ਪੜਚੋਲ ਕਰੋ
ਨਹੀਂ ਰਹੇ 81 ਸਾਲਾ ਐਕਟਰ ਕਾਦਰ ਖ਼ਾਨ

ਮੁੰਬਈ: ਬਾਲੀਵੁੱਡ ਐਕਟਰ ਕਾਦਰ ਖ਼ਾਨ (81 ਸਾਲ) ਇਸ ਦੁਨੀਆ ਨੂੰ ਅਲਵੀਦਾ ਕਹਿ ਗਏ ਹਨ। ਉਨ੍ਹਾਂ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੇ ਬੇਟੇ ਸਰਫਰਾਜ ਨੇ ਕੀਤੀ ਹੈ। ਕਾਦਰ ਖ਼ਾਨ ਦਾ ਇਲਾਜ਼ ਕੈਨੇਡਾ `ਚ ਹੋ ਰਿਹਾ ਸੀ। ਉਨ੍ਹਾਂ ਦੀ ਯਾਦਾਸ਼ਤ ਵੀ ਚਲੇ ਗਈ ਸੀ ਅਤੇ ਕੁਝ ਸਮਾਂ ਪਹਿਲਾਂ ਉਹ ਚਲਣ `ਚ ਵੀ ਤਕਲੀਫ ਮਹਿਸੂਸ ਕਰਦੇ ਸੀ ਜਿਸ ਕਾਰਨ ਉਨ੍ਹਾਂ ਦੀ ਗੋਢੀਆਂ ਦੀ ਸਰਜ਼ਰੀ ਹੋਈ ਸੀ। ਇਸ ਖ਼ਬਰ ਦੇ ਨਾਲ ਬਾਲੀਵੁੱਡ ਜਗਤ `ਚ ਸ਼ੋਕ ਦੀ ਲਗਿਰ ਹੈ। ਨਵਾਂ ਸਾਲ ਬਾਲੀਵੁੱਡ ਨੂੰ ਕਦੇ ਨਾ ਪੂਰੀ ਹੋਣ ਵਾਲੀ ਕਮੀ ਦੇ ਗਿਆ ਹੈ।
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ















