ਪੜਚੋਲ ਕਰੋ

ਸਕੂਲ ‘ਚ ਵਿਦਿਆਰਥੀਆਂ ਦੇ ਪੱਗ ਬੰਨ੍ਹ ਕੇ ਆਉਣ ‘ਤੇ ਪਾਬੰਦੀ, ਪ੍ਰਿੰਸੀਪਲ ਨੇ ਦਿੱਤਾ ਜਵਾਬ

ਬਿਜਨੌਰ ਦੇ ਨਜੀਬਾਬਾਦ ਦੇ ਸੇਂਟ ਮੈਰੀਜ਼ ਸਕੂਲ ‘ਚ ਸਿੱਖ ਵਿਦਿਆਰਥੀਆਂ ਦੇ ਪੱਗ ਬੰਨ੍ਹ ਕੇ ਆਉਣ ‘ਤੇ ਸਕੂਲ ਮੈਨੇਜਮੈਂਟ ਨੇ ਇਤਰਾਜ਼ ਕੀਤਾ ਹੈ। ਇਸ ਨਾਲ ਸਿੱਖ ਭਾਈਚਾਰ ‘ਚ ਰੋਸ ਹੈ।

ਨਵੀਂ ਦਿੱਲੀ: ਬਿਜਨੌਰ ਦੇ ਨਜੀਬਾਬਾਦ ਦੇ ਸੇਂਟ ਮੈਰੀਜ਼ ਸਕੂਲ ‘ਚ ਸਿੱਖ ਵਿਦਿਆਰਥੀਆਂ ਦੇ ਪੱਗ ਬੰਨ੍ਹ ਕੇ ਆਉਣ ‘ਤੇ ਸਕੂਲ ਮੈਨੇਜਮੈਂਟ ਨੇ ਇਤਰਾਜ਼ ਕੀਤਾ ਹੈ। ਇਸ ਨਾਲ ਸਿੱਖ ਭਾਈਚਾਰ ‘ਚ ਰੋਸ ਹੈ। ਇਸ ਬਾਰੇ ਜਦੋਂ ਉਨ੍ਹਾਂ ਨੇ ਸਕੂਲ ਦੀ ਪ੍ਰਿੰਸੀਪਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਇਸ ਫੈਸਲੇ ਨੂੰ ਸੰਸਥਾ ਦਾ ਨਿਯਮ ਕਿਹਾ ਤੇ ਇਸ ਦੀ ਪਾਲਣਾ ਕਰਨ ਦੀ ਗੱਲ ਕਹੀ। ਦੱਸ ਦਈਏ ਕਿ ਮਿਸ਼ਨਰੀਜ਼ ਸਕੂਲ ਸੇਂਟ ਮੈਰੀਜ਼ ਸਕੂਲ ‘ਚ ਵਿਦਿਆਰਥੀਆਂ ਨੂੰ ਪਿਛਲੇ ਕੁਝ ਦਿਨਾਂ ਤੋਂ ਸਕੂਲ ਮੈਨੇਜਮੈਂਟ ਲਗਾਤਾਰ ਟੋਕ ਰਹੀ ਹੈ। ਇਸ ਫਰਮਾਨ ਨੂੰ ਨਾ ਮੰਨਣ ‘ਤੇ ਮੰਗਲਵਾਰ ਨੂੰ ਵਿਦਿਆਰਥੀਆਂ ਦੀ ਪੱਗ ‘ਤੇ ਪ੍ਰਿੰਸੀਪਲ ਨੇ ਇਤਰਾਜ਼ ਪ੍ਰਗਟ ਕਰਦਿਆਂ ਉਨ੍ਹਾਂ ਦੇ ਮਾਪਿਆਂ ਨੂੰ ਸੂਚਿਤ ਕੀਤਾ। ਉਨ੍ਹਾਂ ਨੂੰ ਕਿਹਾ ਕਿ ਸਕੂਲ ‘ਚ ਵੱਡੀਆਂ ਪੱਗਾਂ ਬੰਨ੍ਹ ਕੇ ਆਉਣ ‘ਤੇ ਪਾਬੰਦੀ ਹੈ, ਉਹ ਪਟਕਾ ਬੰਨ੍ਹ ਕੇ ਆਉਣ। ਇਸ ਤੋਂ ਬਾਅਦ ਜਦੋਂ ਮਾਪਿਆਂ ਨੇ ਪ੍ਰਿੰਸੀਪਲ ਨੂੰ ਕਿਹਾ ਕਿ ਪੱਗ ਕੋਈ ਫੈਸ਼ਨ ਨਹੀਂ ਹੈ ਸਗੋਂ ਸਿੱਖ ਧਰਮ ਨਾਲ ਜੁੜੀ ਅਹਿਮ ਨਿਸ਼ਾਨੀ ਹੈ। ਇਸ ਦਾ ਕੋਈ ਵੀ ਆਕਾਰ ਨਿਸ਼ਚਤ ਨਹੀਂ। ਸਿੱਖਾਂ ਦੀ ਪੱਗ 'ਤੇ ਦੇਸ਼-ਵਿਦੇਸ਼ ਵਿੱਚ ਕੋਈ ਪਾਬੰਦੀ ਨਹੀਂ। ਪ੍ਰਿੰਸੀਪਲ ਨੇ ਸਾਫ਼ ਕਹਿ ਦਿੱਤਾ ਕਿ ਜਾਂ ਤਾਂ ਸਿੱਖ ਵਿਦਿਆਰਥੀ ਪਟਕਾ ਬੰਨ੍ਹ ਕੇ ਆਉਣਗੇ ਜਾਂ ਉਨ੍ਹਾਂ ਦੇ ਪਰਿਵਾਰ ਵਾਲੇ ਆਪਣੇ ਬੱਚਿਆਂ ਨੂੰ ਕਿਸੇ ਹੋਰ ਸਕੂਲ ਵਿੱਚ ਦਾਖ਼ਲ ਕਰਵਾ ਸਕਦੇ ਹਨ।

ਟਾਪ ਹੈਡਲਾਈਨ

Rajya Sabha Election 2026: ਚੋਣਾਂ ਦਾ ਵੱਜਿਆ ਬਿਗੁਲ, UP ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 10 ਰਾਜ ਸਭਾ ਸੀਟਾਂ ਲਈ ਚੋਣਾਂ ਦਾ ਐਲਾਨ, 16 ਅਕਤੂਬਰ ਨੂੰ ਹੋਏਗੀ ਵੋਟਿੰਗ...
ਚੋਣਾਂ ਦਾ ਵੱਜਿਆ ਬਿਗੁਲ, UP ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 10 ਰਾਜ ਸਭਾ ਸੀਟਾਂ ਲਈ ਚੋਣਾਂ ਦਾ ਐਲਾਨ, 16 ਅਕਤੂਬਰ ਨੂੰ ਹੋਏਗੀ ਵੋਟਿੰਗ...
Political News: ਸਿਆਸੀ ਜਗਤ 'ਚ ਮੱਚੀ ਤਰਥੱਲੀ, ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੂੰ ਲੈ ਕੇ ਵੱਡਾ ਖੁਲਾਸਾ, ਜਾਣੋ ਕਿਸਨੇ ਦੱਸਿਆ 'ਟ੍ਰਾਂਸਜੈਂਡਰ...'
ਸਿਆਸੀ ਜਗਤ 'ਚ ਮੱਚੀ ਤਰਥੱਲੀ, ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੂੰ ਲੈ ਕੇ ਵੱਡਾ ਖੁਲਾਸਾ, ਜਾਣੋ ਕਿਸਨੇ ਦੱਸਿਆ 'ਟ੍ਰਾਂਸਜੈਂਡਰ...'
