ਪੜਚੋਲ ਕਰੋ

ਬਾਬਾ ਰਾਮਦੇਵ ਦਾ ਐਲਾਨ, ਫੇਰ ਬਣੇਗੀ ਐਨਡੀਏ ਸਰਕਾਰ

ਯੋਗ ਗੁਰੂ ਬਾਬਾ ਰਾਮਦੇਵ ਨੇ ਇੱਕ ਵਾਰ ਫੇਰ ਕਿਹਾ ਹੈ ਕਿ ਲੋਕਸਭਾ ਚੋਣਾਂ ‘ਚ ਐਨਡੀਏ ਬਹੁਮਤ ਨਾਲ ਜਿੱਤ ਦਰਜ ਕਰੇਗੀ ਅਤੇ ਪ੍ਰਧਾਨ ਮੰਤਰੀ ਦੀ ਕੁਰਸੀ ‘ਤੇ ਨਰੇਂਦਰ ਮੋਦੀ ਹੀ ਬੈਠਣਗੇ।

ਨਵੀਂ ਦਿੱਲੀ: ਯੋਗ ਗੁਰੂ ਬਾਬਾ ਰਾਮਦੇਵ ਨੇ ਇੱਕ ਵਾਰ ਫੇਰ ਕਿਹਾ ਹੈ ਕਿ ਲੋਕਸਭਾ ਚੋਣਾਂ ‘ਚ ਐਨਡੀਏ ਬਹੁਮਤ ਨਾਲ ਜਿੱਤ ਦਰਜ ਕਰੇਗੀ ਅਤੇ ਪ੍ਰਧਾਨ ਮੰਤਰੀ ਦੀ ਕੁਰਸੀ ‘ਤੇ ਨਰੇਂਦਰ ਮੋਦੀ ਹੀ ਬੈਠਣਗੇ। ਉਨ੍ਹਾਂ ਨੇ ਵਿਪੱਖੀ ਦੱਲਾਂ ਬਾਰੇ ਕਿਹਾ ਕਿ ਮੇਰੀ ਭਵਿੱਖਵਾਣੀ ਹੈ ਕਿ 23 ਮਈ ਤੋਂ ਬਾਅਦ ਇਸ ਦੇਸ਼ ‘ਚ ਕੁਝ ਲੋਕਾਂ ਦਾ ਰਾਜਨੀਤੀਕ ਸਿਹਤ ਖ਼ਰਾਬ ਹੋ ਜਾਵੇਗੀ। ਉਨ੍ਹਾਂ ਕਿਹਾ, “ਇਸ ਸਮੇਂ ਜੋ ਰਾਜਨੀਤੀਕ ਭੱਜ-ਨੱਠ ਚਲ ਰਹੀ ਹੈ ਦੁਬਿਧਾ ਦੀ ਸਥਿਤੀ ਹੈ। ਕੁਝ ਲੋਕ ਰਾਜਨੀਤੀਕ ਅਸਹਿਣਸ਼ੀਲਤਾ, ਅਰਾਜਕਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਸ ‘ਤੇ ਬਰੈਕ ਲਗੇਗਾ ਅਤੇ ਦੇਸ਼ ‘ਚ ਇੱਕ ਮਜ਼ਬੂਤ ਅਤੇ ਸਥਿਰ ਸਰਕਾਰ ਰਹੇਗੀ”। ਰਾਮਦੇਵ ਨੇ ਪੱਛਮੀ ਬੰਗਾਲ ਚ’ ਅਮਿਤ ਸ਼ਾਹ ਦੇ ਰੋਡ ਸ਼ੋਅ ‘ਚ ਹੋਈ ਹਿੰਦਾ ‘ਤੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਅਮਿਤ ਸ਼ਾਹ ਦੇ ਰੋਡ ਸ਼ੋਅ ‘ਤੇ ਹਮਲਾ ਲੋਕਤੰਤਰ ਦੀ ਬੇਜ਼ੱਤੀ ਹੈ। ਮਮਤਾ ਬੌਖਲਾ ਗਈ ਹੈ। ਇਸ ਦੇ ਨਾਲ ਉਨ੍ਹਾਂ ਨੇ ਕਮਲ ਹਾਸਨ ਦੇ ਨਾਥੂਰਾਮ ਗੋਡਸੇ ਨੂੰ ਪਹਿਲਾ ਹਿੰਦੂ ਅੱਤਵਾਦੀ ਕਹੇ ਜਾਣ ‘ਤੇ ਕਿਹਾ ਕਿ ਉਹ ਚੰਗੇ ਐਕਟਰ ਹਨ ਪਰ ਚੰਗੇ ਨੇਤਾ ਨਹੀ।

