ਪੜਚੋਲ ਕਰੋ

ਕਸ਼ਮੀਰ ਬਾਰੇ ਇਤਿਹਾਸਕ ਫੈਸਲੇ ਮਗਰੋਂ ਹੁਣ ਬੀਜੇਪੀ ਦਾ ਅਗਲਾ ਨਿਸ਼ਾਨਾ, ਕੇਂਦਰੀ ਮੰਤਰੀ ਨੇ ਕੀਤਾ ਐਲਾਨ

ਜੀਤੇਂਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਹੁਣ ਪਾਕਿਸਤਾਨ ਦੇ ਕਬਜ਼ੇ ਵਿੱਚ ਕਸ਼ਮੀਰ ਨੂੰ ਆਜ਼ਾਦ ਕਰਵਾਉਣ ਤੇ ਇਸ ਨੂੰ ਭਾਰਤ ਵਿੱਚ ਸ਼ਾਮਲ ਕਰਨ ਦਾ ਸਮਾਂ ਆ ਗਿਆ ਹੈ। ਇਸ ਵਿੱਚ ਸੰਸਦ ਦੀ ਵੀ ਪੂਰੀ ਸਹਿਮਤੀ ਹੈ।

ਨਵੀਂ ਦਿੱਲੀ: ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਬੇਅਸਰ ਕਰਨ ਤੋਂ ਬਾਅਦ ਭਾਜਪਾ ਹੁਣ ਮਕਬੂਜ਼ਾ ਕਸ਼ਮੀਰ ਦੇ ਪਿੱਛੇ ਪੈ ਗਈ ਹੈ। ਬੀਤੇ ਦਿਨ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਤੋਂ ਬਾਅਦ ਹੁਣ ਕੇਂਦਰੀ ਮੰਤਰੀ ਜੀਤੇਂਦਰ ਸਿੰਘ ਤੋਮਰ ਨੇ ਵੀ ਪੀਓਕੇ ਬਾਰੇ ਵੱਡਾ ਬਿਆਨ ਦਿੱਤਾ ਹੈ। ਜੀਤੇਂਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਹੁਣ ਪਾਕਿਸਤਾਨ ਦੇ ਕਬਜ਼ੇ ਵਿੱਚ ਕਸ਼ਮੀਰ ਨੂੰ ਆਜ਼ਾਦ ਕਰਵਾਉਣ ਤੇ ਇਸ ਨੂੰ ਭਾਰਤ ਵਿੱਚ ਸ਼ਾਮਲ ਕਰਨ ਦਾ ਸਮਾਂ ਆ ਗਿਆ ਹੈ। ਇਸ ਵਿੱਚ ਸੰਸਦ ਦੀ ਵੀ ਪੂਰੀ ਸਹਿਮਤੀ ਹੈ। ਉਨ੍ਹਾਂ ਭਾਜਪਾ ਦੇ ਹੈੱਡਕੁਆਟਰ ਵਿੱਚ ਕਿਹਾ, "ਅਸੀਂ ਭਾਗਾਂ ਵਾਲੇ ਹਾਂ ਕਿ ਅਸੀਂ ਇਹ ਸਭ (ਧਾਰਾ 370) ਖ਼ਤਮ ਹੁੰਦੇ ਦੇਖਿਆ। ਸਾਡੀਆਂ ਤਿੰਨ ਪੀੜ੍ਹੀਆਂ ਨੇ ਇਸ ਲਈ ਕੁਰਬਾਨੀਆਂ ਦਿੱਤੀਆਂ ਹਨ। ਇਸ ਇਤਿਹਾਸਕ ਕਦਮ ਤੋਂ ਬਾਅਦ ਸਕਾਰਾਤਮਕ ਸੋਚ ਨਾਲ ਕੰਮ ਕਰਨਾ ਹੋਵੇਗਾ ਤੇ ਗੈਰ ਕਾਨੂੰਨੀ ਤਰੀਕੇ ਨਾਲ ਹਥਿਆਏ ਪੀਓਕੇ ਨੂੰ ਆਜ਼ਾਦ ਕਰਵਾਉਣਾ ਹੈ।" ਇਸ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਕਹਿ ਚੁੱਕੇ ਹਨ ਕਿ ਜੇਕਰ ਪਾਕਿਸਤਾਨ ਨੇ ਭਾਰਤ ਨਾਲ ਗੱਲਬਾਤ ਕਰਨੀ ਹੈ ਤਾਂ ਪਹਿਲਾਂ ਉਹ ਅੱਤਵਾਦ ਰੋਕੇ। ਕਸ਼ਮੀਰ ਮੁੱਦੇ 'ਤੇ ਪਾਕਿ ਕੌਮਾਂਤਰੀ ਭਾਈਚਾਰੇ ਦੇ ਦਰਵਾਜ਼ੇ ਖੜਕਾ ਰਿਹਾ ਹੈ। ਹੁਣ ਪਾਕਿਸਤਾਨ ਨਾਲ ਗੱਲਬਾਤ ਸਿਰਫ ਪੀਓਕੇ 'ਤੇ ਹੋਵੇਗੀ। ਜੀਤੇਂਦਰ ਸਿੰਘ ਨੇ ਵੀ ਰੱਖਿਆ ਮੰਤਰੀ ਦੇ ਬਿਆਨ ਨਾਲ ਆਪਣੀ ਸਹਿਮਤੀ ਜਤਾਈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਸਰਕਾਰ ਨੇ ਪੈਟਰੋਲ-ਡੀਜ਼ਲ ਕੀਤਾ ਸਸਤਾ, ਘਟਾਈ ਐਕਸਾਈਜ਼ ਡਿਊਟੀ; ਜਾਣੋ ਨਵੀਆਂ ਕੀਮਤਾਂ
ਸਰਕਾਰ ਨੇ ਪੈਟਰੋਲ-ਡੀਜ਼ਲ ਕੀਤਾ ਸਸਤਾ, ਘਟਾਈ ਐਕਸਾਈਜ਼ ਡਿਊਟੀ; ਜਾਣੋ ਨਵੀਆਂ ਕੀਮਤਾਂ
ਹੋਟਲ-ਰੈਸਟੋਰੈਂਟਾਂ 'ਚ ਗਾਹਕਾਂ ਤੋਂ ਲਿਆ LPG ਚਾਰਜ, ਤਾਂ ਹੋਵੇਗੀ ਸਖ਼ਤ ਕਾਰਵਾਈ, CCPA ਨੇ ਜਾਰੀ ਕੀਤੀ Advisory
ਹੋਟਲ-ਰੈਸਟੋਰੈਂਟਾਂ 'ਚ ਗਾਹਕਾਂ ਤੋਂ ਲਿਆ LPG ਚਾਰਜ, ਤਾਂ ਹੋਵੇਗੀ ਸਖ਼ਤ ਕਾਰਵਾਈ, CCPA ਨੇ ਜਾਰੀ ਕੀਤੀ Advisory
1 ਅਪ੍ਰੈਲ ਤੋਂ ਲੋਕਾਂ ਨੂੰ ਮਹਿੰਗਾਈ ਦਾ ਲੱਗੇਗਾ ਇੱਕ ਹੋਰ ਝਟਕਾ, Painkiller ਸਣੇ ਆਹ 767 ਦਵਾਈਆਂ ਦੀਆਂ ਵਧੀਆਂ ਕੀਮਤਾਂ
1 ਅਪ੍ਰੈਲ ਤੋਂ ਲੋਕਾਂ ਨੂੰ ਮਹਿੰਗਾਈ ਦਾ ਲੱਗੇਗਾ ਇੱਕ ਹੋਰ ਝਟਕਾ, Painkiller ਸਣੇ ਆਹ 767 ਦਵਾਈਆਂ ਦੀਆਂ ਵਧੀਆਂ ਕੀਮਤਾਂ
LPG Crisis : ਦੇਸ਼ 'ਚ ਪੈਟਰੋਲ, ਡੀਜ਼ਲ ਅਤੇ LPG ਦੀ ਕੋਈ ਕਮੀ ? ਸਰਕਾਰ ਨੇ ਦੱਸਿਆ ਕਿੰਨੇ ਦਿਨਾਂ ਦਾ ਬਚਿਆ ਭੰਡਾਰ
LPG Crisis : ਦੇਸ਼ 'ਚ ਪੈਟਰੋਲ, ਡੀਜ਼ਲ ਅਤੇ LPG ਦੀ ਕੋਈ ਕਮੀ ? ਸਰਕਾਰ ਨੇ ਦੱਸਿਆ ਕਿੰਨੇ ਦਿਨਾਂ ਦਾ ਬਚਿਆ ਭੰਡਾਰ