ਰਾਤੋ ਰਾਤ ਹੋਇਆ ਵੱਡਾ ਪ੍ਰਸ਼ਾਸਨਿਕ ਫੇਰਬਦਲ, IAS ਅਧਿਕਾਰੀਆਂ ਦੇ ਹੋਏ ਤਬਾਦਲੇ, 10 ਡੀਐਮ ਵੀ ਬਦਲੇ; ਦੇਖੋ UP ਦੇ ਅਧਿਕਾਰੀਆਂ ਦੇ ਟਰਾਂਸਫਰ ਦੀ List
ਰਾਤੋ ਰਾਤ ਹੋਇਆ ਵੱਡਾ ਪ੍ਰਸ਼ਾਸਨਿਕ ਫੇਰਬਦਲ, IAS ਅਧਿਕਾਰੀਆਂ ਦੇ ਹੋਏ ਤਬਾਦਲੇ, 10 ਡੀਐਮ ਵੀ ਬਦਲੇ; ਦੇਖੋ UP ਦੇ ਅਧਿਕਾਰੀਆਂ ਦੇ ਟਰਾਂਸਫਰ ਦੀ List
Political News: ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਦੀਵਾਲੀ ਤੋਂ ਪਹਿਲਾਂ ਖਾਸ ਤੋਹਫ਼ਾ, ਹੁਣ 15 ਤੋਂ 30 ਫੀਸਦੀ ਏਰੀਅਰ ਦਾ ਹੋਏਗਾ ਭੁਗਤਾਨ; CM ਸੁੱਖੂ ਵੱਲੋਂ ਵੱਡਾ ਐਲਾਨ...
ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਦੀਵਾਲੀ ਤੋਂ ਪਹਿਲਾਂ ਖਾਸ ਤੋਹਫ਼ਾ, ਹੁਣ 15 ਤੋਂ 30 ਫੀਸਦੀ ਏਰੀਅਰ ਦਾ ਹੋਏਗਾ ਭੁਗਤਾਨ; CM ਸੁੱਖੂ ਵੱਲੋਂ ਵੱਡਾ ਐਲਾਨ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Political News: ਸਿਆਸੀ ਜਗਤ 'ਚ ਮੱਚੀ ਤਰਥੱਲੀ, ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੂੰ ਲੈ ਕੇ ਵੱਡਾ ਖੁਲਾਸਾ, ਜਾਣੋ ਕਿਸਨੇ ਦੱਸਿਆ 'ਟ੍ਰਾਂਸਜੈਂਡਰ...'
ਸਿਆਸੀ ਜਗਤ 'ਚ ਮੱਚੀ ਤਰਥੱਲੀ, ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੂੰ ਲੈ ਕੇ ਵੱਡਾ ਖੁਲਾਸਾ, ਜਾਣੋ ਕਿਸਨੇ ਦੱਸਿਆ 'ਟ੍ਰਾਂਸਜੈਂਡਰ...'
DC ਦਫ਼ਤਰਾਂ 'ਚ 8 ਤੋਂ 20 ਅਕਤੂਬਰ ਤੱਕ ਕੰਮਕਾਜ ਰਹੇਗਾ ਠੱਪ, ਮੁਲਾਜ਼ਮਾਂ ਦਾ ਵੱਡਾ ਐਲਾਨ
DC ਦਫ਼ਤਰਾਂ 'ਚ 8 ਤੋਂ 20 ਅਕਤੂਬਰ ਤੱਕ ਕੰਮਕਾਜ ਰਹੇਗਾ ਠੱਪ, ਮੁਲਾਜ਼ਮਾਂ ਦਾ ਵੱਡਾ ਐਲਾਨ
