ਪੜਚੋਲ ਕਰੋ
Advertisement
ਹਰਿਆਣਾ ਵਿਧਾਨ ਸਭਾ 'ਚ ਵੰਡੇ ਗਏ ਟੈਬਲੇਟ, ਪਰ ਕੋਰੋਨਾਵਾਇਰਸ ਤੋਂ ਡਰਦੇ ਵਿਧਾਇਕਾਂ ਨੇ ਜਾਂਚ ਦੀ ਕੀਤੀ ਮੰਗ
-ਹਰਿਆਣਾ ਵਿਧਾਨ ਸਭਾ 'ਚ ਟੈਬਲੇਟ ਵੰਡੇ ਜਾਣ ਤੋਂ ਬਾਅਦ ਹੱਲਚਲ ਮੱਚ ਗਈ। -ਵਿਧਾਇਕਾਂ ਨੇ ਚੀਨ ਦੇ ਵੁਹਾਨ ਸ਼ਹਿਰ ਤੋਂ ਆਏ ਇਹਨਾਂ ਟੈਬਲੇਟਸ ਤੇ ਸਵਾਲ ਚੁੱਕੇ ਹਨ।
ਚੰਡੀਗੜ੍ਹ: ਹਰਿਆਣਾ ਵਿਧਾਨ ਸਭਾ 'ਚ ਟੈਬਲੇਟ ਵੰਡੇ ਜਾਣ ਤੋਂ ਬਾਅਦ ਹੱਲਚਲ ਮੱਚ ਗਈ। ਵਿਧਾਇਕਾਂ ਨੇ ਚੀਨ ਦੇ ਵੁਹਾਨ ਸ਼ਹਿਰ ਤੋਂ ਆਏ ਇਹਨਾਂ ਟੈਬਲੇਟਸ ਤੇ ਸਵਾਲ ਚੁੱਕੇ ਹਨ। ਵਿਧਾਇਕਾਂ ਦਾ ਕਿਹਣਾ ਹੈ ਕਿ ਕੋਰੋਨਾਵਾਇਰਸ ਫੈਲਿਆ ਹੋਇਆ ਹੈ ਅਤੇ ਸਰਕਾਰ ਉਨ੍ਹਾਂ ਨੂੰ ਇਹ ਟੈਬਲੇਟਸ ਵੰਡ ਰਹੀ ਹੈ ਜੋ ਕਿ ਕੋਰੋਨਾਵਾਇਰਸ ਦੇ ਕੇਂਦਰ ਰਹੇ ਵੁਹਾਨ ਸ਼ਾਹਿਰ ਤੋਂ ਆਏ ਹਨ।
ਵਿਧਾਇਕਾਂ ਨੇ ਟੈਬਲੇਟ ਦੀ ਜਾਂਚ ਕਰਨ ਦੀ ਮੰਗ ਰੱਖੀ ਹੈ। ਉਨ੍ਹਾਂ ਪੰਜਾਬ ਦਾ ਹਵਾਲਾ ਦਿੰਦੇ ਹੋਏ ਕਿਹਾ ਕੀ ਪੰਜਾਬ ਸਰਕਾਰ ਨੇ ਵੀ ਕੋਰੋਨਾਵਾਇਰਸ ਕਾਰਨ ਚੀਨ ਤੋਂ ਆਉਣ ਵਾਲੇ ਸਮਾਰਟਫੋਨ ਰੋਕੇ ਹਨ।ਵਿਧਾਇਕਾਂ ਦੀ ਮੰਗ ਹੈ ਕਿ ਹਰਿਆਣਾ ਸਰਕਾਰ ਨੇ ਜੋ ਟੈਬਲੇਟਸ ਦਿੱਤੇ ਹਨ ਉਨ੍ਹਾਂ ਦੀ ਜਾਂਚ ਹੋਣੀ ਚਾਹਿਦੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement