ਪੜਚੋਲ ਕਰੋ

ਸੰਯੁਕਤ ਰਾਸ਼ਟਰ ਦੀ ਰਿਪੋਰਟ ਮਗਰੋਂ ਫਿਰ ਛਿੜੀ ਕਸ਼ਮੀਰ ਬਾਰੇ ਚਰਚਾ

ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦਫ਼ਤਰ ਦੀ ਰਿਪੋਰਟ ਨਾਲ ਕਸ਼ਮੀਰ ਮਾਮਲਾ ਮੁੜ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਕਸ਼ਮੀਰ ਵਿੱਚ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2018 ਤੋਂ ਅਪਰੈਲ 2019 ਤੱਕ 12 ਮਹੀਨਿਆਂ ਦੌਰਾਨ ਹੋਈਆਂ ਆਮ ਨਾਗਰਿਕਾਂ ਦੀਆਂ ਮੌਤਾਂ ਸ਼ਾਇਦ ਪਿਛਲੇ ਦਹਾਕੇ ਵਿੱਚ ਸਭ ਤੋਂ ਵੱਧ ਹਨ। ਰਿਪੋਰਟ ਮੁਤਾਬਕ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਭਾਰਤੀ ਸੁਰੱਖਿਆ ਬਲਾਂ ਵੱਲੋਂ ਕੀਤੀਆਂ ਉਲੰਘਣਾਵਾਂ ਦੀ ਜ਼ਿੰਮੇਵਾਰੀ ਬਿਲਕੁਲ ਤੈਅ ਹੀ ਨਹੀਂ ਕੀਤੀ ਗਈ ਹੈ। ਇਸ ਦਾ ਕੋਈ ਰਿਕਾਰਡ ਨਹੀਂ।

ਚੰਡੀਗੜ੍ਹ: ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦਫ਼ਤਰ ਦੀ ਰਿਪੋਰਟ ਨਾਲ ਕਸ਼ਮੀਰ ਮਾਮਲਾ ਮੁੜ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਕਸ਼ਮੀਰ ਵਿੱਚ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2018 ਤੋਂ ਅਪਰੈਲ 2019 ਤੱਕ 12 ਮਹੀਨਿਆਂ ਦੌਰਾਨ ਹੋਈਆਂ ਆਮ ਨਾਗਰਿਕਾਂ ਦੀਆਂ ਮੌਤਾਂ ਸ਼ਾਇਦ ਪਿਛਲੇ ਦਹਾਕੇ ਵਿੱਚ ਸਭ ਤੋਂ ਵੱਧ ਹਨ। ਰਿਪੋਰਟ ਮੁਤਾਬਕ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਭਾਰਤੀ ਸੁਰੱਖਿਆ ਬਲਾਂ ਵੱਲੋਂ ਕੀਤੀਆਂ ਉਲੰਘਣਾਵਾਂ ਦੀ ਜ਼ਿੰਮੇਵਾਰੀ ਬਿਲਕੁਲ ਤੈਅ ਹੀ ਨਹੀਂ ਕੀਤੀ ਗਈ ਹੈ। ਇਸ ਦਾ ਕੋਈ ਰਿਕਾਰਡ ਨਹੀਂ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਤੇ ਪਾਕਿਸਤਾਨ ਕਸ਼ਮੀਰ ਦੀ ਹਾਲਤ ਸੁਧਾਰਨ ’ਚ ਨਾਕਾਮ ਰਹੇ ਹਨ। ਦੋਵਾਂ ਮੁਲਕਾਂ ਨੇ ਪਿਛਲੀ ਰਿਪੋਰਟ ਵਿੱਚ ਉਠਾਏ ਗਏ ਕਈ ਮੁੱਦਿਆਂ ਦੇ ਹੱਲ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ। ਰਿਪੋਰਟ ਵਿੱਚ 47 ਮੈਂਬਰੀ ਮਨੁੱਖੀ ਅਧਿਕਾਰ ਕੌਂਸਲ ਨੂੰ ਕਸ਼ਮੀਰ ਵਿੱਚ ਮਨੁੱਖੀ ਹੱਕਾਂ ਦੀ ਉਲੰਘਣਾ ਦੇ ਦੋਸ਼ਾਂ ਦੀ ਪੜਤਾਲ ਲਈ ਜਾਂਚ ਕਮਿਸ਼ਨ ਬਣਾਉਣ ਦੀ ਸੰਭਾਵਨਾ ਤਲਾਸ਼ਣ ਲਈ ਵੀ ਕਿਹਾ ਗਿਆ ਹੈ। ਲੰਘੇ ਵਰ੍ਹੇ ਮਨੁੱਖੀ ਹੱਕਾਂ ਬਾਰੇ ਹਾਈ ਕਮਿਸ਼ਨਰ ਦਫ਼ਤਰ ਨੇ ਕਸ਼ਮੀਰ ਬਾਰੇ ਆਪਣੀ ਪਹਿਲੀ ਰਿਪੋਰਟ ਪੇਸ਼ ਕੀਤੀ ਸੀ। ਇਸ ਵਿਚ ਭਾਰਤ ਤੇ ਪਾਕਿ ਦੇ ਇਸ ਮਾਮਲੇ ਬਾਰੇ ਲਾਪਰਵਾਹੀ ਵਾਲੇ ਰਵੱਈਏ ਨੂੰ ਉਭਾਰਿਆ ਗਿਆ ਸੀ। ਦੋਵਾਂ ਮੁਲਕਾਂ ਨੂੰ ਚਿਰਾਂ ਤੋਂ ਬਣੇ ਟਕਰਾਅ ਨੂੰ ਸੁਲਝਾਉਣ ਦੀ ਅਪੀਲ ਕੀਤੀ ਗਈ ਸੀ। ਭਾਰਤ ਨੇ ਇਸ ਰਿਪੋਰਟ ਨੂੰ ਰੱਦ ਕੀਤਾ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਕਿਹਾ ਕਿ ਇਹ ਨਿਰੋਲ ਪਿਛਲੇ ਸਾਲ ਬਿਆਨੀ ਗਈ ਝੂਠੀ ਤੇ ਪੱਖਪਾਤੀ ਰਿਪੋਰਟ ਦਾ ਹੀ ਅਗਲਾ ਅੰਕ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਸਰਹੱਦ ਪਾਰ ਦੇ ਮੁੱਖ ਮੁੱਦੇ ਅੱਤਵਾਦ, ਜਿਸ ਨੂੰ ਪਾਕਿਸਤਾਨ ਦੀ ਸ਼ਹਿ ਹੈ, ਦਾ ਕੋਈ ਜ਼ਿਕਰ ਨਹੀਂ। ਰਵੀਸ਼ ਨੇ ਕਿਹਾ ਕਿ ਇਹ ਰਿਪੋਰਟ ਭਾਰਤ ਦੀ ਖ਼ੁਦਮੁਖਤਿਆਰੀ ਤੇ ਖੇਤਰੀ ਅਖੰਡਤਾ ਦੀ ਉਲੰਘਣਾ ਕਰਦੀ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੱਛਮ ਬੰਗਾਲ ਦੀ 142 ਸੀਟਾਂ 'ਤੇ ਦੂਜੇ ਪੜਾਅ ਦੀਆਂ ਵੋਟਾਂ ਅੱਜ, 3.21 ਕਰੋੜ ਤੋਂ ਵੱਧ ਲੋਕ ਪਾਉਣਗੇ ਵੋਟ
ਪੱਛਮ ਬੰਗਾਲ ਦੀ 142 ਸੀਟਾਂ 'ਤੇ ਦੂਜੇ ਪੜਾਅ ਦੀਆਂ ਵੋਟਾਂ ਅੱਜ, 3.21 ਕਰੋੜ ਤੋਂ ਵੱਧ ਲੋਕ ਪਾਉਣਗੇ ਵੋਟ
BJP 'ਚ ਸ਼ਾਮਲ ਹੋਣ ਤੋਂ ਬਾਅਦ ਸਵਾਤੀ ਮਾਲੀਵਾਲ ਨੇ ਕੇਜਰੀਵਾਲ 'ਤੇ ਸਾਧੇ ਤਿੱਖੇ ਹਮਲੇ ,ਕਿਹਾ - ਕੇਜਰੀਵਾਲ ਡਰਾਮਾ ਕਰ ਰਹੇ ਹਨ 
BJP 'ਚ ਸ਼ਾਮਲ ਹੋਣ ਤੋਂ ਬਾਅਦ ਸਵਾਤੀ ਮਾਲੀਵਾਲ ਨੇ ਕੇਜਰੀਵਾਲ 'ਤੇ ਸਾਧੇ ਤਿੱਖੇ ਹਮਲੇ ,ਕਿਹਾ - ਕੇਜਰੀਵਾਲ ਡਰਾਮਾ ਕਰ ਰਹੇ ਹਨ 
 Sonam Raghuvanshi ਨੂੰ ਜ਼ਮਾਨਤ ਮਿਲਣ 'ਤੇ ਰਾਜਾ ਰਘੂਵੰਸ਼ੀ ਦੇ ਭਰਾ ਦਾ ਛਲਕਿਆ ਦਰਦ ,'ਅੱਜ ਅਸੀਂ ਪੈਸੇ ਦੀ ਪਾਵਰ ਅੱਗੇ ਹਾਰ ਗਏ'
 Sonam Raghuvanshi ਨੂੰ ਜ਼ਮਾਨਤ ਮਿਲਣ 'ਤੇ ਰਾਜਾ ਰਘੂਵੰਸ਼ੀ ਦੇ ਭਰਾ ਦਾ ਛਲਕਿਆ ਦਰਦ ,'ਅੱਜ ਅਸੀਂ ਪੈਸੇ ਦੀ ਪਾਵਰ ਅੱਗੇ ਹਾਰ ਗਏ'
Raja Raghuvanshi ਦੀ ਕਾਤਲ ਪਤਨੀ ਸੋਨਮ ਨੂੰ ਮਿਲੀ ਜ਼ਮਾਨਤ, 10 ਮਹੀਨੇ ਬਾਅਦ ਆਵੇਗੀ ਜੇਲ੍ਹ ਤੋਂ ਬਾਹਰ 
Raja Raghuvanshi ਦੀ ਕਾਤਲ ਪਤਨੀ ਸੋਨਮ ਨੂੰ ਮਿਲੀ ਜ਼ਮਾਨਤ, 10 ਮਹੀਨੇ ਬਾਅਦ ਆਵੇਗੀ ਜੇਲ੍ਹ ਤੋਂ ਬਾਹਰ 

ਵੀਡੀਓਜ਼

ਖੰਨਾ ‘ਚ ਮਜ਼ਦੂਰਾਂ ਦਾ ਹੰਗਾਮਾ! ਜੀਟੀ ਰੋਡ ਪੂਰੀ ਤਰ੍ਹਾਂ ਜਾਮ
ਕਿਸਾਨਾਂ ਦੇ ਖੇਤਾਂ ‘ਚ ਚੋਰੀਆਂ ਦਾ ਕਹਿਰ! ਚੋਰ ਕਾਬੂ, ਪੁਲਿਸ ‘ਤੇ ਸਵਾਲ
ਸਕੂਲ ਗੇਟ ਦੇ ਬਾਹਰ ਦਰਦਨਾਕ ਹਾਦਸਾ, 11 ਸਾਲਾ ਬੱਚੇ ਦੀ ਮੌਤ
AAP ‘ਚ ਹਲਚਲ! ਰਾਘਵ ਚੱਢਾ ਦੇ ਬਾਅਦ CM ਮਾਨ ਦੀ ਵੱਡੀ ਮੀਟਿੰਗ
ਰਾਤ ਭਰ ਬਿਜਲੀ ਗਾਇਬ! ਤੰਗ ਆਏ ਲੋਕਾਂ ਦਾ ਵਿਭਾਗ ਖ਼ਿਲਾਫ਼ ਧਰਨਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਰੇਲਵੇ ਟ੍ਰੈਕ 'ਤੇ ਧਮਾਕਾ ਕਰਨ ਵਾਲੇ 4 ਦੋਸ਼ੀ ਗ੍ਰਿਫਤਾਰ, ਜਾਣੋ ਪੂਰਾ ਮਾਮਲਾ
ਪੰਜਾਬ 'ਚ ਰੇਲਵੇ ਟ੍ਰੈਕ 'ਤੇ ਧਮਾਕਾ ਕਰਨ ਵਾਲੇ 4 ਦੋਸ਼ੀ ਗ੍ਰਿਫਤਾਰ, ਜਾਣੋ ਪੂਰਾ ਮਾਮਲਾ
ਖਤਰੇ ਦੀ ਘੰਟੀ! ਸਰਕਾਰ ਨੇ ਇਨ੍ਹਾਂ ਯੂਜ਼ਰਸ ਲਈ ਜਾਰੀ ਕੀਤਾ ਹਾਈ ਸਿਕਿਊਰਿਟੀ ਅਲਰਟ, ਜਾਣੋ ਵਜ੍ਹਾ
ਖਤਰੇ ਦੀ ਘੰਟੀ! ਸਰਕਾਰ ਨੇ ਇਨ੍ਹਾਂ ਯੂਜ਼ਰਸ ਲਈ ਜਾਰੀ ਕੀਤਾ ਹਾਈ ਸਿਕਿਊਰਿਟੀ ਅਲਰਟ, ਜਾਣੋ ਵਜ੍ਹਾ
