ਪੜਚੋਲ ਕਰੋ

ਵਿਜੇ ਮਾਲਿਆ ਬਾਰੇ ਈਡੀ ਦਾ ਨਵਾਂ ਖੁਲਾਸਾ

ਮੁੰਬਈ: ਭਾਰਤ ਦੇ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਨੇ ਬੈਂਕਾਂ ਤੋਂ ਕਰੋੜਾਂ ਰੁਪਏ ਕਰਜ਼ ਲੈ ਕੇ ਆਪਣੇ ਸ਼ੌਕ ਪੂਰੇ ਕੀਤੇ ਸਨ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਅਧਿਕਾਰੀਆਂ ਮੁਤਾਬਕ ਸ਼ਰਾਬ ਕਾਰੋਬਾਰੀ ਮਾਲਿਆ ਨੇ ਫਾਰਮੂਲਾ ਵਨ ਰੇਸ 'ਚ ਬੈਂਕਾਂ ਤੋਂ ਲਿਆ ਕਰਜ਼ ਦਾ ਪੈਸਾ ਲਾਇਆ ਸੀ। ਹਾਸਲ ਜਾਣਕਾਰੀ ਮੁਤਾਬਕ ਮਾਲਿਆ ਨੇ ਆਈਡੀਬੀਆਈ ਬੈਂਕ ਤੋਂ ਲਏ ਕਰਜ਼ ਦਾ ਹਿੱਸਾ (53.69 ਕਰੋੜ ਰੁਪਏ) ਦੇਸ਼ ਤੋਂ ਬਾਹਰ ਦੋ ਕਿਸ਼ਤਾਂ (42 ਕਰੋੜ ਤੇ 12 ਕਰੋੜ) 'ਚ ਫਾਰਮੂਲਾ ਵਨ ਟੀਮ ਨੂੰ ਫੰਡ ਕਰਨ ਲਈ ਭੇਜ ਦਿੱਤੇ ਸਨ। ਦੱਸ ਦੇਈਏ ਕਿ ਲੰਦਨ 'ਚ ਮਨੀ ਲੌਂਡ੍ਰਿੰਗ ਮਾਮਲੇ 'ਚ ਗ੍ਰਿਫਤਾਰੀ ਤੋਂ ਬਾਅਦ ਮਾਲਿਆ ਨੂੰ ਕੁਝ ਟਾਈਮ 'ਚ ਹੀ ਜ਼ਮਾਨਤ ਮਿਲ ਗਈ ਸੀ। ਇਸ ਤੋਂ ਪਹਿਲਾਂ ਅਪ੍ਰੈਲ 2017 'ਚ ਵੀ ਮਾਲਿਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਨੂੰ ਤੁਰੰਤ ਹੀ ਜ਼ਮਾਨਤ ਮਿਲ ਗਈ ਸੀ। ਈਡੀ ਅਧਿਕਾਰੀਆਂ ਨੇ ਦੱਸਿਆ ਕਿ ਆਈਡੀਬੀਆਈ ਤੋਂ ਮਾਲਿਆ ਨੇ 950 ਕਰੋੜ ਰੁਪਏ ਦਾ ਕਰਜ਼ ਲਿਆ ਸੀ। ਇਸ ਦਾ ਇੱਕ ਹਿੱਸਾ ਅਕਤੂਬਰ 2009 'ਚ ਲੰਦਨ ਟ੍ਰਾਂਸਫਰ ਕੀਤਾ ਗਿਆ ਸੀ। ਅਧਿਕਾਰੀਆਂ ਮੁਤਾਬਕ ਲੰਦਨ ਟ੍ਰਾਂਸਫਰ ਕੀਤੇ ਗਏ ਪੈਸੇ ਨੂੰ ਮਾਲਿਆ ਨੇ ਆਪਣੀ ਫੋਰਸ ਇੰਡੀਆ ਫਾਰਮੂਲਾ ਵਨ ਟੀਮ 'ਚ ਲਾ ਦਿੱਤਾ ਸੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

"ਸਾਬ੍ਹ ਇੱਕ ਬੀੜੀ ਪਿਆ ਦਿਓ ",  ਐਨਕਾਊਂਟਰ ਤੋਂ ਬਾਅਦ ਜ਼ਖ਼ਮੀ ਬਦਮਾਸ਼ ਦੀ ਅਜੀਬ ਮੰਗ, VIDEO  ਵਾਇਰਲ
Cockroach Janta Party ਵੱਲੋਂ ਵੱਡਾ ਐਲਾਨ, 6 ਜੂਨ ਨੂੰ ਭਾਰਤ ਆ ਰਹੇ ਹਨ ਅਭਿਜੀਤ ਦੀਪਕੇ , ਸਮਰਥਕਾਂ ਨੂੰ ਦਿੱਲੀ ਪਹੁੰਚਣ ਦੀ ਅਪੀਲ 
Cockroach Janta Party ਵੱਲੋਂ ਵੱਡਾ ਐਲਾਨ, 6 ਜੂਨ ਨੂੰ ਭਾਰਤ ਆ ਰਹੇ ਹਨ ਅਭਿਜੀਤ ਦੀਪਕੇ , ਸਮਰਥਕਾਂ ਨੂੰ ਦਿੱਲੀ ਪਹੁੰਚਣ ਦੀ ਅਪੀਲ 
MLA Arrested: ਸਿਆਸੀ ਜਗਤ 'ਚ ਆਇਆ ਭੂਚਾਲ, ਸਾਬਕਾ ਵਿਧਾਇਕ ਨੂੰ ਕੀਤਾ ਗਿਆ ਗ੍ਰਿਫ਼ਤਾਰ; ਟੋਲ ਪਲਾਜ਼ਾ ਤੋਂ...
MLA Arrested: ਸਿਆਸੀ ਜਗਤ 'ਚ ਆਇਆ ਭੂਚਾਲ, ਸਾਬਕਾ ਵਿਧਾਇਕ ਨੂੰ ਕੀਤਾ ਗਿਆ ਗ੍ਰਿਫ਼ਤਾਰ; ਟੋਲ ਪਲਾਜ਼ਾ ਤੋਂ...
Big News: ਵੱਡੀ ਖਬਰ, ਇਨ੍ਹਾਂ 2 ਵਿਧਾਇਕਾਂ ਨੂੰ ਪਾਰਟੀ ਤੋਂ ਕੀਤਾ ਗਿਆ ਬਰਖਾਸਤ; ਜਾਣੋ ਸਿਆਸੀ ਜਗਤ 'ਚ ਕਿਉਂ ਆਇਆ ਭੂਚਾਲ?
ਵੱਡੀ ਖਬਰ, ਇਨ੍ਹਾਂ 2 ਵਿਧਾਇਕਾਂ ਨੂੰ ਪਾਰਟੀ ਤੋਂ ਕੀਤਾ ਗਿਆ ਬਰਖਾਸਤ; ਜਾਣੋ ਸਿਆਸੀ ਜਗਤ 'ਚ ਕਿਉਂ ਆਇਆ ਭੂਚਾਲ?

