ਪੜਚੋਲ ਕਰੋ

ਕੇਬਲ ਤੇ ਡਿਸ਼ ਦੇ ਘਟੇਗਾ ਕਿਰਾਇਆ, ਟਰਾਈ ਨੇ ਐਲਾਨੇ ਨਵੇਂ ਨਿਯਮ

ਕੇਬਲ ਤੇ ਡਿਸ਼ ਟੀਵੀ ਦੇ ਖਪਤਕਾਰਾਂ ਲਈ ਰਾਹਤ ਦੀ ਖਬਰ ਹੈ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਿਟੀ (ਟਰਾਈ) ਦੇ ਨਵੇਂ ਨਿਯਮਾਂ ਮਗਰੋਂ ਚੈਨਲ ਵੇਖਣੇ ਸਸਤੇ ਹੋਣਗੇ। ਦਰਅਸਲ ਖਪਤਕਾਰਾਂ ਦੇ ਹਿੱਤਾਂ ਨੂੰ ਧਿਆਨ ’ਚ ਰੱਖਦਿਆਂ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਿਟੀ (ਟਰਾਈ) ਨੇ ਕੇਬਲ ਤੇ ਪ੍ਰਸਾਰਨ ਸੇਵਾਵਾਂ ਲਈ ਨਵੇਂ ਨਿਯਮਾਂ ਦੀ ਰੂਪ-ਰੇਖਾ ਪੇਸ਼ ਕੀਤੀ ਹੈ। ਇਸ ਤਹਿਤ ਕੇਬਲ ਟੀਵੀ ਦੇ ਖਪਤਕਾਰ ਘੱਟ ਕੀਮਤ ’ਤੇ ਵੱਧ ਚੈਨਲ ਦੇਖ ਸਕਣਗੇ।

