ਪੜਚੋਲ ਕਰੋ
Advertisement
Tata Taken Air India: ਅਧਿਕਾਰਤ ਤੌਰ ਤੇ ਟਾਟਾ ਨੂੰ ਮਿਲ ਗਈ Air India, ਪੂਰਾ ਹੋਇਆ ਪ੍ਰੋਸੈੱਸ
Tata Taken Air India: ਏਅਰ ਇੰਡੀਆ ਟਾਟਾ ਨੂੰ ਸੌਂਪਣ ਦੀਆਂ ਰਸਮਾਂ ਪੂਰੀਆਂ ਹੋ ਚੁੱਕੀਆਂ ਹਨ।
Tata Taken Air India: ਏਅਰ ਇੰਡੀਆ ਟਾਟਾ ਨੂੰ ਸੌਂਪਣ ਦੀਆਂ ਰਸਮਾਂ ਪੂਰੀਆਂ ਹੋ ਚੁੱਕੀਆਂ ਹਨ।ਤੁਹਿਨ ਕਾਂਤ ਪਾਂਡੇ, ਸਕੱਤਰ, ਨਿਵੇਸ਼ ਅਤੇ ਜਨਤਕ ਸੰਪਤੀ ਪ੍ਰਬੰਧਨ ਵਿਭਾਗ ਨੇ ਦੱਸਿਆ ਕਿ ਏਅਰ ਇੰਡੀਆ ਦੇ ਵਿਨਿਵੇਸ਼ ਦੀ ਪ੍ਰਕਿਰਿਆ ਬੰਦ ਹੋ ਗਈ ਹੈ। ਸ਼ੇਅਰ ਟੈਲੇਸ ਪ੍ਰਾਈਵੇਟ ਲਿਮਟਿਡ ਨੂੰ ਟਰਾਂਸਫਰ ਕਰ ਦਿੱਤੇ ਗਏ ਹਨ, ਜੋ ਕਿ ਏਅਰ ਇੰਡੀਆ ਦੀ ਨਵੀਂ ਮਾਲਕ ਹੈ।
The formalities have been completed. The Air India disinvestment process is closed. The shares have been transferred to Talace Pvt Ltd, which is the new owner of Air India: Tuhin Kant Pandey, Secretary, Department of Investment & Public Asset Management (DIPAM) pic.twitter.com/yfLBETERR5
— ANI (@ANI) January 27, 2022
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿਹਤ
ਕ੍ਰਿਕਟ
ਵਿਸ਼ਵ
ਪੰਜਾਬ
Advertisement