ਪੜਚੋਲ ਕਰੋ

ਇਸ ਧਨਤੇਰਸ ‘ਤੇ ਸਿਰਫ ਇਕ ਰੁਪਏ ‘ਚ ਖਰੀਦੋ ਸੋਨੇ ਦਾ ਸਿੱਕਾ 

ਤਿਉਹਾਰਾਂ ਦੌਰਾਨ ਐਚਡੀਐਫਸੀ ਬੈਂਕ ਦੇ ਗਾਹਕ ਤੇ ਮੋਤੀਲਾਲ ਓਸਵਾਲ ਦੇ ਗਾਹਕ ਇਕ ਰੁਪਏ ‘ਚ ਸੋਨੇ ਦਾ ਸਿੱਕਾ ਖਰੀਦ ਸਕਦੇ ਹਨ। 

ਨਵੀਂ ਦਿੱਲੀ:  ਧਨਤੇਰਸ ਮੌਕੇ ਲੋਕ ਸੋਨਾ, ਚਾਂਦੀ ਖਰੀਦਣ ‘ਚ ਵਿਸ਼ਵਾਸ ਰੱਖਦੇ ਹਨ। ਕਈ ਲੋਕ ਇਸ ਦਿਨ ਬਰਤਨ ਖਰੀਦਣਾ ਸ਼ੁੱਭ ਮੰਨਦੇ ਹਨ। ਕਈ ਲੋਕ ਇਸ ਦਿਨ ਸੋਨਾ ਚਾਂਦੀ ਦਾ ਸਿੱਕਾ ਖਰੀਦ ਲੈਂਦੇ ਹਨ। ਕੋਰੋਨਾ ਮਹਾਮਾਰੀ ਦੌਰਾਨ ਆਈ ਮੰਦੀ ਦੇ ਕਾਰਨ ਬਹੁਤ ਸਾਰੇ ਲੋਕ ਹੁਣ ਇਹ ਖਰਚ ਕਰਨ ਤੋਂ ਕੰਨੀ ਕਤਰਾਉਣ ਲੱਗੇ ਹਨ। ਪਰ ਜੇਕਰ ਤੁਸੀਂ ਖਰਚ ਨਹੀਂ ਕਰਨਾ ਚਾਹੁੰਦੇ ਤਾਂ ਡਿਜੀਟਲ ਕੁਆਇਨ ਤੁਹਾਡੇ ਲਈ ਸਮਾਰਟ ਚੋਣ ਹੋ ਸਕਦੀ ਹੈ। ਤੁਸੀਂ ਇਸ ਨੂੰ ਇਕ ਰੁਪਏ ‘ਚ ਪੇਟੀਐਮ, ਗੂਗਲ ਪੇਅ, ਫ਼ੋਨ ਪੇਅ ਤੋਂ ਖਰੀਦ ਸਕਦੇ ਹੋ। 

ਤਿਉਹਾਰਾਂ ਦੌਰਾਨ ਐਚਡੀਐਫਸੀ ਬੈਂਕ ਦੇ ਗਾਹਕ ਤੇ ਮੋਤੀਲਾਲ ਓਸਵਾਲ ਦੇ ਗਾਹਕ ਇਕ ਰੁਪਏ ‘ਚ ਸੋਨੇ ਦਾ ਸਿੱਕਾ ਖਰੀਦ ਸਕਦੇ ਹਨ। 

ਇਸ ਤਰਾਂ ਖਰੀਦੋ ਸੋਨੇ ਦਾ ਸਿੱਕਾ:

 ਗੂਗਲ ਪੇਅ ਅਕਾਊਂਟ ਖੋਲੋ

ਸਕਰੌਲ ਡਾਊਨ ਕਰੋ ਤੇ ਗੋਲ਼ਡ ਆਪਸ਼ਨ ਸਲੈਕਟ ਕਰੋ

Small ਪੇਅਮੈਂਟ ਕਰੋ ਤੇ ਡਿਜੀਟਲ ਗੋਲ਼ਡ ਖਰੀਦੋ

ਤੁਹਾਡਾ ਸੋਨੇ ਦਾ ਸਿੱਕਾ ਮੋਬਾਇਲ ਵਾਲੇਟ ਦੇ ਗੋਲ਼ਡ ਲੌਕਰ ‘ਚ ਸੁਰੱਖਿਅਤ ਹੈ

ਤੁਸੀਂ ਸੋਨਾ ਵੇਚ ਸਕਦੇ ਹੋ, ਡਿਲੀਵਰ ਕਰ ਸਕਦੇ ਹੋ ਤੇ ਗਿਫਟ ਕਰ ਸਕਦੇ ਹੋ

ਜੇਕਰ ਤੁਸੀਂ ਸੋਨਾ ਵੇਚਣਾ ਚਾਹੁੰਦੇ ਹੋ ਤਾਂ Sell ਬਟਨ ‘ਤੇ ਕਲਿੱਕ ਕਰੋ।

ਜੇਕਰ ਤੁਸੀਂ ਕਿਸੇ ਨੂੰ ਗਿਫਟ ਕਰਨਾ ਹੈ ਤਾਂ ਗਿਫਟ ਬਟਨ ‘ਤੇ ਕਲਿੱਕ ਕਰੋ।

ਹੋਮ ਡਿਲੀਵਰੀ ਲਈ ਗਾਹਕਾਂ ਨੂੰ ਘੱਟੋ ਘੱਟ ਅੱਧਾ ਗਰਾਮ ਡਿਜੀਟਲ ਗ੍ਰਾਮ ‘ਚ ਸੋਨਾ ਖਰੀਦਣਾ ਪਵੇਗਾ। 

ਇਹ ਵੀ ਪੜ੍ਹੋGold Silver Price Today: ਧਨਤੇਰਸ ਤੋਂ ਪਹਿਲਾਂ ਸੋਨੇ ਦੀ ਕੀਮਤ 'ਚ ਨਹੀਂ ਹੋਇਆ ਕੋਈ ਬਦਲਾਅ ਪਰ ਚਾਂਦੀ 'ਚ ਆਈ ਗਿਰਾਵਟ, ਜਾਣੋ ਅੱਜ ਦੀਆਂ ਤਾਜ਼ਾ ਕੀਮਤਾਂ

ਇਹ ਵੀ ਪੜ੍ਹੋAryan Khan Released: ਜੇਲ੍ਹ ਤੋਂ ਰਿਹਾਅ ਹੋਏ ਕਿੰਗ ਖ਼ਾਨ ਦੇ ਲਾਡਲੇ ਆਰੀਅਨ ਖ਼ਾਨ, ਖੁਦ ਸ਼ਾਹਰੁਖ ਪਹੁੰਚੇ ਜੇਲ੍ਹ ਦੇ ਬਾਹਰ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/

https://apps.apple.com/in/app/811114904

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Big News: ਸਿਆਸੀ ਜਗਤ ਤੋਂ ਵੱਡੀ ਖਬਰ, BJP ਪ੍ਰਧਾਨ ਨੇ MLA ਅਹੁਦੇ ਤੋਂ ਦਿੱਤਾ ਅਸਤੀਫ਼ਾ; ਹੁਣ ਨਿਭਾਉਣਗੇ ਇਹ ਜ਼ਿੰਮੇਵਾਰੀ...
ਸਿਆਸੀ ਜਗਤ ਤੋਂ ਵੱਡੀ ਖਬਰ, BJP ਪ੍ਰਧਾਨ ਨੇ MLA ਅਹੁਦੇ ਤੋਂ ਦਿੱਤਾ ਅਸਤੀਫ਼ਾ; ਹੁਣ ਨਿਭਾਉਣਗੇ ਇਹ ਜ਼ਿੰਮੇਵਾਰੀ...
Big News: ਸਿਆਸੀ ਜਗਤ ਤੋਂ ਵੱਡੀ ਖਬਰ, ਅਚਾਨਕ ਹੋਇਆ ਵੱਡਾ ਉਲਟਫੇਰ: CM ਨੇ ਇਸ ਅਹੁਦੇ ਤੋਂ ਦਿੱਤਾ ਅਸਤੀਫ਼ਾ; ਜਾਣੋ ਕੌਣ ਹੋਏਗਾ ਨਵਾਂ ਚਿਹਰਾ...
ਸਿਆਸੀ ਜਗਤ ਤੋਂ ਵੱਡੀ ਖਬਰ, ਅਚਾਨਕ ਹੋਇਆ ਵੱਡਾ ਉਲਟਫੇਰ: CM ਨੇ ਇਸ ਅਹੁਦੇ ਤੋਂ ਦਿੱਤਾ ਅਸਤੀਫ਼ਾ; ਜਾਣੋ ਕੌਣ ਹੋਏਗਾ ਨਵਾਂ ਚਿਹਰਾ...
Big News: ਵੱਡੀ ਵਾਰਦਾਤ, ਪ੍ਰੇਮਿਕਾ ਦਾ ਕਤਲ ਕਰ ਟੋਟੇ-ਟੋਟੇ ਕੀਤੀ ਲਾਸ਼! ਨੇਵੀ ਕਰਮਚਾਰੀ ਦਾ ਖੌਫਨਾਕ ਕਾਰਾ; ਜਾਣੋ ਕਿਉਂ ਉਤਾਰਿਆ ਮੌਤ ਦੇ ਘਾਟ...?
ਵੱਡੀ ਵਾਰਦਾਤ, ਪ੍ਰੇਮਿਕਾ ਦਾ ਕਤਲ ਕਰ ਟੋਟੇ-ਟੋਟੇ ਕੀਤੀ ਲਾਸ਼! ਨੇਵੀ ਕਰਮਚਾਰੀ ਦਾ ਖੌਫਨਾਕ ਕਾਰਾ; ਜਾਣੋ ਕਿਉਂ ਉਤਾਰਿਆ ਮੌਤ ਦੇ ਘਾਟ...?
Congress MP Accident: ਵੱਡੀ ਖਬਰ, ਕਾਂਗਰਸ ਆਗੂ ਦਾ ਭਿਆਨਕ ਐਕਸੀਡੈਂਟ; ਟਰੱਕ ਨੇ ਕਾਰ ਨੂੰ ਮਾਰੀ ਜ਼ੋਰਦਾਰ ਟੱਕਰ: ਫਿਰ...
ਵੱਡੀ ਖਬਰ, ਕਾਂਗਰਸ ਆਗੂ ਦਾ ਭਿਆਨਕ ਐਕਸੀਡੈਂਟ; ਟਰੱਕ ਨੇ ਕਾਰ ਨੂੰ ਮਾਰੀ ਜ਼ੋਰਦਾਰ ਟੱਕਰ: ਫਿਰ...

