ਪੜਚੋਲ ਕਰੋ

ਮੋਦੀ ਵੱਲੋਂ ਝੋਨੇ ਤੋਂ ਬਾਅਦ ਗੰਨੇ 'ਤੇ ਗੱਫਾ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਮੋਦੀ ਸਰਕਾਰ ਦੀ ਪ੍ਰਧਾਨਗੀ ਵਿੱਚ ਹੋਈ ਕੇਂਦਰੀ ਕੈਬਨਿਟ ਦੀ ਬੈਠਕ ਵਿੱਚ ਮੋਦੀ ਸਰਕਾਰ ਗੰਨੇ ਦੇ ਨਵੇਂ ਸੀਜ਼ਨ ਲਈ ਨਵੀਆਂ ਕੀਮਤਾਂ ਦਾ ਐਲਾਨ ਕਰ ਦਿੱਤਾ ਹੈ। ਬੈਠਕ ਵਿੱਚ ਗੰਨੇ ਦੀ ਕੀਮਤ 255 ਰੁਪਏ ਪ੍ਰਤੀ ਕੁਇੰਟਰ ਤੋਂ ਵਧਾ ਕੇ 275 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੀ ਗਈ ਹੈ। ਗੌਰਤਲਬ ਹੈ ਕਿ ਸਾਰਕਾਰ ਨੇ ਇਸੇ ਮਹੀਨੇ ਝੋਨੇ ਦਾ ਘੱਟੋ-ਘੱਟ ਮੁੱਲ (ਐਮਐਸਪੀ) ਵੀ 200 ਰੁਪਏ ਪ੍ਰਤੀ ਕੁਇੰਟਲ ਤਕ ਵਧਾ ਦਿੱਤਾ ਸੀ।
  20 ਰੁਪਏ ਪ੍ਰਤੀ ਕਇੰਟਲ ਦਾ ਹੋ ਸਕਦਾ ਵਾਧਾ
ਖੁਰਾਕ ਤੇ ਉਪਭੋਗਤਾ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਕੈਬਨਿਟ ਨੂੰ ਭੇਜੇ ਪ੍ਰਸਤਾਵ ਵਿੱਚ ਗੰਨੇ ਦੀ ਕੀਮਤ ਵਿੱਚ 20 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਦਾ ਪ੍ਰਸਤਾਵ ਹੈ। ਮੰਤਰਾਲੇ ਨੇ ਪਿਛਲੇ ਸਾਲ ਦੀ ਕੀਮਤ 255 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 275 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਪ੍ਰਸਤਾਵ ਭੇਜਿਆ ਸੀ। ਗੰਨੇ ਦੀ ਕੀਮਤ ਨੂੰ ਐਫਆਰਪੀ ਯਾਨੀ Fair & Remunerative Price ਕਿਹਾ ਜਾਂਦਾ ਹੈ। ਇਸ ਨੂੰ ਗੰਨੇ ਦੀ ਖੇਤੀ ਸ਼ੁਰੂ ਹੋਣ ਤੋਂ ਪਹਿਲਾਂ ਐਲਾਨਿਆ ਜਾਂਦਾ ਹੈ। ਚੀਨੀ ਮਿੱਲਾਂ ਇਸੇ ਕੀਮਤ ’ਤੇ ਕਿਸਾਨਾਂ ਤੋਂ ਗੰਨਾ ਖਰੀਦਦੀਆਂ ਹਨ। ਇਹ ਇੱਕ ਸ਼ਰਤ ਵਾਂਗ ਹੈ।
  ਰਿਕਵਰੀ 10 ਫੀਸਦੀ ਹੋਣ ’ਤੇ ਹੀ ਮਿਲੇਗਾ 275 ਰੁਪਏ ਪ੍ਰਤੀ ਕੁਇੰਟਲ
