ਨਵੀਂ ਦਿੱਲੀ: ਹਰਿਆਣਾ ਤੇ ਦਿੱਲੀ ਤੋਂ ਬਾਅਦ ਉੱਤਰ ਪ੍ਰਦੇਸ਼ ਸਰਕਾਰ ਨੇ ਵੀ ਕਰੋਨਾਵਾਇਰਸ ਨੂੰ ਮਹਾਮਾਰੀ ਐਲਾਨ ਦਿੱਤਾ ਹੈ। ਯੂਪੀ ਵਿੱਚ ਸਾਰੇ ਸਕੂਲ ਤੇ ਕਾਲਜ 22 ਮਾਰਚ ਤੱਕ ਬੰਦ ਕਰ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਦਿੱਲੀ ਸਰਕਾਰ ਨੇ ਵੀ ਸਕੂਲ-ਕਾਲਜ ਤੇ ਸਿਨੇਮਾ ਬੰਦ ਕਰ ਦਿੱਤੇ ਸੀ।
ਭਾਰਤ ਵਿੱਚ ਹੁਣ ਤੱਕ 75 ਲੋਕ ਇਸ ਦੇ ਕਹਿਰ ਦਾ ਸ਼ਿਕਾਰ ਬਣ ਚੁੱਕੇ ਹਨ। ਇਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ। ਉੱਤਰ ਪ੍ਰਦੇਸ਼ ਵਿੱਚ 10 ਲੋਕ ਇਸ ਦੀ ਚਪੇਟ ਵਿੱਚ ਹਨ।
ਕਰੋਨਾਵਾਇਰਸ ਬਣੀ ਮਹਾਮਾਰੀ, ਸਕੂਲ ਤੇ ਕਾਲਜ ਬੰਦ
ਏਬੀਪੀ ਸਾਂਝਾ
Updated at:
13 Mar 2020 01:54 PM (IST)
ਹਰਿਆਣਾ ਤੇ ਦਿੱਲੀ ਤੋਂ ਬਾਅਦ ਉੱਤਰ ਪ੍ਰਦੇਸ਼ ਸਰਕਾਰ ਨੇ ਵੀ ਕਰੋਨਾਵਾਇਰਸ ਨੂੰ ਮਹਾਮਾਰੀ ਐਲਾਨ ਦਿੱਤਾ ਹੈ। ਯੂਪੀ ਵਿੱਚ ਸਾਰੇ ਸਕੂਲ ਤੇ ਕਾਲਜ 22 ਮਾਰਚ ਤੱਕ ਬੰਦ ਕਰ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਦਿੱਲੀ ਸਰਕਾਰ ਨੇ ਵੀ ਸਕੂਲ-ਕਾਲਜ ਤੇ ਸਿਨੇਮਾ ਬੰਦ ਕਰ ਦਿੱਤੇ ਸੀ।
- - - - - - - - - Advertisement - - - - - - - - -