ਅੰਮ੍ਰਿਤਸਰ 'ਚ ਬਿਨਾਂ ਵੈਲਿਡ ਨੰਬਰ ਪਲੇਟ ਤੋਂ ਗੱਡੀ ਚਲਾਉਣਾ ਪਵੇਗਾ ਮਹਿੰਗਾ, ਪੈਟਰੋਲ-ਡੀਜ਼ਲ ਅਤੇ CNG 'ਤੇ ਲੱਗੀ ਰੋਕ; ਨਿਯਮ ਤੋੜਿਆ ਤਾਂ ਹੋਵੇਗੀ ਕਾਰਵਾਈ
ਅੰਮ੍ਰਿਤਸਰ 'ਚ ਬਿਨਾਂ ਵੈਲਿਡ ਨੰਬਰ ਪਲੇਟ ਤੋਂ ਗੱਡੀ ਚਲਾਉਣਾ ਪਵੇਗਾ ਮਹਿੰਗਾ, ਪੈਟਰੋਲ-ਡੀਜ਼ਲ ਅਤੇ CNG 'ਤੇ ਲੱਗੀ ਰੋਕ; ਨਿਯਮ ਤੋੜਿਆ ਤਾਂ ਹੋਵੇਗੀ ਕਾਰਵਾਈ
ਰਾਤੋ ਰਾਤ ਹੋਇਆ ਵੱਡਾ ਪ੍ਰਸ਼ਾਸਨਿਕ ਫੇਰਬਦਲ, IAS ਅਧਿਕਾਰੀਆਂ ਦੇ ਹੋਏ ਤਬਾਦਲੇ, 10 ਡੀਐਮ ਵੀ ਬਦਲੇ; ਦੇਖੋ UP ਦੇ ਅਧਿਕਾਰੀਆਂ ਦੇ ਟਰਾਂਸਫਰ ਦੀ List
ਰਾਤੋ ਰਾਤ ਹੋਇਆ ਵੱਡਾ ਪ੍ਰਸ਼ਾਸਨਿਕ ਫੇਰਬਦਲ, IAS ਅਧਿਕਾਰੀਆਂ ਦੇ ਹੋਏ ਤਬਾਦਲੇ, 10 ਡੀਐਮ ਵੀ ਬਦਲੇ; ਦੇਖੋ UP ਦੇ ਅਧਿਕਾਰੀਆਂ ਦੇ ਟਰਾਂਸਫਰ ਦੀ List
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਸਤੰਬਰ 2026
300 ਰੁਪਏ ਤੱਕ ਘੱਟ ਗਏ ਗੈਸ ਸਿਲੰਡਰ ਦੇ ਰੇਟ! ਚੈੱਕ ਕਰੋ ਆਪਣੇ ਸ਼ਹਿਰ ਦੀਆਂ ਕੀਮਤਾਂ
300 ਰੁਪਏ ਤੱਕ ਘੱਟ ਗਏ ਗੈਸ ਸਿਲੰਡਰ ਦੇ ਰੇਟ! ਚੈੱਕ ਕਰੋ ਆਪਣੇ ਸ਼ਹਿਰ ਦੀਆਂ ਕੀਮਤਾਂ
ਅੱਜ ਟੈਂਕੀ ਫੁੱਲ ਕਰਵਾਉਣ ਲਈ ਕਿੰਨੇ ਪੈਸੇ ਕਰਨੇ ਪੈਣਗੇ ਖਰਚ? ਜਾਣੋ ਪੈਟਰੋਲ-ਡੀਜ਼ਲ ਦਾ ਰੇਟ
ਅੱਜ ਟੈਂਕੀ ਫੁੱਲ ਕਰਵਾਉਣ ਲਈ ਕਿੰਨੇ ਪੈਸੇ ਕਰਨੇ ਪੈਣਗੇ ਖਰਚ? ਜਾਣੋ ਪੈਟਰੋਲ-ਡੀਜ਼ਲ ਦਾ ਰੇਟ
ਪੰਜਾਬ-ਚੰਡੀਗੜ੍ਹ 'ਚ 6 ਦਿਨ ਡ੍ਰਾਈ ਰਹੇਗਾ ਮੌਸਮ, ਮਾਨਸੂਨ ਦੀ ਵਿਦਾਈ ਸ਼ੁਰੂ; ਸੂਬੇ 'ਚ 12 ਸਾਲ 'ਚ ਘੱਟ ਮੀਂਹ
ਪੰਜਾਬ-ਚੰਡੀਗੜ੍ਹ 'ਚ 6 ਦਿਨ ਡ੍ਰਾਈ ਰਹੇਗਾ ਮੌਸਮ, ਮਾਨਸੂਨ ਦੀ ਵਿਦਾਈ ਸ਼ੁਰੂ; ਸੂਬੇ 'ਚ 12 ਸਾਲ 'ਚ ਘੱਟ ਮੀਂਹ
Embed widget