ਜੈਪੁਰ: ਰਾਜਸਥਾਨ ਦੀ ਅਸ਼ੋਕ ਗਹਿਲੋਤ ਸਰਕਾਰ ਨੇ ਵਿਸ਼ਵਾਸ ਮਤਾ ਆਸਾਨੀ ਨਾਲ ਪਾਸ ਕਰ ਲਿਆ ਹੈ। ਇਸ ਨਾਲ ਸਦਨ ਦੀ ਬੈਠਕ 21 ਅਗਸਤ ਤੱਕ ਮੁਲਤਵੀ ਕਰ ਦਿੱਤੀ ਗਈ ਹੈ।


ਇਸ ਤੋਂ ਪਹਿਲਾਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ਼ਾਂਤੀ ਧਾਰੀਵਾਲ ਨੇ ਸਰਕਾਰ ਵਲੋਂ ਪ੍ਰਸਤਾਵ ਪੇ ਕੀਤਾ। ਪ੍ਰਸਤਾਵ 'ਤੇ ਬਹਿਸ ਸ਼ੁਰੂ ਕਰਦਿਆਂ ਧਾਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਮੱਧ ਪ੍ਰਦੇਸ਼ ਅਤੇ ਗੋਆ ਵਿਚ ਚੁਣੀਆਂ ਗਈਆਂ ਸਰਕਾਰਾਂ ਨੂੰ ਢਾਹ ਦਿੱਤਾ ਗਿਆ।


ਧਾਰੀਵਾਲ ਨੇ ਕਿਹਾ ਕਿ ਪੈਸੇ ਦੀ ਤਾਕਤ ਅਤੇ ਕਤੀ ਨਾਲ ਸਰਕਾਰਾਂ ਨੂੰ ਹਿਣ ਦੀ ਇਹ ਸਾਜ਼ਿਸ਼ ਰਾਜਸਥਾਨ ਵਿੱਚ ਸਫਲ ਨਹੀਂ ਹੋ ਸਕੀ। ਇਸ ਪ੍ਰਸਤਾਵ 'ਤੇ ਸਦਨ ਵਿਚ ਲੰਮੀ ਬਹਿਸ ਹੋਈ।

Chief Minister Ashok Gehlot led #Rajasthan Government wins vote of confidence in the State Assembly. pic.twitter.com/csbM85SQnW


— ANI (@ANI) August 14, 2020

ਸੁਖਬੀਰ ਬਾਦਲ ਨੇ ਕੈਪਟਨ ਦੀ ਕੀਤੀ ਭਗਵੰਤ ਮਾਨ ਨਾਲ ਤੁਲਨਾ, 'ਸਹੁੰ ਖਾਣ 'ਚ ਦੋਵੇਂ ਇਕੋ ਜਿਹੇ'

ਬਿਕਰਮ ਮਜੀਠੀਆ ਦਾ ਧਰੁਵ ਦਹੀਆ 'ਤੇ ਧਾਵਾ, ਕੈਪਟਨ ਅਤੇ DGP 'ਤੇ ਲਾਏ SSP ਨੂੰ ਬਚਾਉਣ ਦੇ ਇਲਜ਼ਾਮ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904