ਟਾਪ ਹੈਡਲਾਈਨ

Petrol Diesel News : ਵੱਡੀ ਖ਼ਬਰ : 1 ਅਕਤੂਬਰ ਤੋਂ ਇਸ ਸੂਬੇ 'ਚ ਨਹੀਂ ਮਿਲੇਗਾ ਪੈਟਰੋਲ-ਡੀਜ਼ਲ

Moti Doongri Temple : ਵਿਆਹ ਦੀ ਇੱਛਾ ਲੈ ਕੇ ਜੈਪੁਰ ਪਹੁੰਚੇ ਲੱਖਾਂ ਕੁਆਰੇ , ਮਹਿੰਦੀ ਲਈ ਲੱਗੀਆਂ ਕਈ ਕਿਲੋਮੀਟਰ ਲੰਬੀਆਂ ਕਤਾਰਾਂ , ਵੀਡੀਓ ਵਾਇਰਲ

UPI Payment : UPI ਪੇਮੈਂਟ ਮਾਮਲਾ ਸੁਪਰੀਮ ਕੋਰਟ ਪਹੁੰਚਿਆ, ਟ੍ਰਾਂਜ਼ੈਕਸ਼ਨ ਚਾਰਜ ਨੂੰ ਦਿੱਤੀ ਚੁਣੌਤੀ ,ਜਾਣੋ ਪੂਰਾ ਮਾਮਲਾ 

Weather Update: ਮੌਨਸੂਨ ਦੀ ਵਾਪਸੀ ਦਾ ਐਲਾਨ, ਇਨ੍ਹਾਂ ਸੂਬਿਆਂ 'ਚ ਵਰ੍ਹੇਗਾ ਭਾਰੀ ਮੀਂਹ-ਗਰਜਣਗੇ ਬੱਦਲ, 60 KM ਤੇਜ਼ ਰਫ਼ਤਾਰ ਤੂਫ਼ਾਨ ਮਚਾਏਗਾ ਤਬਾਹੀ, ਜਾਣੋ ਮੌਸਮ ਨੂੰ ਲੈ ਕੇ ਵੱਡਾ ਅਪਡੇਟ...
ਮੌਨਸੂਨ ਦੀ ਵਾਪਸੀ ਦਾ ਐਲਾਨ, ਇਨ੍ਹਾਂ ਸੂਬਿਆਂ 'ਚ ਵਰ੍ਹੇਗਾ ਭਾਰੀ ਮੀਂਹ-ਗਰਜਣਗੇ ਬੱਦਲ, 60 KM ਤੇਜ਼ ਰਫ਼ਤਾਰ ਤੂਫ਼ਾਨ ਮਚਾਏਗਾ ਤਬਾਹੀ, ਜਾਣੋ ਮੌਸਮ ਨੂੰ ਲੈ ਕੇ ਵੱਡਾ ਅਪਡੇਟ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : CM ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਮਜੀਠੀਆ, ਖਹਿਰਾ ਤੇ ਹਰਸਿਮਰਤ ਖ਼ਿਲਾਫ਼ ਮਾਣਹਾਨੀ ਦਾ ਕੇਸ

