਪਹਿਲ ਲੈ ਕੇ ਆਇਆ ਹੈ। ਰੇਲਵੇ ਵੱਲੋਂ ਜਲਦ ਹੀ ਰੇਲਾਂ ਵਿੱਚ ਹੈਂਡਲੂਮ ਦਾ ਸਾਮਾਨ ਵੇਚਣ ਲਈ ਟੈਂਡਰ ਕੱਢੇ ਜਾ ਰਹੇ ਹਨ। ਇਸ ਪਿੱਛੋਂ ਪੂਰੇ ਦੇਸ਼ ਵਿੱਚ ਯਾਤਰੀਆਂ ਨੂੰ ਰੇਲਾਂ ਅੰਦਰ ਹੀ ਹੈਂਡਲੂਮ ਦਾ ਸਾਮਾਨ ਉਪਲੱਬਧ ਹੋਏਗਾ। ਹਾਲਾਂਕਿ ਕੁਝ ਕੁਝ ਰੇਲਾਂ ਵਿੱਚ ਪਹਿਲਾਂ ਵੀ ਇਸ ਤਰ੍ਹਾਂ ਦਾ ਸਾਮਾਨ ਮਿਲਦਾ ਹੈ ਪਰ ਉਹ ਨਾਜਾਇਜ਼ ਵੈਂਡਰ ਆਪਣੇ ਵੱਲੋਂ ਮਨਚਾਹੇ ਭਾਅ ’ਤੇ ਵੇਚਦੇ ਹਨ। ਹੁਣ ਰੇਲਵੇ ਦੇ ਇਸ ਕਦਮ ਨਾਲ ਅਜਿਹੇ ਸਾਮਾਨ ਵੇਚਣ ਵਾਲਿਆਂ ’ਤੇ ਵੀ ਸ਼ਿਕੰਜਾ ਕੱਸਿਆ ਦਾ ਸਕੇਗਾ। ਇਸ ਸਾਮਾਨ ਖਰੀਦਣ ਲਈ ਯਾਤਰੀ ਮੌਕੇ ’ਤੇ ਰਕਮ ਦੇ ਦੇ ਸਕਦੇ ਹਨ। ਇਸ ਤੋਂ ਇਲਾਵਾ ਡੈਬਿਟ ਜਾਂ ਕ੍ਰੈਡਿਟ ਕਾਰਡ ਨਾਲ ਵੀ ਅਦਾਇਗੀ ਕੀਤੀ ਜਾ ਸਕਦੀ ਹੈ। ਜਾਣਕਾਰੀ ਮੁਤਾਬਕ ਰੇਲਵੇ ਬੋਰਡ ਨੇ ਇੱਕ ਚਿੱਠੀ ਕੱਢੀ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਰੇਲਾਂ ਅੰਦਰ ਹੈਂਡਲੂਮ ਦਾ ਸਾਮਾਨ ਵੇਚਣ ਲਈ ਰੇਲਵੇ ਮੰਤਰਾਲੇ ਨੇ ਮਨਜ਼ੂਰੀ ਦੇ ਦਿੱਤੀ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Congress ਦੇ ਰਾਜ ਸਭਾ ਉਮੀਦਵਾਰ ਦਾ ਐਲਾਨ, ਜਾਣੋ ਕਿਸ ਨੂੰ ਬਣਾਇਆ Candidate
Congress ਦੇ ਰਾਜ ਸਭਾ ਉਮੀਦਵਾਰ ਦਾ ਐਲਾਨ, ਜਾਣੋ ਕਿਸ ਨੂੰ ਬਣਾਇਆ Candidate
Hisar News :  ਪਤੀ ਨੇ ਸਰੀਰਕ ਸੰਬੰਧ ਬਣਾਉਣ ਤੋਂ ਬਾਅਦ ਪਤਨੀ ਨੂੰ ਕਿਹਾ ਭੈਣ, ਦਾਜ ਨਾ ਮਿਲਣ 'ਤੇ ਬਣਾਈ ਦੂਰੀ 
Hisar News :  ਪਤੀ ਨੇ ਸਰੀਰਕ ਸੰਬੰਧ ਬਣਾਉਣ ਤੋਂ ਬਾਅਦ ਪਤਨੀ ਨੂੰ ਕਿਹਾ ਭੈਣ, ਦਾਜ ਨਾ ਮਿਲਣ 'ਤੇ ਬਣਾਈ ਦੂਰੀ 
