ਪੜਚੋਲ ਕਰੋ
ਭਿਆਨਕ ਸੜਕ ਹਾਦਸੇ ‘ਚ ਤਿੰਨ ਦੀ ਮੌਤਾਂ
ਉਪਰਲੇ ਸ਼ਿਮਲਾ ਦੇ ਦੇਹਾ ਥਾਣਾ ਅਧੀਨ ਆਉਂਦੇ ਮੁੰਡੂ ਇਲਾਕੇ ‘ਚ ਇੱਕ ਗੱਡੀ ਨੰਬਰ ਐਚਪੀ-52ਡੀ-2015 ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਸ ਗੱਡੀ ‘ਚ ਚਾਰ ਲੋਕ ਸਵਾਰ ਸੀ ਜਿਨ੍ਹਾਂ ਵਿੱਚੋਂ ਤਿੰਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਹਾਦਸੇ ‘ਚ ਇੱਕ ਗੰਭੀਰ ਜ਼ਖ਼ਮੀ ਹੋਇਆ ਹੈ।

ਦੇਹਾ: ਉਪਰਲੇ ਸ਼ਿਮਲਾ ਦੇ ਦੇਹਾ ਥਾਣਾ ਅਧੀਨ ਆਉਂਦੇ ਮੁੰਡੂ ਇਲਾਕੇ ‘ਚ ਇੱਕ ਗੱਡੀ ਨੰਬਰ ਐਚਪੀ-52ਡੀ-2015 ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਸ ਗੱਡੀ ‘ਚ ਚਾਰ ਲੋਕ ਸਵਾਰ ਸੀ ਜਿਨ੍ਹਾਂ ਵਿੱਚੋਂ ਤਿੰਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਹਾਦਸੇ ‘ਚ ਇੱਕ ਗੰਭੀਰ ਜ਼ਖ਼ਮੀ ਹੋਇਆ ਹੈ। ਦੱਸ ਦਈਏ ਕਿ ਮਰਨ ਵਾਲਿਆਂ ‘ਚ ਦੋ ਔਰਤਾਂ ਸ਼ਾਮਲ ਹਨ। ਉਧਰ ਗੰਭੀਰ ਜ਼ਖ਼ਮੀ ਵਿਅਕਤੀ ਨੂੰ ਸ਼ਿਮਲਾ ਆਈਜੀਐਮਸੀ ‘ਚ ਰੈਫਰ ਕੀਤਾ ਗਿਆ ਹੈ। ਮੰਗਲਵਾਰ ਸ਼ਾਮ ਨੂੰ ਹੋਏ ਹਾਦਸੇ ‘ਚ ਮ੍ਰਿਤਕਾਂ ਦੀ ਪਛਾਣ ਚਾਲਕ ਕੇਵਲ ਰਾਮ, ਸੁਨੀਤਾ ਦੇਵੀ ਤੇ ਕਮਲਾ ਦੇਵੀ ਵਜੋ ਹੋਈ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Before You Go
BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਟ੍ਰੈਂਡਿੰਗ ਟੌਪਿਕ




















