ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਕੈਪਟਨ ਦੇ ਸ਼ਿਮਲਾ ਵਾਲੇ ਫਾਰਮ ਹਊਸ 'ਚ ਦੋ ਮਜ਼ਦੂਰਾਂ ਦੀ ਸ਼ੱਕੀ ਹਾਲਾਤਾਂ 'ਚ ਮੌਤ
ਪੁਲਿਸ 3 ਦਿਨਾਂ ਬਾਅਦ ਵੀ ਪਤਾ ਨਹੀਂ ਲਾ ਸਕੀ ਕਿ ਮੌਤ ਕਿਵੇਂ ਹੋਈ। ਲਾਸ਼ਾਂ ਦੀ ਮੈਡੀਕਲ ਰਿਪੋਰਟ ਆਉਣ ਬਾਅਦ ਹੀ ਪਤਾ ਲੱਗ ਸਕੇਗਾ।
![ਕੈਪਟਨ ਦੇ ਸ਼ਿਮਲਾ ਵਾਲੇ ਫਾਰਮ ਹਊਸ 'ਚ ਦੋ ਮਜ਼ਦੂਰਾਂ ਦੀ ਸ਼ੱਕੀ ਹਾਲਾਤਾਂ 'ਚ ਮੌਤ two laborers die in capt amarinders farmhouse in shimla ਕੈਪਟਨ ਦੇ ਸ਼ਿਮਲਾ ਵਾਲੇ ਫਾਰਮ ਹਊਸ 'ਚ ਦੋ ਮਜ਼ਦੂਰਾਂ ਦੀ ਸ਼ੱਕੀ ਹਾਲਾਤਾਂ 'ਚ ਮੌਤ](https://static.abplive.com/wp-content/uploads/sites/5/2018/04/30132531/Captain-Amarinder-Singh.jpg?impolicy=abp_cdn&imwidth=1200&height=675)
ਸ਼ਿਮਲਾ: ਸ਼ਿਮਲਾ ਦੇ ਨਾਰਕੰਡਾ ਦੇ ਪਿੰਡ ਕੰਡਿਆਲੀ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ਵਿੱਚ ਦੋ ਨੇਪਾਲੀ ਮਜ਼ਦੂਰਾਂ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ। ਪੁਲਿਸ 3 ਦਿਨਾਂ ਬਾਅਦ ਵੀ ਪਤਾ ਨਹੀਂ ਲਾ ਸਕੀ ਕਿ ਮੌਤ ਕਿਵੇਂ ਹੋਈ। ਲਾਸ਼ਾਂ ਦੀ ਮੈਡੀਕਲ ਰਿਪੋਰਟ ਆਉਣ ਬਾਅਦ ਹੀ ਪਤਾ ਲੱਗ ਸਕੇਗਾ।
ਦੱਸ ਦੇਈਏ 2 ਦਿਨ ਪਹਿਲਾਂ ਕੈਪਟਨ ਦੇ ਫਾਰਮ ਹਾਊਸ ਵਿੱਚ ਮਜ਼ਦੂਰ ਦੇਵ ਬਹਾਦੁਰ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ ਸੀ। ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਦੂਜੇ ਮਜ਼ਦੂਰ ਦੀ ਵੀ ਹਾਲਤ ਖ਼ਰਾਬ ਹੋ ਗਈ। ਥੋੜੀ ਦੇਰ ਬਾਅਦ ਉਸ ਨੇ ਵੀ ਦਮ ਤੋੜ ਦਿੱਤਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)