Israel-Iran War ਦਾ ਭਾਰਤ 'ਤੇ ਕੀ ਪਵੇਗਾ ਅਸਰ ? ਜਾਣੋ ਕਾਰੋਬਾਰ 'ਤੇ ਕੀ ਪਵੇਗਾ ਪ੍ਰਭਾਵ
Israel-Iran War ਦਾ ਭਾਰਤ 'ਤੇ ਕੀ ਪਵੇਗਾ ਅਸਰ ? ਜਾਣੋ ਕਾਰੋਬਾਰ 'ਤੇ ਕੀ ਪਵੇਗਾ ਪ੍ਰਭਾਵ
India vs West Indies : ਕਿੰਨੇ ਵਜੇ ਸ਼ੁਰੂ ਹੋਵੇਗਾ ਭਾਰਤ ਅਤੇ ਵੈਸਟਇੰਡੀਜ਼ ਦਾ ਮੈਚ ? ਜਾਣੋ ਪਿੱਚ ਰਿਪੋਰਟ ਅਤੇ ਲਾਈਵ ਸਟ੍ਰੀਮਿੰਗ ਡਿਟੇਲ 
India vs West Indies : ਕਿੰਨੇ ਵਜੇ ਸ਼ੁਰੂ ਹੋਵੇਗਾ ਭਾਰਤ ਅਤੇ ਵੈਸਟਇੰਡੀਜ਼ ਦਾ ਮੈਚ ? ਜਾਣੋ ਪਿੱਚ ਰਿਪੋਰਟ ਅਤੇ ਲਾਈਵ ਸਟ੍ਰੀਮਿੰਗ ਡਿਟੇਲ 

ਵੀਡੀਓਜ਼

“ਵਿਕਸਿਤ ਭਾਰਤ ਨਹੀਂ, ਰਹਿਣ ਜੋਗ ਭਾਰਤ ਬਣਾਓ!” — ਮੋਦੀ ਸਰਕਾਰ ‘ਤੇ ਤੰਜ
“ਅਦਾਲਤ ਦਾ ਫੈਸਲਾ BJP ਲਈ ਝਟਕਾ!” — ਵੱਡਾ ਸਿਆਸੀ ਮੋੜ
“AAP ਨੂੰ ਤੋੜਣ ਦੀ ਕੋਸ਼ਿਸ਼?” — BJP ‘ਤੇ ਗੰਭੀਰ ਦੋਸ਼ਾਂ ਦਾ ਧਮਾਕਾ
“ਪੰਜਾਬੀਆਂ ਦੀ ਵਿਰੋਧੀ BJP?” — ਸਿਆਸੀ ਮੰਚ ਤੋਂ ਤਿੱਖਾ ਹਮਲਾ
“ਧਰਮ ਦੇ ਨਾਮ ‘ਤੇ ਸਿਆਸਤ!” — BJP ‘ਤੇ ਵੱਡਾ ਇਲਜ਼ਾਮ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
US-Israel Attack Iran: ਈਰਾਨ-ਅਮਰੀਕਾ ਦੀ ਜੰਗ ਵਿਚਾਲੇ ਭਾਰਤ ਦਾ ਵੱਡਾ ਨੁਕਸਾਨ, ਬੰਦਰਗਾਹ 'ਤੇ ਫਸੇ 1000 ਕੰਟੇਨਰ
US-Israel Attack Iran: ਈਰਾਨ-ਅਮਰੀਕਾ ਦੀ ਜੰਗ ਵਿਚਾਲੇ ਭਾਰਤ ਦਾ ਵੱਡਾ ਨੁਕਸਾਨ, ਬੰਦਰਗਾਹ 'ਤੇ ਫਸੇ 1000 ਕੰਟੇਨਰ
ਮੋਹਾਲੀ 'ਚ WhatsApp 'ਤੇ ਧੋਖਾਧੜੀ, 800% ਰਿਟਰਨ ਦਾ ਲਾਲਚ, 1.30 ਕਰੋੜ ਦਾ ਨੁਕਸਾਨ!
ਮੋਹਾਲੀ 'ਚ WhatsApp 'ਤੇ ਧੋਖਾਧੜੀ, 800% ਰਿਟਰਨ ਦਾ ਲਾਲਚ, 1.30 ਕਰੋੜ ਦਾ ਨੁਕਸਾਨ!