ਨਵੀਂ ਦਿੱਲੀ: ਕੇਬਲ ਤੇ ਡਿਸ਼ ਟੀਵੀ ਦੇ ਖਪਤਕਾਰਾਂ ਲਈ ਰਾਹਤ ਦੀ ਖਬਰ ਹੈ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਿਟੀ (ਟਰਾਈ) ਦੇ ਨਵੇਂ ਨਿਯਮਾਂ ਮਗਰੋਂ ਚੈਨਲ ਵੇਖਣੇ ਸਸਤੇ ਹੋਣਗੇ। ਦਰਅਸਲ ਖਪਤਕਾਰਾਂ ਦੇ ਹਿੱਤਾਂ ਨੂੰ ਧਿਆਨ ’ਚ ਰੱਖਦਿਆਂ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਿਟੀ (ਟਰਾਈ) ਨੇ ਕੇਬਲ ਤੇ ਪ੍ਰਸਾਰਨ ਸੇਵਾਵਾਂ ਲਈ ਨਵੇਂ ਨਿਯਮਾਂ ਦੀ ਰੂਪ-ਰੇਖਾ ਪੇਸ਼ ਕੀਤੀ ਹੈ। ਇਸ ਤਹਿਤ ਕੇਬਲ ਟੀਵੀ ਦੇ ਖਪਤਕਾਰ ਘੱਟ ਕੀਮਤ ’ਤੇ ਵੱਧ ਚੈਨਲ ਦੇਖ ਸਕਣਗੇ। ਵਿਸ਼ੇਸ਼ ਗੱਲ ਇਹ ਹੈ ਕਿ ਰੈਗੂਲੇਟਰੀ ਅਥਾਰਿਟੀ ਨੇ ਖਪਤਕਾਰਾਂ ਵੱਲੋਂ ਸਾਰੇ ‘ਫਰੀ ਟੂ ਏਅਰ’ ਚੈਨਲਾਂ ਲਈ ਦਿੱਤੇ ਜਾਣ ਵਾਲੇ ਮਹੀਨਾਵਾਰ ਕਿਰਾਏ ਦੀ ਹੱਦ 160 ਰੁਪਏ ਤੈਅ ਕਰ ਦਿੱਤੀ ਹੈ। ਟਰਾਈ ਨੇ ਬਿਆਨ ’ਚ ਕਿਹਾ ਕਿ ਕਈ ਟੀਵੀ ਕੁਨੈਕਸ਼ਨਾਂ ਵਾਲੇ ਘਰ ਜਿੱਥੇ ਇੱਕ ਤੋਂ ਵੱਧ ਟੀਵੀ ਕੁਨੈਕਸ਼ਨ ਇੱਕ ਵਿਅਕਤੀ ਦੇ ਨਾਂ ’ਤੇ ਹਨ, ਉੱਥੇ ਦੂਜੇ ਤੇ ਹੋਰ ਟੀਵੀ ਕੁਨੈਕਸ਼ਨਾਂ ਲਈ ਐਲਾਨੇ ਨੈੱਟਵਰਕ ਸਮਰੱਥਾ ਕਿਰਾਏ (ਐਨਸੀਐਫ) ਦਾ 40 ਫੀਸਦ ਤੱਕ ਲਿਆ ਜਾਵੇਗਾ। ਵੱਖ-ਵੱਖ ਮੱਦਾਂ ਦੀ ਸਮੀਖਿਆ ਕਰਨ ਤੋਂ ਬਾਅਦ ਟਰਾਈ ਨੇ 200 ਚੈਨਲਾਂ ਲਈ ਵੱਧ ਤੋਂ ਵੱਧ ਐਨਸੀਐਫ ਕਿਰਾਇਆ (ਟੈਕਸ ਮੁਕਤ) ਨੂੰ ਘਟਾ ਕੇ 130 ਰੁਪਏ ਕਰ ਦਿੱਤਾ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Mamata Banerjee ਨੇ ਅਸਤੀਫ਼ਾ ਦੇਣ ਤੋਂ ਕੀਤਾ ਇਨਕਾਰ, ਜਾਣੋ ਪੱਛਮੀ ਬੰਗਾਲ 'ਚ ਕਿਵੇਂ ਬਣੇਗੀ ਨਵੀਂ ਸਰਕਾਰ  
Mamata Banerjee ਨੇ ਅਸਤੀਫ਼ਾ ਦੇਣ ਤੋਂ ਕੀਤਾ ਇਨਕਾਰ, ਜਾਣੋ ਪੱਛਮੀ ਬੰਗਾਲ 'ਚ ਕਿਵੇਂ ਬਣੇਗੀ ਨਵੀਂ ਸਰਕਾਰ  
TVK Vijay Statement : ਦੁਲਹਣ ਨੂੰ 8 ਗ੍ਰਾਮ ਸੋਨਾ , ਔਰਤਾਂ ਨੂੰ ਹਰ ਮਹੀਨੇ 2500 ਰੁਪਏ, 6 ਮੁਫ਼ਤ ਗੈਸ ਸਿਲੰਡਰ , ਵਿਜੇ ਦੇ ਵਾਅਦਿਆਂ 'ਤੇ ਲੋਕਾਂ ਦੀ ਨਜ਼ਰ
TVK Vijay Statement : ਦੁਲਹਣ ਨੂੰ 8 ਗ੍ਰਾਮ ਸੋਨਾ , ਔਰਤਾਂ ਨੂੰ ਹਰ ਮਹੀਨੇ 2500 ਰੁਪਏ, 6 ਮੁਫ਼ਤ ਗੈਸ ਸਿਲੰਡਰ , ਵਿਜੇ ਦੇ ਵਾਅਦਿਆਂ 'ਤੇ ਲੋਕਾਂ ਦੀ ਨਜ਼ਰ
Chief Minister Resignation: ਸਿਆਸਤ 'ਚ ਵੱਡੀ ਹਲਚਲ, CM ਸਟਾਲਿਨ ਨੇ ਦਿੱਤਾ ਅਸਤੀਫ਼ਾ; ਇਸ ਹਸਤੀ ਨੇ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਪੇਸ਼...
ਸਿਆਸਤ 'ਚ ਵੱਡੀ ਹਲਚਲ, CM ਸਟਾਲਿਨ ਨੇ ਦਿੱਤਾ ਅਸਤੀਫ਼ਾ; ਇਸ ਹਸਤੀ ਨੇ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਪੇਸ਼...
BJP Party: ਸਿਆਸਤ 'ਚ ਹੋਇਆ ਵੱਡਾ ਧਮਾਕਾ, ਭਾਜਪਾ 'ਚ ਬਗਾਵਤ! ਸਾਬਕਾ CM ਦੇ ਪੁੱਤਰ ਛੱਡਣਗੇ ਪਾਰਟੀ? ਜਾਣੋ ਕਿਉਂ ਛਿੜੀ ਚਰਚਾ...
ਸਿਆਸਤ 'ਚ ਹੋਇਆ ਵੱਡਾ ਧਮਾਕਾ, ਭਾਜਪਾ 'ਚ ਬਗਾਵਤ! ਸਾਬਕਾ CM ਦੇ ਪੁੱਤਰ ਛੱਡਣਗੇ ਪਾਰਟੀ? ਜਾਣੋ ਕਿਉਂ ਛਿੜੀ ਚਰਚਾ...

