ਪੜਚੋਲ ਕਰੋ

ਬਿਸ਼ਨ ਸਿੰਘ ਬੇਦੀ ਦਾ ਖੁਲਾਸਾ: ਧੋਨੀ ਬਿਨਾ ਕੋਹਲੀ ਅਧੂਰਾ, ਇਸ ਲਈ ਮਿਲੀ ਹਾਰ

ਨਵੀਂ ਦਿੱਲੀ: ਭਾਰਤ-ਆਸਟ੍ਰੇਲੀਆ ‘ਚ ਪੰਜ ਵਨਡੇ ਮੈਚਾਂ ਦੀ ਸੀਰੀਜ਼ ਦਾ ਆਖਰੀ ਮੁਕਾਬਲਾ ਬੁੱਧਵਾਰ ਨੂੰ ਫਿਰੋਜ਼ਸ਼ਾਹ ਕੋਟਲਾ ਸਟੇਡੀਅਮ ‘ਚ ਹੋਣਾ ਹੈ। ਦੋਵੇਂ ਟੀਮਾਂ ਸੀਰੀਜ਼ ‘ਚ 2-2 ਦੀ ਬਰਾਬਰੀ ‘ਤੇ ਹਨ। ਟੀਮ ਇੰਡੀਆ ਪਿਛਲੇ ਦੋਵੇਂ ਮੈਚ ਹਾਰ ਚੁੱਕੀ ਹੈ। ਸੀਰੀਜ਼ ਜਿੱਤਣ ਲਈ ਭਾਰਤ ਨੂੰ ਆਖਰੀ ਮੈਚ ਜਿੱਤਣਾ ਹੀ ਹੋਵੇਗਾ। ਐਤਵਾਰ ਨੂੰ ਮੁਹਾਲੀ ‘ਚ ਹੋਏ ਮੈਚ ‘ਚ ਭਾਰਤੀ ਟੀਮ ਦਾ ਵਿਸ਼ਾਲ ਦੌੜਾਂ ਦਾ ਪਹਾੜ ਵੀ ਆਸਟ੍ਰੇਲੀਆ ਨੂੰ ਜਿੱਤ ਹਾਸਲ ਕਰਨ ਤੋਂ ਰੋਕ ਨਹੀਂ ਸਕਿਆ। ਅਜਿਹੇ ‘ਚ ਸਾਬਕਾ ਕ੍ਰਿਕਟ ਖਿਡਾਰੀ ਬਿਸ਼ਨ ਸਿੰਘ ਬੇਦੀ ਦਾ ਕਹਿਣਾ ਹੈ ਕਿ ਮੈਚ ‘ਚ ਧੋਨੀ ਦੀ ਕਮੀ ਕਾਫੀ ਮਹਿਸੂਸ ਹੋਈ ਹੈ। ਬਿਸ਼ਨ ਸਿੰਘ ਬੇਦੀ ਦਾ ਖੁਲਾਸਾ: ਧੋਨੀ ਬਿਨਾ ਕੋਹਲੀ ਅਧੂਰਾ, ਇਸ ਲਈ ਮਿਲੀ ਹਾਰ ਉਨ੍ਹਾਂ ਕਿਹਾ 5ਵੇਂ ਵਨਡੇਅ ਤੋਂ ਪਹਿਲਾਂ ਮਹੇਂਦਰ ਸਿੰਘ ਧੋਨੀ ਨੂੰ ਟੀਮ ਇੰਡੀਆ ਦਾ ਅੱਧਾ ਕਪਤਾਨ ਕਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਧੋਨੀ ਤੋਂ ਬਿਨਾ ਕਪਤਾਨ ਵਿਰਾਟ ਕੋਹਲੀ ਅਸਹਿਜ ਨਜ਼ਰ ਆ ਰਹੇ ਸੀ। ਬੇਦੀ ਨੇ ਕਿਹਾ, “ਅਸੀਂ ਸਭ ਹੈਰਾਨ ਹਾਂ ਕਿ ਆਖਰ ਧੋਨੀ ਨੂੰ ਆਰਾਮ ਦੇਣ ਦੀ ਕੀ ਲੋੜ ਸੀ? ਮੁਹਾਲੀ ‘ਚ ਵਿਕਟ ਪਿੱਛੇ, ਬੱਲੇਬਾਜ਼ੀ ਤੇ ਫੀਲਡਿੰਗ ‘ਚ ਉਨ੍ਹਾਂ ਦੀ ਗੈਰਮੌਜੂਦਗੀ ਦਾ ਅਹਿਸਾਸ ਹੋਇਆ। ਧੋਨੀ ਟੀਮ ‘ਚ ਅੱਧੇ ਕਪਤਾਨ ਹਨ।” ਉਨ੍ਹਾਂ ਕਿਹਾ, “ਧੋਨੀ ਹੁਣ ਜਵਾਨ ਨਹੀਂ ਹਨ। ਉਹ ਪਹਿਲਾਂ ਦੀ ਤਰ੍ਹਾਂ ਫੁਰਤੀਲੇ ਵੀ ਨਹੀਂ ਪਰ ਟੀਮ ਨੂੰ ਉਨ੍ਹਾਂ ਦੀ ਲੋੜ ਹੈ। ਉਨ੍ਹਾਂ ਦੇ ਨਾਲ ਟੀਮ ਹਮੇਸ਼ਾ ਸ਼ਾਂਤ ਹੋ ਕੇ ਖੇਡਦੀ ਹੈ। ਕਪਤਾਨ ਨੂੰ ਵੀ ਹਮੇਸ਼ਾ ਉਨ੍ਹਾਂ ਦੀ ਮਦਦ ਲੋੜ ਰਹਿੰਦੀ ਹੈ। ਇਸ ਭਵਿੱਖ ਲਈ ਠੀਕ ਨਹੀਂ।”
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ ਸਣੇ ਕਈ ਇਲਾਕਿਆਂ 'ਚ ਭੂਚਾਲ ਦੇ ਝਟਕੇ, ਘਬਰਾਹਟ 'ਚ ਲੋਕ ਨਿਕਲੇ ਘਰਾਂ ਤੋਂ ਬਾਹਰ; ਲੋਕਾਂ 'ਚ ਮੱਚਿਆ ਹੜਕੰਪ

BJP ਨੇ ਤਾਮਿਲਨਾਡੂ ਚੋਣਾਂ ਲਈ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਸੂਚੀ ,ਕਈ ਵੱਡੇ ਚਿਹਰਿਆਂ ਨੂੰ ਦਿੱਤੀ ਟਿਕਟ 

Raghav Chadha ਦੇ ਬਿਆਨ 'ਤੇ AAP ਨੇਤਾਵਾਂ ਦਾ ਪਲਟਵਾਰ ,ਆਤਿਸ਼ੀ ਨੇ ਕਿਹਾ -
Raghav Chadha ਦੇ ਬਿਆਨ 'ਤੇ AAP ਨੇਤਾਵਾਂ ਦਾ ਪਲਟਵਾਰ ,ਆਤਿਸ਼ੀ ਨੇ ਕਿਹਾ -"ਤੁਸੀਂ ਭਾਜਪਾ ਤੋਂ ਇੰਨੇ ਡਰੇ ਹੋਏ ਕਿਉਂ ਹੋ?"
ਸਾਂਸਦ ਰਾਘਵ ਚੱਢਾ ਦਾ AAP ਨੂੰ ਮੈਸੇਜ, ਕਿਹਾ-ਖਾਮੋਸ਼ ਕਰਵਾਇਆ ਗਿਆ ਹਾਂ, ਹਾਰਿਆ ਨਹੀਂ...

