ਪੜਚੋਲ ਕਰੋ
Advertisement
(Source: ECI/ABP News/ABP Majha)
ਮਮਤਾ ਬੈਨਰਜੀ ਦਾ ਕੇਂਦਰ 'ਤੇ ਨਿਸ਼ਾਨਾ, ਕਿਹਾ ਭਾਰਤ 'ਚ ਚੱਲ ਰਹੀ ਠੇਠ ਧਾਰਮਿਕ ਨਫ਼ਰਤ ਦੀ ਸਿਆਸਤ
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕ੍ਰਿਸਮਿਸ ਦੀ ਛੁੱਟੀ ਨੂੰ ਮੁੱਦਾ ਬਣਾਇਆ ਹੈ। ਮਮਤਾ ਨੇ ਕ੍ਰਿਸਮਿਸ ਦੇ ਦਿਨ ਕੌਮੀ ਛੁੱਟੀ ਨਾ ਹੋਣ 'ਤੇ ਕੇਂਦਰ ਸਰਕਾਰ 'ਤੇ ਜੰਮ ਕੇ ਨਿਸ਼ਾਨਾ ਸਾਧਿਆ।
ਕੋਲਕਾਤਾ: ਪੱਛਮੀ ਬੰਗਾਲ 'ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਤੇ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵਿਚਾਲੇ ਵਾਰ ਪਲਟਵਾਰ ਤੇਜ਼ ਹੋ ਗਿਆ ਹੈ। ਹੁਣ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕ੍ਰਿਸਮਿਸ ਦੀ ਛੁੱਟੀ ਨੂੰ ਮੁੱਦਾ ਬਣਾਇਆ ਹੈ। ਮਮਤਾ ਨੇ ਕ੍ਰਿਸਮਿਸ ਦੇ ਦਿਨ ਕੌਮੀ ਛੁੱਟੀ ਨਾ ਹੋਣ 'ਤੇ ਕੇਂਦਰ ਸਰਕਾਰ 'ਤੇ ਜੰਮ ਕੇ ਨਿਸ਼ਾਨਾ ਸਾਧਿਆ।
ਕੋਲਕਾਤਾ ਦੇ ਏਲਨ ਪਾਰਕ 'ਚ ਕ੍ਰਿਸਮਿਸ ਕਾਰਨੀਵਾਲ ਦਾ ਉਦਘਾਟਨ ਕਰਨ ਤੋਂ ਬਾਅਦ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ, 'ਆਖਿਰ ਕਿਉਂ (Jesus Christ) ਦੇ ਜਨਮ ਦਿਨ 'ਤੇ ਕੌਮੀ ਛੁੱਟੀ ਨਹੀਂ ਹੁੰਦੀ। ਇਸਾਈ ਭਾਈਚਾਰੇ ਨੇ ਅਜਿਹਾ ਕੀ ਕੀਤਾ ਹੈ। ਕਿਉਂ ਭਾਰਤ ਸੈਕੁਲਰਿਜ਼ਮ ਹੈ? ਮੈਨੂੰ ਇਹ ਕਹਿੰਦਿਆਂ ਦੁੱਖ ਹੋ ਰਿਹਾ ਹੈ ਕਿ ਭਾਰਤ 'ਚ ਠੇਠ ਧਾਰਮਿਕ ਨਫ਼ਰਤ ਦੀ ਰਾਜਨੀਤੀ ਚੱਲ ਰਹੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸੰਗਰੂਰ
ਦੇਸ਼
ਦੇਸ਼
Advertisement