ਖੁਰਾਕ ਮੰਤਰਾਲੇ ਦੇ ਪ੍ਰਸਤਾਵ ਮੁਤਾਬਕ ਕਿਸਾਨਾਂ ਨੂੰ ਨਵੀਂ ਕੀਮਤ ਤਦ ਹੀ ਮਿਲੇਗੀ ਜੇ ਉਨ੍ਹਾਂ ਦੇ ਗੰਨੇ ਦੀ ਰਿਕਵਰੀ 10 ਫੀਸਦੀ ਹੋਏਗੀ। ਪਿਛਲੇ ਸਾਲ ਇਹ ਅੰਕੜਾ 9.50 ਫੀਸਦੀ ਰੱਖਿਆ ਗਿਆ ਸੀ। ਰਿਕਵਰੀ ਇਸ ਤੋਂ ਜਿੰਨੀ ਘੱਟ ਹੋਏਗੀ, ਉਸੇ ਅਨੁਪਾਤ ਵਿੱਚ ਕੀਮਤ ਵੀ ਓਨੀ ਹੀ ਘੱਟ ਹੋ ਜਾਂਦੀ ਹੈ। ਰਿਕਵਰੀ ਦਾ ਸਾਧਾਰਨ ਮਤਲਬ ਗੰਨੇ ਤੋਂ ਬਚੀ ਖੰਡ ਦਾ ਮਾਤਰਾ ਹੁੰਦੀ ਹੈ। ਅਨੁਮਾਨ ਮੁਤਾਬਕ 10 ਫੀਸਦੀ ਰਿਕਵਰੀ ਤੈਅ ਹੋਣ ਨਾਲ ਕਿਸਾਨਾਂ ਨੂੰ 7-8 ਰੁਪਏ ਪ੍ਰਤੀ ਕੁਇੰਟਲ ਦਾ ਫਾਇਦਾ ਹੀ ਹੋਏਗਾ।
  ਸੂਬਾ ਸਰਕਾਰਾਂ ਦੇ ਸਕਦੀਆਂ ਹਨ ਬੋਨਸ
ਕਈ ਵਾਰ ਸੂਬਾ ਸਰਕਾਰਾਂ ਵੀ ਗੰਨੇ ਦੀ ਐਫਆਰਪੀ ਦੇ ਇਲਾਵਾ ਕਿਸਾਨਾਂ ਨੂੰ ਬੋਨਸ ਵੀ ਦੇ ਦਿੰਦੀਆਂ ਹਨ। ਉੱਤਰ ਪ੍ਰਦੇਸ਼, ਮਹਾਂਰਾਸ਼ਟਰ ਤੇ ਕਰਨਾਟਕ ਵਰਗੇ ਗੰਨਾ ਉਤਪਾਦਕ ਸੂਬਿਆਂ ਦੀਆਂ ਸਰਕਾਰਾਂ ਗੰਨਾ ਕਿਸਾਨਾਂ ਨੂੰ ਬੋਨਸ ਦਿੰਦੀਆਂ ਆ ਰਹੀਆਂ ਹਨ। ਕੁਝ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਨੇ ਦੇਸ਼ ਦੇ ਕਰੀਬ 150 ਗੰਨਾ ਕਿਸਾਨਾਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਸਨ। ਕਿਸਾਨਾਂ ਦੀ ਸਭ ਤੋਂ ਵੱਡੀ ਸਮੱਸਿਆ ਖੰਡ ਮਿੱਲਾਂ ’ਤੇ ਬਕਾਇਆ ਸੀ। ਖੰਡ ਮਿੱਲਾਂ ’ਤੇ ਕਿਸਾਨਾਂ ਦਾ ਬਕਾਇਆ ਲਗਪਗ 23 ਹਜ਼ਾਰ ਕਰੋੜ ਰੁਪਏ ਪੁੱਜ ਗਿਆ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Assembly Elections 2026 : ਅਸਾਮ, ਪੁਡੂਚੇਰੀ ਅਤੇ ਕੇਰਲ 'ਚ ਵੋਟਿੰਗ ਸਮਾਪਤ, 4 ਮਈ ਨੂੰ ਆਉਣਗੇ ਨਤੀਜੇ ,ਜਾਣੋ ਕਿੰਨੇ ਪ੍ਰਤੀਸ਼ਤ ਹੋਈ ਵੋਟਿੰਗ 
Assembly Elections 2026 : ਅਸਾਮ, ਪੁਡੂਚੇਰੀ ਅਤੇ ਕੇਰਲ 'ਚ ਵੋਟਿੰਗ ਸਮਾਪਤ, 4 ਮਈ ਨੂੰ ਆਉਣਗੇ ਨਤੀਜੇ ,ਜਾਣੋ ਕਿੰਨੇ ਪ੍ਰਤੀਸ਼ਤ ਹੋਈ ਵੋਟਿੰਗ 
Nitish Kumar Rajya Sabha Oath : ਦਿੱਲੀ ਪਹੁੰਚਦੇ ਹੀ ਨਿਤੀਸ਼ ਕੁਮਾਰ ਨੇ ਲਿਆ ਯੂ-ਟਰਨ ! ਰਾਜ ਸਭਾ ਦੀ ਸਹੁੰ ਚੁੱਕਣ ਤੋਂ ਪਹਿਲਾਂ ਕੀ ਕਿਹਾ?
Nitish Kumar Rajya Sabha Oath : ਦਿੱਲੀ ਪਹੁੰਚਦੇ ਹੀ ਨਿਤੀਸ਼ ਕੁਮਾਰ ਨੇ ਲਿਆ ਯੂ-ਟਰਨ ! ਰਾਜ ਸਭਾ ਦੀ ਸਹੁੰ ਚੁੱਕਣ ਤੋਂ ਪਹਿਲਾਂ ਕੀ ਕਿਹਾ?