ਵੀਡੀਓਜ਼

CM ਮਾਨ ਨੇ ਕਿਸਾਨਾਂ ਲਈ ਕਹਿ ਦਿੱਤੀ ਵੱਡੀ ਗੱਲ! ਸਿਆਸਤ ਗਰਮ
“ਦੇਸ਼ ‘ਚ ਸਿਰਫ਼ ਘੋਟਾਲੇ ਹੀ ਕੀਤੇ” — CM ਮਾਨ ਦਾ BJP ‘ਤੇ ਵੱਡਾ ਹਮਲਾ
PM ਮੋਦੀ ਨੂੰ CM ਮਾਨ ਨੇ ਕੀ ਕਹਿ ਦਿੱਤਾ? ਵੱਡਾ ਬਿਆਨ ਆਇਆ ਸਾਹਮਣੇ
ਅਸੀਂ ਦੇਵਾਂਗੇ 3100 ਰੁਪਏ ਪੈਂਸ਼ਨ!” — ਸੁਖਬੀਰ ਬਾਦਲ ਦਾ ਵੱਡਾ ਐਲਾਨ
ਲੈਂਡ ਪੂਲਿੰਗ ‘ਤੇ ਰਾਜਨੀਤੀ ਗਰਮ! ਸੁਖਬੀਰ ਬਾਦਲ ਨੇ ਕੀ ਕਿਹਾ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Congress MP Accident: ਵੱਡੀ ਖਬਰ, ਕਾਂਗਰਸ ਆਗੂ ਦਾ ਭਿਆਨਕ ਐਕਸੀਡੈਂਟ; ਟਰੱਕ ਨੇ ਕਾਰ ਨੂੰ ਮਾਰੀ ਜ਼ੋਰਦਾਰ ਟੱਕਰ: ਫਿਰ...
ਵੱਡੀ ਖਬਰ, ਕਾਂਗਰਸ ਆਗੂ ਦਾ ਭਿਆਨਕ ਐਕਸੀਡੈਂਟ; ਟਰੱਕ ਨੇ ਕਾਰ ਨੂੰ ਮਾਰੀ ਜ਼ੋਰਦਾਰ ਟੱਕਰ: ਫਿਰ...
Punjab News: ਪੰਜਾਬ ਦੇ ਸਿਆਸੀ ਜਗਤ 'ਚ ਆਇਆ ਭੂਚਾਲ, ਕਾਂਗਰਸ-ਅਕਾਲੀ ਦਲ ਅਤੇ BJP ਨੂੰ ਵੱਡਾ ਝਟਕਾ; ਵੱਡੀ ਗਿਣਤੀ 'ਚ ਕਈ ਆਗੂ ‘ਆਪ’ 'ਚ ਹੋਏ ਸ਼ਾਮਲ...
ਪੰਜਾਬ ਦੇ ਸਿਆਸੀ ਜਗਤ 'ਚ ਆਇਆ ਭੂਚਾਲ, ਕਾਂਗਰਸ-ਅਕਾਲੀ ਦਲ ਅਤੇ BJP ਨੂੰ ਵੱਡਾ ਝਟਕਾ; ਵੱਡੀ ਗਿਣਤੀ 'ਚ ਕਈ ਆਗੂ ‘ਆਪ’ 'ਚ ਹੋਏ ਸ਼ਾਮਲ...
US-Iran War: ਕੁਵੈਤ 'ਚ ਮਾਰਿਆ ਗਿਆ ਇੱਕ ਹੋਰ ਭਾਰਤੀ, ਧੂੰਆਂ-ਧੂੰਆਂ ਹੋਇਆ ਕੁਵੈਤ ਦਾ ਪਾਵਰ ਪਲਾਂਟ
US-Iran War: ਕੁਵੈਤ 'ਚ ਮਾਰਿਆ ਗਿਆ ਇੱਕ ਹੋਰ ਭਾਰਤੀ, ਧੂੰਆਂ-ਧੂੰਆਂ ਹੋਇਆ ਕੁਵੈਤ ਦਾ ਪਾਵਰ ਪਲਾਂਟ
