ਪੜਚੋਲ ਕਰੋ
Advertisement
1 ਦਸੰਬਰ ਤੋਂ ਬੰਦ ਹੋ ਜਾਣਗੀਆਂ ਸਾਰੀਆਂ ਟ੍ਰੇਨਾਂ? ਜਾਣੋ ਇਸ ਪਿੱਛੇ ਸੱਚਾਈ
ਸ਼ੋਸਲ ਮੈਸੇਜਿੰਗ ਐਪ ਵਟਸਐਪ (WhatsApp) ਤੇ ਇੱਕ ਸੰਦੇਸ਼ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ 1 ਦਸੰਬਰ ਤੋਂ ਕੋਰੋਨਾ ਸਪੈਸ਼ਲ ਟ੍ਰੇਨਾਂ ਸਮੇਤ ਭਾਰਤੀ ਰੇਲਵੇ ਸਾਰੀਆਂ ਟ੍ਰੇਨਾਂ ਨੂੰ ਬੰਦ ਕਰਨ ਜਾ ਰਿਹਾ ਹੈ।
ਨਵੀਂ ਦਿੱਲੀ: ਸ਼ੋਸਲ ਮੈਸੇਜਿੰਗ ਐਪ ਵਟਸਐਪ (WhatsApp) ਤੇ ਇੱਕ ਸੰਦੇਸ਼ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ 1 ਦਸੰਬਰ ਤੋਂ ਕੋਰੋਨਾ ਸਪੈਸ਼ਲ ਟ੍ਰੇਨਾਂ ਸਮੇਤ ਭਾਰਤੀ ਰੇਲਵੇ ਸਾਰੀਆਂ ਟ੍ਰੇਨਾਂ ਨੂੰ ਬੰਦ ਕਰਨ ਜਾ ਰਿਹਾ ਹੈ। ਜੇਕਰ ਤੁਹਾਨੂੰ ਵੀ ਕੋਈ ਅਜਿਹਾ ਮੈਸਜ ਆਇਆ ਹੈ ਜਾਂ ਆਉਂਦਾ ਹੈ ਤਾਂ ਇਸ ਤੇ ਯਕੀਨ ਨਾ ਕਰਨਾ ਕਿਉਂਕਿ ਇਹ ਇੱਕ ਝੂਠਾ (Fake) ਮੈਸਜ ਹੈ, ਜੋ ਵਾਇਰਲ ਕੀਤਾ ਜਾ ਰਿਹਾ ਹੈ।
ਭਾਰਤ ਸਰਕਾਰ ਦੀ ਸੰਸਥਾ PIB ਨੇ ਇਸ ਵਾਇਰਲ ਮੈਸਜ ਦੀ ਸੱਚਾਈ ਦੀ ਜਾਂਚ ਕਰ ਵੱਖਰਾ ਹੀ ਖੁਲਾਸਾ ਕੀਤਾ ਹੈ। ਰੇਲ ਮੰਤਰਾਲੇ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਰੇਲਵੇ ਨੇ ਸਪਸ਼ਟ ਕਰ ਦਿੱਤਾ ਹੈ ਕਿ ਸਰਕਾਰ ਦੀ ਅਜਿਹੀ ਕੋਈ ਯੋਜਨਾ ਨਹੀਂ ਹੈ। ਇਹ ਪੂਰੀ ਖ਼ਬਰ ਜੋ ਵਾਇਰਲ ਕੀਤੀ ਜਾ ਰਹੀ ਹੈ ਫੇਕ ਹੈ।
PIBFactCheck ਨੇ ਦਾਅਵਾ ਕੀਤਾ ਹੈ ਕਿ 1 ਦਸੰਬਰ ਦੇ ਬਾਅਦ ਟ੍ਰੇਨ ਸੇਵਾਵਾਂ ਦੇ ਰੋਕੇ ਜਾਣ ਤੇ ਸਰਕਾਰ ਨੇ ਕੋਈ ਫੈਸਲਾ ਨਹੀਂ ਲਿਆ ਹੈ। ਰੇਲਵੇ ਨੇ ਵੀ ਇਸ ਖ਼ਬਰ ਨੂੰ ਝੂਠ ਕਰਾਰ ਦੇ ਦਿੱਤਾ ਹੈ।It is claimed in a #WhatsApp forward that all trains including the #COVID19 special trains will stop operating after 1st December. #PIBFactCheck: This claim is #Fake. @RailMinIndia has taken no such decision on halting of train services after 1st December. pic.twitter.com/3ZeGyCEaOw
— PIB Fact Check (@PIBFactCheck) November 23, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਸਿਹਤ
ਕ੍ਰਿਕਟ
Advertisement