ਪੜਚੋਲ ਕਰੋ
Advertisement
ਮਸਤ-ਮਸਤ ਗਰਲ ਉਰਮੀਲਾ ਕਾਂਗਰਸ ‘ਚ ਸ਼ਾਮਲ, ਰਾਹੁਲ ਨੇ ਇੰਝ ਕੀਤਾ ਸਵਾਗਤ
ਨਵੀਂ ਦਿੱਲੀ: ਅੱਜ ਸਵੇਰੇ ਹੀ ਅਸੀਂ ਤੁਹਾਨੂੰ ਖ਼ਬਰ ਦਿੱਤੀ ਸੀ ਕਿ ਅੱਜ ਯਾਨੀ 27 ਮਾਰਚ ਨੂੰ ਬਾਲੀਵੁੱਡ ਐਟਰਸ ਉਰਮੀਲਾ ਮਾਤੋਂਡਕਰ ਕਾਂਗਰਸ ‘ਚ ਸ਼ਾਮਲ ਹੋ ਰਹੀ ਹੈ। ਉਰਮੀਲਾ ਨੇ ਰਾਹੁਲ ਗਾਂਧੀ ਦੀ ਮੋਜੂਦਗੀ ‘ਚ ਕਾਂਗਰਸ ਪਾਰਟੀ ਦੀ ਮੈਂਬਰਸ਼ੀਪ ਸਵੀਕਾਰ ਕੀਤੀ। ਇਸ ਦੌਰਾਨ ਦੀ ਇੱਕ ਤਸਵੀਰ ਕਾਂਗਰਸ ਦੇ ਅੋਫੀਸ਼ੀਅਲ ਟਵਿਟਰ ‘ਤੇ ਸ਼ੇਅਰ ਕੀਤੀ ਹੈ।
ਉਰਮੀਲਾ ਦੇ ਨਾਲ ਇਸ ਫੋਟੋ ‘ਚ ਰਾਹੁਲ ਗਾਂਧੀ ਨਜ਼ਰ ਆ ਰਹੇ ਹਨ ਅਤੇ ਉਹ ਫੁਲਾਂ ਦੇ ਗੁਲਦਸਤੇ ਨਾਲ ਉਨ੍ਹਾਂ ਦਾਸਵਾਗਤ ਕਰਦੇ ਨਜ਼ਰ ਆ ਰਹੇ ਹਨ। ਮਾਤੋਂਡਕਰ ਨੇ ਕਾਂਗਰਸ ‘ਚ ਸ਼ਾਮਲ ਹੋਣ ਤੋਂ ਬਾਅਦ ਮੀਡੀਆ ਨਾਲ ਵੀ ਗੱਲ ਕੀਤੀ। ਕਾਂਗਰਸ ‘ਚ ਮਸਤ-ਮਸਤ ਉਰਮੀਲਾ ਸ਼ਾਮਲ ਤਾਂ ਹੋ ਗਈ ਹੈ ਪਰ ਉਹ ਕਿਥੋਂ ਚੋਣ ਲੜੇਗੀ ਇਸ ‘ਤੇ ਅਜੇ ਕੋਈ ਖੁਲਾਸਾ ਨਹੀ ਹੋਇਆ ਹੈ। ਪਰ ਖ਼ਬਰਾਂ ਨੇ ਕਿ ਕਾਂਗਰਸ ਉਰਮੀਲਾ ਨੂੰ ਉੱਤਰੀ ਮੁੰਬਈ ਤੋਂ ਲੋਕਸਭਾ ਸੀਟ ‘ਤੇ ਚੋਣਾਂ ‘ਚ ਖੜ੍ਹਾ ਕਰ ਸਕਦੀ ਹੈ।Congress President @RahulGandhi welcomes Smt. Urmila Matondkar to the Congress Party. pic.twitter.com/4iZHAy9Nn8
— Congress (@INCIndia) March 27, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਸਿਹਤ
ਪੰਜਾਬ
Advertisement