ਵੀਡੀਓਜ਼

ਮਿਹਨਤੀ ਬੰਦੇ ਦੀ ਸੋਚ ਸ਼ੋਹਰਤ ਨਾਲ ਨਹੀਂ ਬਦਲਦੀ—ਵੇਖੋ ਘੈਂਟ ਇੰਟਰਵਿਊ
CM ਮਾਨ ਦਾ ਠੋਕਵਾਂ ਜਵਾਬ — ‘BJP ਦੀ ਪੰਜਾਬ ‘ਚ ਕੋਈ ਥਾਂ ਨਹੀਂ
CM ਮਾਨ ਦੀ ਰਾਸ਼ਟਰਪਤੀ ਨੂੰ ਵੱਡੀ ਅਪੀਲ — 7 ਮੈਂਬਰਾਂ ਦੀ ਮਾਨਤਾ ਰੱਦ ਕਰਨ ਦੀ ਮੰਗ
ਰਾਘਵ ਦੇ ਸਾਥੀਆਂ ਨੂੰ ਸਿੱਧਾ ਚੈਲੈਂਜ — ‘ਹਿੰਮਤ ਸੀ ਤਾਂ ਅਸਤੀਫਾ ਦੇ ਕੇ ਜਾਂਦੇ
CM ਮਾਨ ਦਾ BJP ‘ਤੇ ਤਿੱਖਾ ਵਾਰ — ‘ਸੰਵਿਧਾਨ ਦਾ ਮਜ਼ਾਕ ਬਣਾਇਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Thalapathy Vijay Personal life : ਕੌਣ ਹੈ ਥਲਾਪਤੀ ਵਿਜੇ ਦੀ ਪਤਨੀ ? ਅਦਾਕਾਰ ਦਾ Trisha Krishnan ਨਾਲ ਕੀ ਰਿਸ਼ਤਾ ? 
Thalapathy Vijay Personal life : ਕੌਣ ਹੈ ਥਲਾਪਤੀ ਵਿਜੇ ਦੀ ਪਤਨੀ ? ਅਦਾਕਾਰ ਦਾ Trisha Krishnan ਨਾਲ ਕੀ ਰਿਸ਼ਤਾ ? 
Artist Death: ਮਨੋਰੰਜਨ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਕਲਾਕਾਰ ਦੀ ਸੜਕ ਹਾਦਸੇ 'ਚ ਮੌਤ;
Artist Death: ਮਨੋਰੰਜਨ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਕਲਾਕਾਰ ਦੀ ਸੜਕ ਹਾਦਸੇ 'ਚ ਮੌਤ;
Cooler Cooling Tips : ਕੂਲਰ ਦੇ ਪਾਣੀ 'ਚ ਪਾ ਦਿਓ ਇਹ ਚੀਜ਼ ਤਾਂ ਆਵੇਗੀ ਠੰਢੀ ਹਵਾ ,ਕਮਾਲ ਦੀ ਟਿੱਪਸ
Cooler Cooling Tips : ਕੂਲਰ ਦੇ ਪਾਣੀ 'ਚ ਪਾ ਦਿਓ ਇਹ ਚੀਜ਼ ਤਾਂ ਆਵੇਗੀ ਠੰਢੀ ਹਵਾ ,ਕਮਾਲ ਦੀ ਟਿੱਪਸ
Health Tips : ਕਿੰਨਾ ਲੋਕਾਂ ਨੂੰ ਨਹੀਂ ਖਾਣੇ ਚਾਹੀਦੇ Chia Seeds , ਵਿਗੜ ਸਕਦੀ ਹੈ ਸਿਹਤ
Health Tips : ਕਿੰਨਾ ਲੋਕਾਂ ਨੂੰ ਨਹੀਂ ਖਾਣੇ ਚਾਹੀਦੇ Chia Seeds , ਵਿਗੜ ਸਕਦੀ ਹੈ ਸਿਹਤ
 Sangrur News : 13 ਮਈ ਦੀ ਮੀਟਿੰਗ ਤੋਂ ਉਮੀਦ ,ਮੰਗਾਂ ਨਾ ਮੰਨੀਆਂ ਤਾਂ ਮੁੜ ਕਰਾਂਗੇ ਪ੍ਰਦਰਸ਼ਨ  : ਸਾਂਝਾ ਮੋਰਚਾ 
 Sangrur News : 13 ਮਈ ਦੀ ਮੀਟਿੰਗ ਤੋਂ ਉਮੀਦ ,ਮੰਗਾਂ ਨਾ ਮੰਨੀਆਂ ਤਾਂ ਮੁੜ ਕਰਾਂਗੇ ਪ੍ਰਦਰਸ਼ਨ  : ਸਾਂਝਾ ਮੋਰਚਾ 
ਸੰਦੀਪ ਪਾਠਕ ਨੂੰ ਭਗਵੰਤ ਮਾਨ ਦਾ ਜਵਾਬ! ਰਾਸ਼ਟਰਪਤੀ ਨੂੰ ਮਿਲਣ ਤੋਂ ਬਾਅਦ ਕਿਹਾ- BJP 'ਚ ਜਾਣ ਨਾਲ ਸੁਰੱਖਿਆ ਕਵਚ ਨਹੀਂ...
ਸੰਦੀਪ ਪਾਠਕ ਨੂੰ ਭਗਵੰਤ ਮਾਨ ਦਾ ਜਵਾਬ! ਰਾਸ਼ਟਰਪਤੀ ਨੂੰ ਮਿਲਣ ਤੋਂ ਬਾਅਦ ਕਿਹਾ- BJP 'ਚ ਜਾਣ ਨਾਲ ਸੁਰੱਖਿਆ ਕਵਚ ਨਹੀਂ...
Mohali 'ਚ ਕਲਯੁੱਗੀ ਬੇਟੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਿਓ ਦਾ ਕੀਤਾ ਕਤਲ , ਨਹਿਰ 'ਚ ਸੁੱਟ ਦਿੱਤੀ ਲਾਸ਼ 

Embed widget