ਖੌਫਨਾਕ ਵਾਰਦਾਤ, ਸਰਕਾਰ ਅਫਸਰ ਨੇ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ, ਚਾਕੂ ਨਾਲ ਵੱਢਿਆ ਗਲਾ
ਖੌਫਨਾਕ ਵਾਰਦਾਤ, ਸਰਕਾਰ ਅਫਸਰ ਨੇ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ, ਚਾਕੂ ਨਾਲ ਵੱਢਿਆ ਗਲਾ
Haryana News : ਯਮੁਨਾਨਗਰ 'ਚ ਵੱਡਾ ਧਮਾਕਾ ,ਗੈਸ ਸਿਲੰਡਰ ਫਟਣ ਨਾਲ 7 ਬੱਚਿਆਂ ਸਮੇਤ 11 ਲੋਕ ਝੁਲਸੇ
Haryana News : ਯਮੁਨਾਨਗਰ 'ਚ ਵੱਡਾ ਧਮਾਕਾ ,ਗੈਸ ਸਿਲੰਡਰ ਫਟਣ ਨਾਲ 7 ਬੱਚਿਆਂ ਸਮੇਤ 11 ਲੋਕ ਝੁਲਸੇ

ਵੀਡੀਓਜ਼

ਦਿਲਜੀਤ-ਇਮਤਿਆਜ਼ ਦੀ ਜੋੜੀ ਮੁੜ ਤਿਆਰ! ਕੀ ਬਣੇਗਾ ਨਵਾਂ ਮੈਜਿਕ?
ਇਹ ਗੱਲ ਜ਼ਰੂਰ ਸੁਣੋ! CM ਮਾਨ ਦੀ ਲੋਕਾਂ ਨੂੰ ਅਪੀਲ
ਸੁਖਬੀਰ ਬਾਦਲ ‘ਤੇ ਪਰਚਾ ਕਰਾਂਗਾ! CM ਮਾਨ ਦਾ ਵੱਡਾ ਐਲਾਨ
ਨਸ਼ਾ ਤਸਕਰਾਂ ਨਾਲ ਮਿਲੀ ਪੁਲਿਸ? CM ਮਾਨ ਦਾ ਵੱਡਾ ਖੁਲਾਸਾ
ਖੇਤਾਂ ‘ਚ ਅੰਡਰਗ੍ਰਾਊਂਡ ਬਿਜਲੀ ਤਾਰਾਂ! CM ਮਾਨ ਦਾ ਵੱਡਾ ਐਲਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Varinder Singh Ghuman ਦੀ ਮੌਤ ਦੇ ਮਾਮਲੇ 'ਚ ਹਾਈ ਕੋਰਟ ਦਾ ਵੱਡਾ ਫੈਸਲਾ , ਨਵੇਂ ਮੈਡੀਕਲ ਬੋਰਡ 'ਤੇ ਲਗਾਈ ਰੋਕ
Varinder Singh Ghuman ਦੀ ਮੌਤ ਦੇ ਮਾਮਲੇ 'ਚ ਹਾਈ ਕੋਰਟ ਦਾ ਵੱਡਾ ਫੈਸਲਾ , ਨਵੇਂ ਮੈਡੀਕਲ ਬੋਰਡ 'ਤੇ ਲਗਾਈ ਰੋਕ
Amloh ਦੀ ਦਾਣਾ ਮੰਡੀ ਦਾ ਬੁਰਾ ਹਾਲ, ਸੜਕ ‘ਤੇ ਗੰਦਾ ਪਾਣੀ ਖੜ੍ਹਾ ਹੋਣ ਕਰਕੇ ਕਿਸਾਨ ਪ੍ਰੇਸ਼ਾਨ , ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ 
Amloh ਦੀ ਦਾਣਾ ਮੰਡੀ ਦਾ ਬੁਰਾ ਹਾਲ, ਸੜਕ ‘ਤੇ ਗੰਦਾ ਪਾਣੀ ਖੜ੍ਹਾ ਹੋਣ ਕਰਕੇ ਕਿਸਾਨ ਪ੍ਰੇਸ਼ਾਨ , ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ 