ਵੀਡੀਓਜ਼

ਜਦੋਂ BJP ਆਗੂ ਨੇ ਪਾਈ ਵੋਟ, ਕੈਮਰੇ ਸਾਹਮਣੇ ਕਹਿ ਦਿੱਤੀ ਵੱਡੀ ਗੱਲ
ਬਰਨਾਲਾ 'ਚ ਮੀਤ ਹੇਅਰ ਦਾ ਵੱਡਾ ਦਾਅਵਾ! AAP ਬਣਾਏਗੀ ਪਹਿਲਾ ਮੇਅਰ
ਸਮਰਾਲਾ ‘ਚ ਪ੍ਰਸ਼ਾਸਨ ਦੇ ਦਾਅਵੇ ਫੇਲ! ਅਪਾਹਜਾਂ ਨੂੰ ਚੁੱਕ ਕੇ ਲੈ ਜਾਣਾ ਪਿਆ ਵੋਟ ਪਾਉਣ
ਖੰਨਾ ‘ਚ ਵੋਟਿੰਗ ਦੌਰਾਨ ਹੰਗਾਮਾ! ਪੁਲਿਸ ਸਾਹਮਣੇ ਹੀ ਭਿੜੇ ਉਮੀਦਵਾਰ
ਮੀਤ ਹੇਅਰ ਪਹੁੰਚੇ ਬਰਨਾਲਾ, ਪਹਿਲੀ ਵਾਰ ਬਰਨਾਲਾ ਨੂੰ ਮਿਲੇਗਾ ਮੇਅਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Big News: ਵੱਡੀ ਖਬਰ, ਇਨ੍ਹਾਂ 2 ਵਿਧਾਇਕਾਂ ਨੂੰ ਪਾਰਟੀ ਤੋਂ ਕੀਤਾ ਗਿਆ ਬਰਖਾਸਤ; ਜਾਣੋ ਸਿਆਸੀ ਜਗਤ 'ਚ ਕਿਉਂ ਆਇਆ ਭੂਚਾਲ?
ਵੱਡੀ ਖਬਰ, ਇਨ੍ਹਾਂ 2 ਵਿਧਾਇਕਾਂ ਨੂੰ ਪਾਰਟੀ ਤੋਂ ਕੀਤਾ ਗਿਆ ਬਰਖਾਸਤ; ਜਾਣੋ ਸਿਆਸੀ ਜਗਤ 'ਚ ਕਿਉਂ ਆਇਆ ਭੂਚਾਲ?
Punjab News: ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਨਵਜੋਤ ਕੌਰ ਸਿੱਧੂ ਵੱਲੋਂ 2027 ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ; ਪਟਿਆਲਾ ਸ਼ਹਿਰੀ ਤੋਂ...
ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਨਵਜੋਤ ਕੌਰ ਸਿੱਧੂ ਵੱਲੋਂ 2027 ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ; ਪਟਿਆਲਾ ਸ਼ਹਿਰੀ ਤੋਂ...
Air Conditioner: AC 'ਚ ਧਮਾਕੇ ਕਾਰਨ IAS ਦੀ ਦਰਦਨਾਕ ਮੌਤ, ਜਾਣੋ ਕਿਵੇਂ ਬੰਬ ਵਾਂਗ ਫੱਟਣ ਤੋਂ ਬਚਾਈਏ 'AC'? ਇਹ 7 ਆਸਾਨ ਤਰੀਕੇ ਬਚਾ ਸਕਦੇ ਤੁਹਾਡੀ ਜਾਨ...
AC 'ਚ ਧਮਾਕੇ ਕਾਰਨ IAS ਦੀ ਦਰਦਨਾਕ ਮੌਤ, ਜਾਣੋ ਕਿਵੇਂ ਬੰਬ ਵਾਂਗ ਫੱਟਣ ਤੋਂ ਬਚਾਈਏ 'AC'? ਇਹ 7 ਆਸਾਨ ਤਰੀਕੇ ਬਚਾ ਸਕਦੇ ਤੁਹਾਡੀ ਜਾਨ...
Lockdown: ਅਚਾਨਕ ਲਾਕਡਾਊਨ ਦਾ ਹੋਇਆ ਐਲਾਨ! ਪਿੰਡਾਂ ਦੇ ਸਪੀਕਰਾਂ 'ਚ ਹੋਈ ਅਨਾਊਂਸਮੈਂਟ, ਜਾਣੋ ਲੋਕਾਂ ਨੂੰ ਘਰਾਂ ਦੇ ਅੰਦਰ ਕਿਉਂ ਰਹਿਣ ਦੇ ਦਿੱਤੇ ਗਏ ਨਿਰਦੇਸ਼...
ਅਚਾਨਕ ਲਾਕਡਾਊਨ ਦਾ ਹੋਇਆ ਐਲਾਨ! ਪਿੰਡਾਂ ਦੇ ਸਪੀਕਰਾਂ 'ਚ ਹੋਈ ਅਨਾਊਂਸਮੈਂਟ, ਜਾਣੋ ਲੋਕਾਂ ਨੂੰ ਘਰਾਂ ਦੇ ਅੰਦਰ ਕਿਉਂ ਰਹਿਣ ਦੇ ਦਿੱਤੇ ਗਏ ਨਿਰਦੇਸ਼...
LPG ਸਿਲੰਡਰ ਹੋਇਆ ਮਹਿੰਗਾ! ਅੱਜ ਤੋਂ ਹੋਏ ਆਹ ਵੱਡੇ ਬਦਲਾਅ; ਜਾਣੋ ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ
LPG ਸਿਲੰਡਰ ਹੋਇਆ ਮਹਿੰਗਾ! ਅੱਜ ਤੋਂ ਹੋਏ ਆਹ ਵੱਡੇ ਬਦਲਾਅ; ਜਾਣੋ ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ
CM ਮਾਨ ਨੇ ਸੱਦੀ ਕੈਬਨਿਟ ਮੀਟਿੰਗ, ਲਏ ਜਾ ਸਕਦੇ ਅਹਿਮ ਫੈਸਲੇ
CM ਮਾਨ ਨੇ ਸੱਦੀ ਕੈਬਨਿਟ ਮੀਟਿੰਗ, ਲਏ ਜਾ ਸਕਦੇ ਅਹਿਮ ਫੈਸਲੇ
ਮਹੀਨੇ ਦੀ ਸ਼ੁਰੂਆਤ 'ਚ ਆਮ ਆਦਮੀ ਨੂੰ ਲੱਗਿਆ ਝਟਕਾ, ਵੱਧ ਗਈਆਂ ਸਿਲੰਡਰ ਦੀਆਂ ਕੀਮਤਾਂ, ਜਾਣੋ ਨਵੇਂ ਰੇਟ
ਮਹੀਨੇ ਦੀ ਸ਼ੁਰੂਆਤ 'ਚ ਆਮ ਆਦਮੀ ਨੂੰ ਲੱਗਿਆ ਝਟਕਾ, ਵੱਧ ਗਈਆਂ ਸਿਲੰਡਰ ਦੀਆਂ ਕੀਮਤਾਂ, ਜਾਣੋ ਨਵੇਂ ਰੇਟ
ਚੈਂਪੀਅਨ RCB ਨੂੰ ਮਿਲੇ 20 ਕਰੋੜ, ਵੈਭਵ ਸੂਰਿਆਵੰਸ਼ੀ ‘ਤੇ ਕਿੰਨੇ ਨੋਟਾਂ ਦਾ ਪਿਆ ਮੀਂਹ; ਜਾਣੋ ਸਾਰੇ ਅਵਾਰਡਸ ਦੀ Price Money
ਚੈਂਪੀਅਨ RCB ਨੂੰ ਮਿਲੇ 20 ਕਰੋੜ, ਵੈਭਵ ਸੂਰਿਆਵੰਸ਼ੀ ‘ਤੇ ਕਿੰਨੇ ਨੋਟਾਂ ਦਾ ਪਿਆ ਮੀਂਹ; ਜਾਣੋ ਸਾਰੇ ਅਵਾਰਡਸ ਦੀ Price Money
Embed widget