US Military Strike: ਵੱਡਾ ਹਮਲਾ, ਭਾਰਤ ਆ ਰਹੀ ਈਰਾਨੀ ਵਾਰਸ਼ਿੱਪ ਨੂੰ ਅਮਰੀਕਾ ਨੇ ਡੁਬੋਇਆ, 87 ਲੋਕਾਂ ਦੀ ਮੌਤ
US Military Strike: ਵੱਡਾ ਹਮਲਾ, ਭਾਰਤ ਆ ਰਹੀ ਈਰਾਨੀ ਵਾਰਸ਼ਿੱਪ ਨੂੰ ਅਮਰੀਕਾ ਨੇ ਡੁਬੋਇਆ, 87 ਲੋਕਾਂ ਦੀ ਮੌਤ
ਬਿਨਾਂ ਗਾਰੰਟੀ ਤੋਂ ਮਿਲੇਗਾ ਲੋਨ, ਬੱਸ ਕਰਨਾ ਹੋਵੇਗਾ ਆਹ ਕੰਮ, ਜਾਣ ਲਓ ਕਿਹੜੇ ਲੋਕਾਂ ਨੂੰ ਮਿਲ ਸਕਦਾ ਆਹ Loan
ਬਿਨਾਂ ਗਾਰੰਟੀ ਤੋਂ ਮਿਲੇਗਾ ਲੋਨ, ਬੱਸ ਕਰਨਾ ਹੋਵੇਗਾ ਆਹ ਕੰਮ, ਜਾਣ ਲਓ ਕਿਹੜੇ ਲੋਕਾਂ ਨੂੰ ਮਿਲ ਸਕਦਾ ਆਹ Loan
ਪੰਜਾਬ-ਚੰਡੀਗੜ੍ਹ 'ਚ ਅੱਜ ਮੌਸਮ ਰਹੇਗਾ ਸਾਫ, ਚੱਲਣਗੀਆਂ ਤੇਜ਼ ਹਵਾਵਾਂ; ਤਾਪਮਾਨ ਆਮ ਨਾਲੋਂ ਰਹੇਗਾ ਵੱਧ
ਪੰਜਾਬ-ਚੰਡੀਗੜ੍ਹ 'ਚ ਅੱਜ ਮੌਸਮ ਰਹੇਗਾ ਸਾਫ, ਚੱਲਣਗੀਆਂ ਤੇਜ਼ ਹਵਾਵਾਂ; ਤਾਪਮਾਨ ਆਮ ਨਾਲੋਂ ਰਹੇਗਾ ਵੱਧ
Jalandhar 'ਚ ਨਗਰ ਨਿਗਮ ਦੀ ਕਾਰਵਾਈ, ਫਗਵਾੜਾ ਗੇਟ 'ਤੇ ਸਥਿਤ ਗੈਰਕਾਨੂੰਨੀ ਬਿਲਡਿੰਗ ਮਾਲਕ ਨੂੰ ਨੋਟਿਸ ਜਾਰੀ
Jalandhar 'ਚ ਨਗਰ ਨਿਗਮ ਦੀ ਕਾਰਵਾਈ, ਫਗਵਾੜਾ ਗੇਟ 'ਤੇ ਸਥਿਤ ਗੈਰਕਾਨੂੰਨੀ ਬਿਲਡਿੰਗ ਮਾਲਕ ਨੂੰ ਨੋਟਿਸ ਜਾਰੀ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਮਾਰਚ 2026
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਮਾਰਚ 2026
Tarn Taran 'ਚ AAP ਸਰਪੰਚ ਦੇ ਕਤਲ ਮਾਮਲੇ 'ਚ ਲੁੜੀੰਦੇ ਦੋ ਮੁਲਜ਼ਮ ਪੁਲਿਸ ਮੁੱਠਭੇੜ 'ਚ ਜ਼ਖ਼ਮੀ
Tarn Taran 'ਚ AAP ਸਰਪੰਚ ਦੇ ਕਤਲ ਮਾਮਲੇ 'ਚ ਲੁੜੀੰਦੇ ਦੋ ਮੁਲਜ਼ਮ ਪੁਲਿਸ ਮੁੱਠਭੇੜ 'ਚ ਜ਼ਖ਼ਮੀ
Embed widget