Punjab Rail Roko Andolan : ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਦਾ ਐਲਾਨ, ਸਰਕਾਰ ਨੂੰ 17 ਸਤੰਬਰ ਦੁਪਹਿਰ 12 ਵਜੇ ਤੱਕ ਦਾ ਦਿੱਤਾ ਅਲਟੀਮੇਟਮ
Punjab Rail Roko Andolan : ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਦਾ ਐਲਾਨ, ਸਰਕਾਰ ਨੂੰ 17 ਸਤੰਬਰ ਦੁਪਹਿਰ 12 ਵਜੇ ਤੱਕ ਦਾ ਦਿੱਤਾ ਅਲਟੀਮੇਟਮ
UPI Payment : UPI ਪੇਮੈਂਟ ਮਾਮਲਾ ਸੁਪਰੀਮ ਕੋਰਟ ਪਹੁੰਚਿਆ, ਟ੍ਰਾਂਜ਼ੈਕਸ਼ਨ ਚਾਰਜ ਨੂੰ ਦਿੱਤੀ ਚੁਣੌਤੀ ,ਜਾਣੋ ਪੂਰਾ ਮਾਮਲਾ 
UPI Payment : UPI ਪੇਮੈਂਟ ਮਾਮਲਾ ਸੁਪਰੀਮ ਕੋਰਟ ਪਹੁੰਚਿਆ, ਟ੍ਰਾਂਜ਼ੈਕਸ਼ਨ ਚਾਰਜ ਨੂੰ ਦਿੱਤੀ ਚੁਣੌਤੀ ,ਜਾਣੋ ਪੂਰਾ ਮਾਮਲਾ 
Moti Doongri Temple : ਵਿਆਹ ਦੀ ਇੱਛਾ ਲੈ ਕੇ ਜੈਪੁਰ ਪਹੁੰਚੇ ਲੱਖਾਂ ਕੁਆਰੇ , ਮਹਿੰਦੀ ਲਈ ਲੱਗੀਆਂ ਕਈ ਕਿਲੋਮੀਟਰ ਲੰਬੀਆਂ ਕਤਾਰਾਂ , ਵੀਡੀਓ ਵਾਇਰਲ
Moti Doongri Temple : ਵਿਆਹ ਦੀ ਇੱਛਾ ਲੈ ਕੇ ਜੈਪੁਰ ਪਹੁੰਚੇ ਲੱਖਾਂ ਕੁਆਰੇ , ਮਹਿੰਦੀ ਲਈ ਲੱਗੀਆਂ ਕਈ ਕਿਲੋਮੀਟਰ ਲੰਬੀਆਂ ਕਤਾਰਾਂ , ਵੀਡੀਓ ਵਾਇਰਲ
 Barnala News : ਪਿੰਡ ਸੰਘੇੜਾ 'ਚ ਅਵਾਰਾ ਕੁੱਤੇ ਵੱਲੋਂ ਵਿਅਕਤੀ ’ਤੇ ਹਮਲਾ , ਮਰੀਜ਼ ਨੂੰ ਬਠਿੰਡਾ ਕੀਤਾ ਰੈਫਰ 

Sleep Problems : ਕੀ ਤੁਹਾਡਾ ਪਾਰਟਨਰ ਵੀ ਲੈਂਦਾ ਹੈ ਖਰਾਟੇ ? ਤੁਹਾਡੀ ਸਿਹਤ ’ਤੇ ਵੀ ਪੈ ਸਕਦਾ ਹੈ ਅਸਰ

Punjab News: ਚੋਣਾਂ ਤੋਂ ਪਹਿਲਾਂ ਪੰਜਾਬ ਸਿਆਸਤ 'ਚ ਵੱਡਾ ਧਮਾਕਾ, 'ਆਪ' ਨੂੰ ਲੱਗਿਆ ਇੱਕ ਹੋਰ ਝਟਕਾ! ਬਠਿੰਡਾ ਤੋਂ ਕਈ ਸੀਨੀਅਰ ਆਗੂ ਭਾਜਪਾ 'ਚ ਹੋਏ ਸ਼ਾਮਲ...
ਚੋਣਾਂ ਤੋਂ ਪਹਿਲਾਂ ਪੰਜਾਬ ਸਿਆਸਤ 'ਚ ਵੱਡਾ ਧਮਾਕਾ, 'ਆਪ' ਨੂੰ ਲੱਗਿਆ ਇੱਕ ਹੋਰ ਝਟਕਾ! ਬਠਿੰਡਾ ਤੋਂ ਕਈ ਸੀਨੀਅਰ ਆਗੂ ਭਾਜਪਾ 'ਚ ਹੋਏ ਸ਼ਾਮਲ...

Embed widget