ਵੀਡੀਓਜ਼

“ਕਿੱਥੇ ਗਈਆਂ ਗਾਰੰਟੀਆਂ?” ਮਾਨ ਸਰਕਾਰ ਘੇਰੇ ‘ਚ
ਪੰਜਾਬ ਨਾਲ ਧੋਖਾ ਹੋਇਆ! ਮਜੀਠੀਆ ਨੇ CM ਮਾਨ ਨੂੰ ਘੇਰਿਆ
ਮਜੀਠੀਆ ਦਾ CM ਮਾਨ ‘ਤੇ ਸਿੱਧਾ ਹਮਲਾ! “ਹੁਣ ਤੂੰ ਤਿਆਰ ਰਹਿ
BJP ‘ਚ ਫੂਲਕਾ ਦੀ ਐਂਟਰੀ! CM ਮਾਨ ਦਾ ਕਰਾਰਾ ਜਵਾਬ
ਪੰਜਾਬ ‘ਚ 19 ਟੋਲ ਪਲਾਜ਼ਾ ਬੰਦ! ਲੋਕਾਂ ਲਈ ਵੱਡੀ ਰਾਹਤ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IDFC ਬੈਂਕ ਘੋਟਾਲੇ ਮਾਮਲੇ 'ਚ ਪੀਡੀ ਅਤੇ ਅਕਾਊਂਟੈਂਟ ਨੂੰ ਜੇਲ੍ਹ, ਬੈਂਕ ਮੈਨੇਜਰ ਸਣੇ 3 ਨੂੰ ਭੇਜਿਆ ਅੰਬਾਲਾ ਜੇਲ੍ਹ

ਅਮਰੀਕੀ ਜਹਾਜ਼ ਈਰਾਨ 'ਚ ਕਰੈਸ਼, ਤਹਿਰਾਨ ਦੇ ਚੈਨਲ ਨੇ ਲੋਕਾਂ ਨੂੰ ਦਿੱਤਾ ਆਫਰ, ਕਿਹਾ-ਪਾਇਲਟ ਨੂੰ ਜਿੰਦਾ...

ਖੁਸ਼ਖਬਰੀ! ਪੰਜਾਬ ਦੀਆਂ ਔਰਤਾਂ ਲਈ 1000 ਰੁਪਏ ਨੂੰ ਲੈਕੇ ਨੋਟੀਫਿਕੇਸ਼ਨ ਜਾਰੀ, 13 ਤਰੀਕ ਤੋਂ ਸ਼ੁਰੂ ਹੋਵੇਗਾ ਰਜਿਸਟ੍ਰੇਸ਼ਨ
ਖੁਸ਼ਖਬਰੀ! ਪੰਜਾਬ ਦੀਆਂ ਔਰਤਾਂ ਲਈ 1000 ਰੁਪਏ ਨੂੰ ਲੈਕੇ ਨੋਟੀਫਿਕੇਸ਼ਨ ਜਾਰੀ, 13 ਤਰੀਕ ਤੋਂ ਸ਼ੁਰੂ ਹੋਵੇਗਾ ਰਜਿਸਟ੍ਰੇਸ਼ਨ
ਪੰਜਾਬ ਸਣੇ ਕਈ ਇਲਾਕਿਆਂ 'ਚ ਭੂਚਾਲ ਦੇ ਝਟਕੇ, ਘਬਰਾਹਟ 'ਚ ਲੋਕ ਨਿਕਲੇ ਘਰਾਂ ਤੋਂ ਬਾਹਰ; ਲੋਕਾਂ 'ਚ ਮੱਚਿਆ ਹੜਕੰਪ
ਪੰਜਾਬ ਸਣੇ ਕਈ ਇਲਾਕਿਆਂ 'ਚ ਭੂਚਾਲ ਦੇ ਝਟਕੇ, ਘਬਰਾਹਟ 'ਚ ਲੋਕ ਨਿਕਲੇ ਘਰਾਂ ਤੋਂ ਬਾਹਰ; ਲੋਕਾਂ 'ਚ ਮੱਚਿਆ ਹੜਕੰਪ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 4 ਅਪ੍ਰੈਲ 2026

Gurdwara Amb Sahib ਦੀ ਜ਼ਮੀਨ ਵੇਚਣ ਦੇ ਮਾਮਲੇ 'ਚ SGPC ਵੱਲੋਂ 2 ਹੋਰ ਕਰਮਚਾਰੀ ਮੁਅੱਤਲ

Pathankot 'ਚ ਪੇਸ਼ੀ ਤੋਂ ਵਾਪਸ ਆਉਂਦੇ ਸਮੇਂ ਪੁਲਿਸ ਹਿਰਾਸਤ ਵਿੱਚੋਂ ਆਰੋਪੀ ਫ਼ਰਾਰ , ਲੁੱਟ ਖੋਹ ਦੇ ਮਾਮਲੇ 'ਚ ਕੀਤਾ ਸੀ ਗ੍ਰਿਫ਼ਤਾਰ

Embed widget