ਪੜਚੋਲ ਕਰੋ

ਲਤਾ ਮੰਗੇਸ਼ਕਰ ਦੀ ਆਵਾਜ਼ ‘ਚ ਗਾਉਣ ਵਾਲੀ ਔਰਤ ਦਾ ਵੀਡੀਓ ਵਾਇਰਲ, ਹੁਣ ਤੱਕ ਮਿਲੇ 20 ਲੱਖ ਤੋਂ ਵੱਧ ਵਿਊਜ਼

ਲਤਾ ਮੰਗੇਸ਼ਕਰ ਨੂੰ ਦੇਸ਼ ਦੀ ਕੋਇਲ ਕਿਹਾ ਜਾਂਦਾ ਹੈ। ਉਨ੍ਹਾਂ ਦੀ ਆਵਾਜ਼ ਅੱਜ ਵੀ ਕਰੋੜਾਂ ਦਿਲਾਂ ‘ਤੇ ਰਾਜ਼ ਕਰਦੀ ਹੈ। ਹੁਣ ਜੇਕਰ ਕੋਈ ਤੁਹਾਨੂੰ ਕਹੇ ਕਿ ਕੋਈ ਹੈ ਜੋ ਬਿਲਕੁਲ ਉਨ੍ਹਾਂ ਜਿੰਨੀ ਹੀ ਸੁਰੀਲੀ ਆਵਾਜ਼ ‘ਚ ਗਾ ਸਕਦੀ ਹੈ ਤਾਂ ਸ਼ਾਇਦ ਹੋ ਸਕਦਾ ਹੈ ਤੁਸੀਂ ਯਕੀਨ ਨਾ ਕਰੋ।

ਨਵੀਂ ਦਿੱਲੀ: ਲਤਾ ਮੰਗੇਸ਼ਕਰ ਨੂੰ ਦੇਸ਼ ਦੀ ਕੋਇਲ ਕਿਹਾ ਜਾਂਦਾ ਹੈ। ਉਨ੍ਹਾਂ ਦੀ ਆਵਾਜ਼ ਅੱਜ ਵੀ ਕਰੋੜਾਂ ਦਿਲਾਂ ‘ਤੇ ਰਾਜ਼ ਕਰਦੀ ਹੈ। ਹੁਣ ਜੇਕਰ ਕੋਈ ਤੁਹਾਨੂੰ ਕਹੇ ਕਿ ਕੋਈ ਹੈ ਜੋ ਬਿਲਕੁਲ ਉਨ੍ਹਾਂ ਜਿੰਨੀ ਹੀ ਸੁਰੀਲੀ ਆਵਾਜ਼ ‘ਚ ਗਾ ਸਕਦੀ ਹੈ ਤਾਂ ਸ਼ਾਇਦ ਹੋ ਸਕਦਾ ਹੈ ਤੁਸੀਂ ਯਕੀਨ ਨਾ ਕਰੋ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ਜਿਸ ਨੂੰ ਲੋਕ ਪਸੰਦ ਕਰ ਰਹੇ ਹਨ। ਇਹ ਵੀਡੀਓ ਪੱਛਮੀ ਬੰਗਾਲ ਦੇ ਰੇਲਵੇ ਸਟੇਸ਼ਨ ‘ਤੇ ਗਾਣਾ ਗਾ ਰਹੀ ਔਰਤ ਦਾ ਹੈ ਜੋ ਲਤਾ ਦਾ ਗਾਣਾ, ‘ਏਕ ਪਿਆਰ ਕਾ ਨਗਮਾ ਹੈ’ ਗਾਉਂਦੇ ਹੋਏ ਨਜ਼ਰ ਆ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਔਰਤ ਦੀ ਆਵਾਜ਼ ਲਤਾ ਮੰਗੇਸ਼ਕਰ ਦੀ ਤਰ੍ਹਾਂ ਹੀ ਲੱਗ ਰਹੀ ਹੈ। ਇਸ ਦੇ ਨਾਲ ਹੀ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਹੁਣ ਤਕ ਦੋ ਮਿਲੀਅਨ ਤੋਂ ਵੀ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। https://www.facebook.com/krishaanDasZubu/videos/1262366750604317/ ਇਹ ਗਾਣਾ ਹਿੰਦੀ ਫ਼ਿਲਮ ‘ਸ਼ੋਰ’ 1972 ਦਾ ਹੈ। ਇਸ ਨੂੰ ਲਤਾ ਮੰਗੇਸ਼ਕਰ ਤੇ ਮੁਕੇਸ਼ ਨੇ ਗਾਇਆ ਹੈ। ਵੀਡੀਓ ਫੇਸਬੁੱਕ ‘ਤੇ ਪੋਸਟ ਕੀਤਾ ਗਿਆ ਹੈ। ਇਸ ਨੇ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ। ਲੋਕ ਔਰਤ ਦੀ ਖੂਬ ਤਾਰੀਫ ਕਰ ਰਹੇ ਹਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Delhi Riots Case 2020 : ਸ਼ਰਜੀਲ ਇਮਾਮ ਨੂੰ ਵੱਡੀ ਰਾਹਤ, ਅਦਾਲਤ ਨੇ ਦਿੱਤੀ ਅੰਤਰਿਮ ਜ਼ਮਾਨਤ

Excise Policy Case : ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੂੰ ਝਟਕਾ , ਦਿੱਲੀ ਹਾਈ ਕੋਰਟ ਨੇ ਜਾਰੀ ਕੀਤਾ ਨੋਟਿਸ 

