ਪੜਚੋਲ ਕਰੋ
Advertisement
ਪੁਲਿਸ ਵਾਲਿਆਂ ਨੇ ਇੰਝ ਬਚਾਈ ਕੁੱਤੇ ਦੀ ਜਾਨ, ਮਨੁੱਖਤਾ ਦੀ ਵੱਡੀ ਮਿਸਾਲ
ਮਨੁੱਖਤਾ ਦੀ ਮਿਸਾਲ ਦਿੰਦਿਆਂ ਪੁਲਿਸ ਵਾਲੇ ਕੁੱਤੇ ਨੂੰ ਬਚਾਉਣ ਲਈ ਹਰ ਸੰਭਵ ਯਤਨ ਕਰਦੇ ਨਜ਼ਰ ਆਏ। ਪੁਲਿਸ ਵਾਲਿਆਂ ਨੇ ਪਹਿਲਾਂ ਅੱਗ ਬਾਲੀ ਤੇ ਚਾਹ ਪਿਆ ਕੇ ਉਸ ਨੂੰ ਨਿੱਘ ਦੇਣ ਦੀ ਕੋਸ਼ਿਸ਼ ਕੀਤੀ।
ਉੱਤਰ ਪ੍ਰਦੇਸ਼ ਦੇ ਮੇਰਠ 'ਚ ਪੁਲਿਸ ਕਰਮੀਆਂ ਨੇ ਠੰਡ ਤੋਂ ਇਕ ਕੁੱਤੇ ਦੀ ਜਾਨ ਬਚਾਈ। ਇਹ ਕੁੱਤਾ ਪੁਲਿਸ ਦਾ ਵਫਾਦਾਰ ਸੀ ਤੇ ਪੁਲਿਸ ਵਾਲੇ ਹੀ ਉਸ ਦੇ ਖਾਣ-ਪੀਣ ਦਾ ਇੰਤਜ਼ਾਮ ਕਰਦੇ ਸਨ। ਮੰਗਲਵਾਰ ਪੁਲਿਸਕਰਮੀਆਂ ਨੇ ਕੁੱਤੇ ਨੂੰ ਠੰਡ 'ਚ ਆਕੜਦਿਆਂ ਹੋਇਆਂ ਦੇਖਿਆਂ ਤਾਂ ਉਸ ਦੀ ਜਾਨ ਬਚਾਉਣ 'ਚ ਜੁੱਟ ਗਏ।
ਮਨੁੱਖਤਾ ਦੀ ਮਿਸਾਲ ਦਿੰਦਿਆਂ ਪੁਲਿਸ ਵਾਲੇ ਕੁੱਤੇ ਨੂੰ ਬਚਾਉਣ ਲਈ ਹਰ ਸੰਭਵ ਯਤਨ ਕਰਦੇ ਨਜ਼ਰ ਆਏ। ਪੁਲਿਸ ਵਾਲਿਆਂ ਨੇ ਪਹਿਲਾਂ ਅੱਗ ਬਾਲੀ ਤੇ ਚਾਹ ਪਿਆ ਕੇ ਉਸ ਨੂੰ ਨਿੱਘ ਦੇਣ ਦੀ ਕੋਸ਼ਿਸ਼ ਕੀਤੀ। ਆਖਿਰਕਾਰ ਇਹ ਕੋਸ਼ਿਸ਼ ਕਾਮਯਾਬ ਹੋਈ ਤੇ ਕੁੱਤਾ ਆਪਣੇ ਪੈਰਾਂ 'ਤੇ ਚੱਲਣ ਲੱਗਾ। ਏਨਾ ਹੀ ਨਹੀਂ ਪੁਲਿਸ ਕਰਮੀ ਆਪਣੀ ਡਿਊਟੀ ਨਿਭਉਂਦੇ ਬੇਜ਼ੁਬਾਨ ਜਾਨਵਰ ਨੂੰ ਬਚਾਉਣ ਲਈ ਆਪਣੀ ਗੱਡੀ 'ਚ ਹਸਪਤਾਲ ਲੈ ਕੇ ਗਏ ਪੁਲਿਸ ਵਾਲਿਆਂ ਦੇ ਇਸ ਕੰਮ ਦੀ ਉੱਚ ਅਧਿਕਾਰੀਆਂ ਨੇ ਵੀ ਸ਼ਲਾਘਾ ਕੀਤੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਚੰਡੀਗੜ੍ਹ
ਲੁਧਿਆਣਾ
ਪੰਜਾਬ
ਲਾਈਫਸਟਾਈਲ
Advertisement