ਵੱਡੀ ਖ਼ਬਰ! ਦਿਨਦਿਹਾੜੇ ਕਾਂਗਰਸ ਆਗੂ ਦਾ ਕਤਲ; ਮੱਚਿਆ ਹੜਕੰਪ
ਵੱਡੀ ਖ਼ਬਰ! ਦਿਨਦਿਹਾੜੇ ਕਾਂਗਰਸ ਆਗੂ ਦਾ ਕਤਲ; ਮੱਚਿਆ ਹੜਕੰਪ
ਭੁੱਲਰ ਦਾ ਫੋਨ ਬਰਾਮਦ ਨਹੀਂ ਕਰ ਸਕੀ ਪੰਜਾਬ ਪੁਲਿਸ, ਨਹੀਂ ਮਿਲਿਆ ਦਫਤਰ ਦਾ DVR; ਸੁਖਦੇਵ ਅਤੇ ਦਿਲਬਾਗ ਵੀ ਨਹੀਂ ਹੋਏ ਗ੍ਰਿਫਤਾਰ
ਭੁੱਲਰ ਦਾ ਫੋਨ ਬਰਾਮਦ ਨਹੀਂ ਕਰ ਸਕੀ ਪੰਜਾਬ ਪੁਲਿਸ, ਨਹੀਂ ਮਿਲਿਆ ਦਫਤਰ ਦਾ DVR; ਸੁਖਦੇਵ ਅਤੇ ਦਿਲਬਾਗ ਵੀ ਨਹੀਂ ਹੋਏ ਗ੍ਰਿਫਤਾਰ
1 April ਤੋਂ ਲਾਗੂ ਹੋਣਗੇ RBI ਲਈ Digital Payments ਦੇ ਨਵੇਂ ਨਿਯਮ, ਜਾਣੋ ਕੀ ਕੁਝ ਬਦਲੇਗਾ?
1 April ਤੋਂ ਲਾਗੂ ਹੋਣਗੇ RBI ਲਈ Digital Payments ਦੇ ਨਵੇਂ ਨਿਯਮ, ਜਾਣੋ ਕੀ ਕੁਝ ਬਦਲੇਗਾ?
ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਤਾਪਮਾਨ 'ਚ ਆਈ ਗਿਰਾਵਟ; ਇਨ੍ਹਾਂ ਜ਼ਿਲ੍ਹਿਆਂ ਲਈ ਹਨੇਰੀ ਅਤੇ ਮੀਂਹ ਦਾ ਅਲਰਟ
ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਤਾਪਮਾਨ 'ਚ ਆਈ ਗਿਰਾਵਟ; ਇਨ੍ਹਾਂ ਜ਼ਿਲ੍ਹਿਆਂ ਲਈ ਹਨੇਰੀ ਅਤੇ ਮੀਂਹ ਦਾ ਅਲਰਟ
ਹੁਣ ਪੈਟਰੋਲ ਪੰਪਾਂ 'ਤੇ ਮਿਲੇਗਾ ਮਿੱਟੀ ਦਾ ਤੇਲ, ਕੇਂਦਰੀ ਮੰਤਰੀ ਦਾ ਵੱਡਾ ਐਲਾਨ
ਹੁਣ ਪੈਟਰੋਲ ਪੰਪਾਂ 'ਤੇ ਮਿਲੇਗਾ ਮਿੱਟੀ ਦਾ ਤੇਲ, ਕੇਂਦਰੀ ਮੰਤਰੀ ਦਾ ਵੱਡਾ ਐਲਾਨ
Embed widget