Project Cheetah  : ਮਾਦਾ ਚੀਤਾ 'ਜਵਾਲਾ' ਨੇ 5 ਸ਼ਾਵਕਾਂ ਨੂੰ ਦਿੱਤਾ ਜਨਮ, ਦੇਸ਼ 'ਚ ਚੀਤਿਆਂ ਦੀ ਗਿਣਤੀ ਹੋਈ 53

Haryana News : ਇੱਕ ਔਰਤ ਨੇ ਆਪਣੀਆਂ 3 ਬੇਟੀਆਂ ਸਮੇਤ ਖੂਹ 'ਚ ਮਾਰੀ ਛਾਲ , ਇੱਕ ਬੇਟੀ ਤਾਂ ਸਿਰਫ਼ 4 ਮਹੀਨਿਆਂ ਦੀ

ਵੀਡੀਓਜ਼

“ਅਸੀਂ ਝੂਠੇ ਪਰਚਿਆਂ ਤੋਂ ਨਹੀਂ ਡਰਦੇ!” – ਮਜੀਠੀਆ ਦੀ ਲਲਕਾਰ
“ਪੰਜਾਬ ‘ਤੇ ਕਰਜ਼ੇ ਦਾ ਪਹਾੜ!” – ਮਜੀਠੀਆ ਨੇ ਘੇਰੇ CM ਮਾਨ
“AAP ਨੇ ਪੰਜਾਬ ਤਬਾਹ ਕੀਤਾ!” – ਬਿਕਰਮ ਮਜੀਠੀਆ ਦਾ ਵੱਡਾ ਹਮਲਾ
“ਵਿਕਸਿਤ ਭਾਰਤ ਨਹੀਂ, ਰਹਿਣ ਜੋਗ ਭਾਰਤ ਬਣਾਓ!” — ਮੋਦੀ ਸਰਕਾਰ ‘ਤੇ ਤੰਜ
“ਅਦਾਲਤ ਦਾ ਫੈਸਲਾ BJP ਲਈ ਝਟਕਾ!” — ਵੱਡਾ ਸਿਆਸੀ ਮੋੜ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Project Cheetah  : ਮਾਦਾ ਚੀਤਾ 'ਜਵਾਲਾ' ਨੇ 5 ਸ਼ਾਵਕਾਂ ਨੂੰ ਦਿੱਤਾ ਜਨਮ, ਦੇਸ਼ 'ਚ ਚੀਤਿਆਂ ਦੀ ਗਿਣਤੀ ਹੋਈ 53
Project Cheetah  : ਮਾਦਾ ਚੀਤਾ 'ਜਵਾਲਾ' ਨੇ 5 ਸ਼ਾਵਕਾਂ ਨੂੰ ਦਿੱਤਾ ਜਨਮ, ਦੇਸ਼ 'ਚ ਚੀਤਿਆਂ ਦੀ ਗਿਣਤੀ ਹੋਈ 53
Haryana News : ਇੱਕ ਔਰਤ ਨੇ ਆਪਣੀਆਂ 3 ਬੇਟੀਆਂ ਸਮੇਤ ਖੂਹ 'ਚ ਮਾਰੀ ਛਾਲ , ਇੱਕ ਬੇਟੀ ਤਾਂ ਸਿਰਫ਼ 4 ਮਹੀਨਿਆਂ ਦੀ
Haryana News : ਇੱਕ ਔਰਤ ਨੇ ਆਪਣੀਆਂ 3 ਬੇਟੀਆਂ ਸਮੇਤ ਖੂਹ 'ਚ ਮਾਰੀ ਛਾਲ , ਇੱਕ ਬੇਟੀ ਤਾਂ ਸਿਰਫ਼ 4 ਮਹੀਨਿਆਂ ਦੀ
Jalandhar ਦੇ ਇੱਕ ਪੁਲਿਸ ਸਟੇਸ਼ਨ 'ਚ ਵਿਜੀਲੈਂਸ ਨੇ ASI ਨੂੰ ਰਿਸ਼ਵਤ ਲੈਂਦਿਆਂ ਕੀਤਾ ਗ੍ਰਿਫ਼ਤਾਰ , ਕੇਸ 'ਚ ਫਸਾਉਣ ਦੀ ਦੇ ਰਿਹਾ ਸੀ ਧਮਕੀ  

ਪੰਜਾਬ ਪੁਲਿਸ ਦੇ ASI ਦੀ ਸੜਕ ਹਾਦਸੇ 'ਚ ਦਰਦਨਾਕ ਮੌਤ, ਮੱਚਿਆ ਚੀਕ ਚੀਹਾੜਾ

Fatehgarh Sahib News : ਅਵਾਰਾ ਕੁੱਤੇ ਕਾਰਨ ਵਾਪਰਿਆ ਹਾਦਸਾ , 2 ਮੋਟਰਸਾਈਕਲ ਸਵਾਰ ਵਿਅਕਤੀਆਂ ਦੀ ਮੌਤ

Private Schools : ਕਿਸੇ ਖਾਸ ਦੁਕਨ ਤੋਂ ਕਿਤਾਬਾਂ ਅਤੇ ਵਰਦੀਆਂ ਲੈਣ ਲਈ ਮਜ਼ਬੂਰ ਕਰਨ ਵਾਲੇ ਪ੍ਰਾਈਵੇਟ ਸਕੂਲਾਂ ਦੀ ਹੁਣ ਖੈਰ ਨਹੀਂ

Embed widget