ਪੰਜਾਬ-ਚੰਡੀਗੜ੍ਹ 'ਚ ਅੱਜ ਵੀ ਮੀਂਹ ਅਤੇ ਹਨੇਰੀ ਦਾ ਅਲਰਟ, ਇਨ੍ਹਾਂ ਜ਼ਿਲ੍ਹਿਆਂ ਲਈ ਚੇਤਾਵਨੀ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਅੱਜ ਵੀ ਮੀਂਹ ਅਤੇ ਹਨੇਰੀ ਦਾ ਅਲਰਟ, ਇਨ੍ਹਾਂ ਜ਼ਿਲ੍ਹਿਆਂ ਲਈ ਚੇਤਾਵਨੀ; ਜਾਣੋ ਅਗਲੇ ਦਿਨਾਂ ਦਾ ਹਾਲ
ਲੁਧਿਆਣਾ 'ਚ ਮੇਅਰ ਦੇ ਪਤੀ 'ਤੇ ਅਸ਼ਲੀਲ ਮੈਸੇਜ ਕਰਨ ਦਾ ਦੋਸ਼, ਆਡੀਓ ਵਾਇਰਲ ਨਾਲ ਮੱਚੀ ਹਫੜਾ-ਦਫੜੀ; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ ਮੇਅਰ ਦੇ ਪਤੀ 'ਤੇ ਅਸ਼ਲੀਲ ਮੈਸੇਜ ਕਰਨ ਦਾ ਦੋਸ਼, ਆਡੀਓ ਵਾਇਰਲ ਨਾਲ ਮੱਚੀ ਹਫੜਾ-ਦਫੜੀ; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ ਅੱਧੀ ਰਾਤ ਨੂੰ ਚੱਲੀਆਂ ਤਾੜ-ਤਾੜ ਗੋਲੀਆਂ, ਦਫਤਰ ਨੂੰ ਬਣਾਇਆ ਨਿਸ਼ਾਨਾ; ਲੋਕਾਂ 'ਚ ਮੱਚਿਆ ਹੜਕੰਪ
ਲੁਧਿਆਣਾ 'ਚ ਅੱਧੀ ਰਾਤ ਨੂੰ ਚੱਲੀਆਂ ਤਾੜ-ਤਾੜ ਗੋਲੀਆਂ, ਦਫਤਰ ਨੂੰ ਬਣਾਇਆ ਨਿਸ਼ਾਨਾ; ਲੋਕਾਂ 'ਚ ਮੱਚਿਆ ਹੜਕੰਪ
ਪੱਛਮ ਬੰਗਾਲ ਦੀ 142 ਸੀਟਾਂ 'ਤੇ ਦੂਜੇ ਪੜਾਅ ਦੀਆਂ ਵੋਟਾਂ ਅੱਜ, 3.21 ਕਰੋੜ ਤੋਂ ਵੱਧ ਲੋਕ ਪਾਉਣਗੇ ਵੋਟ
ਪੱਛਮ ਬੰਗਾਲ ਦੀ 142 ਸੀਟਾਂ 'ਤੇ ਦੂਜੇ ਪੜਾਅ ਦੀਆਂ ਵੋਟਾਂ ਅੱਜ, 3.21 ਕਰੋੜ ਤੋਂ ਵੱਧ ਲੋਕ ਪਾਉਣਗੇ ਵੋਟ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 29 ਅਪ੍ਰੈਲ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 29 ਅਪ੍ਰੈਲ 2026
Ashwini Sharma ਦਾ 'ਆਪ' 'ਤੇ ਤਿੱਖਾ ਹਮਲਾ , ਕਿਹਾ -7 ਸਾਂਸਦਾਂ ਦੇ ਜਾਣ ਦਾ ਝਟਕਾ ਜ਼ੋਰ ਨਾਲ ਲੱਗਿਆ ,'ਆਪ' ਆਗੂ ਖੋ ਚੁੱਕੇ ਹਨ ਮਾਨਸਿਕ ਸੰਤੁਲਨ 
Ashwini Sharma ਦਾ 'ਆਪ' 'ਤੇ ਤਿੱਖਾ ਹਮਲਾ , ਕਿਹਾ -7 ਸਾਂਸਦਾਂ ਦੇ ਜਾਣ ਦਾ ਝਟਕਾ ਜ਼ੋਰ ਨਾਲ ਲੱਗਿਆ ,'ਆਪ' ਆਗੂ ਖੋ ਚੁੱਕੇ ਹਨ ਮਾਨਸਿਕ ਸੰਤੁਲਨ 
Embed widget