ਨਵੀਂ ਦਿੱਲੀ: ਵਰਕ ਪਲੇਸ ਯਾਨੀ ਦਫ਼ਤਰ ਜਾਂ ਕੰਮ ਕਾਜ ਕਰਨ ਵਾਲੀ ਥਾਂ ਤੇ ਲੱਗਣ ਵਾਲੀ ਕੋਰੋਨਾਵੈਕਸੀਨ ਨੂੰ ਸਰਕਾਰ ਨੇ ਸਿਰਫ ਕਰਮਚਾਰੀ ਤੱਕ ਸੀਮਤ ਕਰ ਦਿੱਤਾ ਹੈ।ਹੁਣ ਇਸ ਸੁਵੀਧਾ ਦਾ ਕਰਮਚਾਰੀ ਦੇ ਪਰਿਵਾਰ ਨਹੀਂ ਲੈ ਸਕੇਗਾ।
ਇਹ ਵੀ ਪੜ੍ਹੋ: 25 ਪੈਸੇ ਦਾ ਸਿੱਕਾ ਬਦਲ ਸਕਦਾ ਤੁਹਾਡੀ ਕਿਸਮਤ, ਘਰ ਬੈਠੇ ਬਣਾ ਦੇਵੇਗਾ ਲੱਖਪਤੀ
ਬਹੁਤ ਸਾਰੀਆਂ ਕੰਪਨੀਆਂ ਨੇ ਇਸ ਮੁੱਦੇ ਨੂੰ ਚੁੱਕਿਆ ਹੈ ਅਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸਿਹਤ ਮੰਤਰਾਲੇ ਨਾਲ ਗੱਲਬਾਤ ਕਰਕੇ ਇਸ ਫੈਸਲੇ ਦਾ ਮੁੜ ਤੋਂ ਸਮੀਖਿਆ ਕਰੇ ਅਤੇ ਵਿਸਥਾਰਤ ਗਾਈਡਲਾਇਨਜ਼ ਜਾਰੀ ਕਰੇ।
ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ
ਪ੍ਰਾਈਵੇਟ ਅਤੇ ਕਾਰਪੋਰਟ ਅਦਾਰਿਆਂ ਨੇ ਕਿਹਾ ਕਿ ਉਹਨਾਂ ਨੂੰ ਅਜਿਹੇ ਨਿਯਮ ਬਾਰੇ ਨਹੀਂ ਪਤਾ ਸੀ।
ਕੋਰੋਨਾ ਦੀ ਅੱਜ ਦੇਸ਼ ਦੀ ਤਾਜ਼ਾ ਸਥਿਤੀ
-ਕੁਲ ਕੋਰੋਨਾ ਕੇਸ - 2 ਕਰੋੜ 62 ਲੱਖ 89 ਹਜ਼ਾਰ 290
-ਕੁੱਲ ਡਿਸਚਾਰਜ - 2 ਕਰੋੜ 30 ਲੱਖ 70 ਹਜ਼ਾਰ 365
-ਕੁੱਲ ਕਿਰਿਆਸ਼ੀਲ ਕੇਸ - 29 ਲੱਖ 23 ਹਜ਼ਾਰ 400
-ਕੁੱਲ ਮੌਤ - 2 ਲੱਖ 95 ਹਜ਼ਾਰ 525
ਇਹ ਵੀ ਪੜ੍ਹੋ: 25 ਪੈਸੇ ਦਾ ਸਿੱਕਾ ਬਦਲ ਸਕਦਾ ਤੁਹਾਡੀ ਕਿਸਮਤ, ਘਰ ਬੈਠੇ ਬਣਾ ਦੇਵੇਗਾ ਲੱਖਪਤੀ
ਦੇਸ਼ ਵਿਚ ਕੋਰੋਨਾ ਦੀ ਮੌਤ ਦਰ 1.12 ਪ੍ਰਤੀਸ਼ਤ ਹੈ ਜਦੋਂ ਕਿ ਸਿਹਤਯਾਬੀ ਦੀ ਦਰ 87 ਪ੍ਰਤੀਸ਼ਤ ਤੋਂ ਵੱਧ ਹੈ।ਐਕਟਿਵ ਮਾਮਲੇ 12 ਪ੍ਰਤੀਸ਼ਤ ਤੋਂ ਵੀ ਘੱਟ ਆ ਗਏ ਹਨ।ਕੋਰੋਨਾ ਐਕਟਿਵ ਕੇਸ ਵਿੱਚ ਭਾਰਤ ਦੁਨੀਆ ਵਿੱਚ ਦੂਜੇ ਨੰਬਰ ‘ਤੇ ਹੈ। ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ ਦੇ ਮਾਮਲੇ ਵਿਚ ਵੀ ਭਾਰਤ ਦੂਜੇ ਨੰਬਰ ‘ਤੇ ਹੈ। ਜਦੋਂਕਿ ਅਮਰੀਕਾ ਅਤੇ ਬ੍ਰਾਜ਼ੀਲ ਤੋਂ ਬਾਅਦ ਭਾਰਤ ਵਿੱਚ ਵਿਸ਼ਵ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :