ਪੜਚੋਲ ਕਰੋ
ਨਾਲਾ ਪਾਰ ਕਰਦੀਆਂ 2 ਮਹਿਲਾਵਾਂ ਰੁੜੀਆਂ, ਮੌਤ
ਸ਼ਿਮਲਾ: ਸਥਾਨਕ ਥੱਥਲ ਖੱਡ ਵਿੱਚ ਦੋ ਮਹਿਲਾਵਾਂ ਰੁੜ ਗਈਆਂ। ਹਾਦਸਾ ਸਵੇਰੇ ਕਰੀਬ ਸਾਢੇ ਸੱਤ ਵਜੇ ਵਾਪਰਿਆ। ਦੋਵੇਂ ਜਣੀਆਂ ਖੱਡ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸੀ। ਇੱਕ ਮਹਿਲਾ ਦੀ ਉਮਰ 53 ਸਾਲ ਦੱਸੀ ਜਾ ਰਹੀ ਹੈ ਜਿਸ ਦੀ ਧੀ ਗੰਗਾ ਵੀ ਨਾਲ ਨਾਲਾ ਪਾਰ ਕਰ ਰਹੀ ਸੀ।

ਸ਼ਿਮਲਾ: ਸਥਾਨਕ ਥੱਥਲ ਖੱਡ ਵਿੱਚ ਦੋ ਮਹਿਲਾਵਾਂ ਰੁੜ ਗਈਆਂ। ਹਾਦਸਾ ਸਵੇਰੇ ਕਰੀਬ ਸਾਢੇ ਸੱਤ ਵਜੇ ਵਾਪਰਿਆ। ਦੋਵੇਂ ਜਣੀਆਂ ਖੱਡ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸੀ। ਇੱਕ ਮਹਿਲਾ ਦੀ ਉਮਰ 53 ਸਾਲ ਦੱਸੀ ਜਾ ਰਹੀ ਹੈ ਜਿਸ ਦੀ ਧੀ ਗੰਗਾ ਵੀ ਨਾਲ ਨਾਲਾ ਪਾਰ ਕਰ ਰਹੀ ਸੀ। ਦੋਵਾਂ ਦੀਆਂ ਲਾਸ਼ਾਂ ਥੋੜੀ ਦੂਰੋਂ ਮਿਲ ਗਈਆਂ ਹਨ।
ਦੱਸਿਆ ਜਾ ਰਿਹਾ ਹੈ ਕਿ ਦੋਵੇਂ ਮਹਿਲਾਵਾਂ ਨੇਪਾਲ ਦੀਆਂ ਰਹਿਣ ਵਾਲੀਆਂ ਸਨ ਤੇ ਮਜ਼ਦੂਰੀ ਦਾ ਕੰਮ ਕਰਦੀਆਂ ਸਨ। ਉਹ ਖੱਡ ਪਾਰ ਕਰ ਰਹੀਆਂ ਸੀ। ਦੋਵਾਂ ਨੂੰ ਲੱਭਣ ਲਈ ਸਰਚ ਅਭਿਆਨ ਚਲਾਇਆ ਗਿਆ ਸੀ।
Before You Go
Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
ਟ੍ਰੈਂਡਿੰਗ ਟੌਪਿਕ





