Khalsa Sajna Diwas ਮੌਕੇ 2800 ਤੋਂ ਵੱਧ ਸ਼ਰਧਾਲੂਆਂ ਦਾ ਜਥਾ 10 ਅਪ੍ਰੈਲ ਨੂੰ ਜਾਵੇਗਾ ਪਾਕਿਸਤਾਨ , ਜਾਣੋ ਕਦੋਂ ਹੋਵੇਗੀ ਵਾਪਸੀ 
Khalsa Sajna Diwas ਮੌਕੇ 2800 ਤੋਂ ਵੱਧ ਸ਼ਰਧਾਲੂਆਂ ਦਾ ਜਥਾ 10 ਅਪ੍ਰੈਲ ਨੂੰ ਜਾਵੇਗਾ ਪਾਕਿਸਤਾਨ , ਜਾਣੋ ਕਦੋਂ ਹੋਵੇਗੀ ਵਾਪਸੀ 
ਕੋਟਕਪੂਰਾ ਗੋਲੀਕਾਂਡ ਦੀ ਸੁਣਵਾਈ ਚੰਡੀਗੜ੍ਹ ਕੋਰਟ 'ਚ ਹੋਵੇਗੀ, ਹਾਈਕੋਰਟ ਦਾ ਵੱਡਾ ਫੈਸਲਾ
ਕੋਟਕਪੂਰਾ ਗੋਲੀਕਾਂਡ ਦੀ ਸੁਣਵਾਈ ਚੰਡੀਗੜ੍ਹ ਕੋਰਟ 'ਚ ਹੋਵੇਗੀ, ਹਾਈਕੋਰਟ ਦਾ ਵੱਡਾ ਫੈਸਲਾ
Chandigarh 'ਚ ਪ੍ਰਦੂਸ਼ਿਤ ਹਵਾ 'ਤੇ ਹਾਈ ਕੋਰਟ ਸਖ਼ਤ ,ਪਟੀਸ਼ਨਕਰਤਾ ਤੋਂ ਮੰਗਿਆ AQI ਡਾਟਾ, ਸਰਦੀਆਂ 'ਚ ਹਾਲਾਤ ਜ਼ਿਆਦਾ ਖ਼ਰਾਬ 
Chandigarh 'ਚ ਪ੍ਰਦੂਸ਼ਿਤ ਹਵਾ 'ਤੇ ਹਾਈ ਕੋਰਟ ਸਖ਼ਤ ,ਪਟੀਸ਼ਨਕਰਤਾ ਤੋਂ ਮੰਗਿਆ AQI ਡਾਟਾ, ਸਰਦੀਆਂ 'ਚ ਹਾਲਾਤ ਜ਼ਿਆਦਾ ਖ਼ਰਾਬ 
ਕਈ ਸੂਬਿਆਂ 'ਚ ਹੋ ਰਹੀ ਲਗਾਤਾਰ ਬਾਰਿਸ਼, ਕਣਕ-ਆਲੂ ਅਤੇ ਸਰ੍ਹੋਂ ਨੂੰ ਕਿਵੇਂ ਬਚਾਉਣ ਕਿਸਾਨ?
ਕਈ ਸੂਬਿਆਂ 'ਚ ਹੋ ਰਹੀ ਲਗਾਤਾਰ ਬਾਰਿਸ਼, ਕਣਕ-ਆਲੂ ਅਤੇ ਸਰ੍ਹੋਂ ਨੂੰ ਕਿਵੇਂ ਬਚਾਉਣ ਕਿਸਾਨ?
Barnala ਦੇ ਪਿੰਡ ਰੂੜੇਕੇ ਕਲਾਂ 'ਚ ਬੇਟੀ ਨਾਲ ਪਾਣੀ ਵਾਲੀ ਟੈਂਕੀ 'ਤੇ ਚੜੀ ਮਹਿਲਾ ਦੀ ਵਿਗੜੀ ਹਾਲਤ , ਘਰੇਲੂ ਝਗੜੇ ਕਾਰਨ ਹਾਈ-ਵੋਲਟੇਜ ਡਰਾਮਾ 
Barnala ਦੇ ਪਿੰਡ ਰੂੜੇਕੇ ਕਲਾਂ 'ਚ ਬੇਟੀ ਨਾਲ ਪਾਣੀ ਵਾਲੀ ਟੈਂਕੀ 'ਤੇ ਚੜੀ ਮਹਿਲਾ ਦੀ ਵਿਗੜੀ ਹਾਲਤ , ਘਰੇਲੂ ਝਗੜੇ ਕਾਰਨ ਹਾਈ-ਵੋਲਟੇਜ ਡਰਾਮਾ 
iPhone 17 Pro ਖਰੀਦਣ ਵੇਲੇ ਨਹੀਂ ਲੱਗੇਗਾ ਝਟਕਾ! ਇੱਥੇ ਮਿਲ ਰਿਹਾ ਹਜ਼ਾਰਾਂ ਦੀ ਬਚਤ ਦਾ ਮੌਕਾ
iPhone 17 Pro ਖਰੀਦਣ ਵੇਲੇ ਨਹੀਂ ਲੱਗੇਗਾ ਝਟਕਾ! ਇੱਥੇ ਮਿਲ ਰਿਹਾ ਹਜ਼ਾਰਾਂ ਦੀ ਬਚਤ ਦਾ ਮੌਕਾ
Embed widget