ਵੀਡੀਓਜ਼

CM ਮਾਨ ਵੀ ਘਪਲੇ ‘ਚ ਸ਼ਾਮਲ? ਮਜੀਠੀਆ ਦਾ ਵੱਡਾ ਦਾਅਵਾ
ਲਾਲਜੀਤ ਭੁੱਲਰ ਨੂੰ ਪੁਲਿਸ ਦੇ ਰਹੀ VIP ਟ੍ਰੀਟਮੈਂਟ? ਮਜੀਠੀਆ ਦੇ ਤਿੱਖੇ ਦੋਸ਼
ਸਿਰ ‘ਤੇ ਪਿਸਤੌਲ ਰੱਖ ਕੇ ਦਿੱਤੀਆਂ ਧਮਕੀਆਂ! ਮਜੀਠੀਆ ਦੇ ਵੱਡੇ ਦਾਅਵੇ
DM ਗਗਨਦੀਪ ਕੇਸ ‘ਚ ਤੂਫ਼ਾਨ! ਮਜੀਠੀਆ ਨੇ ਕੀਤੀ ਵੱਡੀ ਮੰਗ
DM ਗਗਨਦੀਪ ਮਾਮਲੇ ‘ਚ ਨਵਾਂ ਮੋੜ! ਮਜੀਠੀਆ ਬੋਲੇ—ਕੁੱਟਮਾਰ ਹੋਈ ਸੀ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
1 ਅਪ੍ਰੈਲ ਤੋਂ ਲੋਕਾਂ ਨੂੰ ਮਹਿੰਗਾਈ ਦਾ ਲੱਗੇਗਾ ਇੱਕ ਹੋਰ ਝਟਕਾ, Painkiller ਸਣੇ ਆਹ 767 ਦਵਾਈਆਂ ਦੀਆਂ ਵਧੀਆਂ ਕੀਮਤਾਂ
1 ਅਪ੍ਰੈਲ ਤੋਂ ਲੋਕਾਂ ਨੂੰ ਮਹਿੰਗਾਈ ਦਾ ਲੱਗੇਗਾ ਇੱਕ ਹੋਰ ਝਟਕਾ, Painkiller ਸਣੇ ਆਹ 767 ਦਵਾਈਆਂ ਦੀਆਂ ਵਧੀਆਂ ਕੀਮਤਾਂ
ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ, ਆਵੇਗਾ ਤੇਜ਼ ਤੂਫਾਨ
ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ, ਆਵੇਗਾ ਤੇਜ਼ ਤੂਫਾਨ
8th Pay Commission: ਵਧਣ ਵਾਲੀ ਤਨਖ਼ਾਹ! 186 ਫੀਸਦੀ ਤੱਕ ਮਿਲੇਗੀ Hike? ਦੇਖੋ ਪੂਰਾ ਕਲੈਕਸ਼ਨ
8th Pay Commission: ਵਧਣ ਵਾਲੀ ਤਨਖ਼ਾਹ! 186 ਫੀਸਦੀ ਤੱਕ ਮਿਲੇਗੀ Hike? ਦੇਖੋ ਪੂਰਾ ਕਲੈਕਸ਼ਨ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਮਾਰਚ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਮਾਰਚ 2026
US Israel Iran War: ਟਰੰਪ ਦਾ ਵੱਡਾ ਐਲਾਨ! ਈਰਾਨ 'ਤੇ 10 ਦਿਨਾਂ ਤੱਕ ਹਮਲੇ ਨਹੀਂ ਕਰੇਗਾ ਅਮਰੀਕਾ
US Israel Iran War: ਟਰੰਪ ਦਾ ਵੱਡਾ ਐਲਾਨ! ਈਰਾਨ 'ਤੇ 10 ਦਿਨਾਂ ਤੱਕ ਹਮਲੇ ਨਹੀਂ ਕਰੇਗਾ ਅਮਰੀਕਾ
Sidhu Moosewala ਦਾ ਆ ਰਿਹਾ ਨਵਾਂ ਗੀਤ ? ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਜਾਣਕਾਰੀ,
Sidhu Moosewala ਦਾ ਆ ਰਿਹਾ ਨਵਾਂ ਗੀਤ ? ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਜਾਣਕਾਰੀ, "ਬਰੋਟਾ" ਗੀਤ ਲਈ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ 
Bathinda News : ਟ੍ਰੇਨ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਮੌਤ , 7 ਸਾਲ ਪਹਿਲਾਂ ਪਤਨੀ ਨਾਲ ਹੋ ਚੁੱਕਾ ਤਲਾਕ
Bathinda News : ਟ੍ਰੇਨ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਮੌਤ , 7 ਸਾਲ ਪਹਿਲਾਂ ਪਤਨੀ ਨਾਲ ਹੋ ਚੁੱਕਾ ਤਲਾਕ
Sonia Gandhi Health Update: ਸੀਨੀਅਰ ਕਾਂਗਰਸੀ ਆਗੂ ਸੋਨੀਆ ਗਾਂਧੀ ਦੀ ਸਿਹਤ ਨੂੰ ਲੈ ਵੱਡਾ ਅਪਡੇਟ, ਪੇਟ ਅਤੇ ਪਿਸ਼ਾਬ ਨਾਲੀ 'ਚ ਇਨਫੈਕਸ਼ਨ; ਡਾਕਟਰ ਬੋਲੇ...
ਸੀਨੀਅਰ ਕਾਂਗਰਸੀ ਆਗੂ ਸੋਨੀਆ ਗਾਂਧੀ ਦੀ ਸਿਹਤ ਨੂੰ ਲੈ ਵੱਡਾ ਅਪਡੇਟ, ਪੇਟ ਅਤੇ ਪਿਸ਼ਾਬ ਨਾਲੀ 'ਚ ਇਨਫੈਕਸ਼ਨ; ਡਾਕਟਰ ਬੋਲੇ...
Embed widget