ਪੜਚੋਲ ਕਰੋ
Advertisement
ਅਨੰਤਨਾਗ ‘ਚ ਸੁਰੱਖਿਆਬਲਾਂ ‘ਤੇ ਹਮਲਾ, 10 ਲੋਕ ਗੰਭੀਰ ਜ਼ਖ਼ਮੀ
ਜੰਮੂ ਦੇ ਅਨੰਤਨਾਗ ‘ਚ ਸੁਰੱਖਿਆਬਲਾਂ ‘ਤੇ ਅਣਪਛਾਤੇ ਅੱਤਵਾਦੀਆਂ ਨੇ ਗ੍ਰੈਨੇਡ ਸੁੱਟ ਹਮਲਾ ਕੀਤਾ। ਇਹ ਹਮਲਾ ਅਨੰਤਨਾਗ ਦੇ ਡੀਸੀ ਦਫਤਰ ਦੇ ਸਾਹਮਣੇ ਹੋਇਆ। ਜਿਸ ‘ਚ ਪੰਜ ਲੋਕ ਗੰਭੀਰ ਜ਼ਖ਼ਮੀ ਹੋਏ ਹਨ।
ਜੰਮੂ-ਕਸ਼ਮੀਰ: ਜੰਮੂ ਦੇ ਅਨੰਤਨਾਗ ‘ਚ ਸੁਰੱਖਿਆਬਲਾਂ ‘ਤੇ ਅਣਪਛਾਤੇ ਅੱਤਵਾਦੀਆਂ ਨੇ ਗ੍ਰੈਨੇਡ ਸੁੱਟ ਹਮਲਾ ਕੀਤਾ। ਇਹ ਹਮਲਾ ਅਨੰਤਨਾਗ ਦੇ ਡੀਸੀ ਦਫਤਰ ਦੇ ਸਾਹਮਣੇ ਹੋਇਆ। ਜਿਸ ‘ਚ 10 ਲੋਕ ਗੰਭੀਰ ਜ਼ਖ਼ਮੀ ਹੋਏ ਹਨ, ਜਿਨ੍ਹਾਂ `ਚ ਇੱਕ 12 ਸਾਲ ਦਾ ਬੱਚਾ ਵੀ ਸ਼ਾਮਲ ਹੈ।।
Jammu & Kashmir: Grenade attack outside deputy commissioner's office in Anantnag; more details awaited https://t.co/Oznku8Qw6C
— ANI (@ANI) October 5, 2019
ਅੱਤਵਾਦੀਆਂ ਨੇ ਗ੍ਰੈਨੇਡ ਡੀਸੀ ਦਫਤਰ ਦੇ ਦਰਵਾਜ਼ੇ ‘ਤੇ ਸੁਰੱਖਿਆ ਲਈ ਖੜ੍ਹੇ ਜਵਨਾਂ ‘ਤੇ ਸੁੱਟਿਆ। ਜਿਸ ਤੋਂ ਬਾਅਦ ਉਹ ਮੌਦੇ ਤੋਂ ਫਰਾਰ ਹੋ ਗਏ। ਘਟਨਾ ਤੋਂ ਬਾਅਦ ਸੁਰੱਖਿਆਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ। ਹਮਲੇ ‘ਚ ਜ਼ਖ਼ਮੀ ਸੁਰੱਖਿਆਬਲ ਦੇ ਜਵਾਨ ਹਨ ਜਾਂ ਸਥਾਨਿਕ ਲੋਕ ਅਜੇ ਇਸ ਬਾਰੇ ਜਾਣਕਾਰੀ ਨਹੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement