News
News
ਟੀਵੀabp shortsABP ਸ਼ੌਰਟਸਵੀਡੀਓ
X

ਬੈਂਕ, ਡਾਕਘਰ ਤੋਂ ਬਿਨਾਂ ਹੁਣ ਇੰਨਾਂ ਥਾਵਾਂ ਤੋਂ ਵੀ ਲੈ ਸਕਦੇ ਹੋ ਕੈਸ਼

Share:
ਨਵੀਂ ਦਿੱਲੀ: ਨੋਟਬੰਦੀ ਦਾ ਅੱਜ 11ਵਾਂ ਦਿਨ ਹੈ। ਇਹਨਾਂ ਦਿਨਾਂ 'ਚ ਸਰਕਾਰ ਲਗਾਤਾਰ ਕੋਈ ਨਾ ਕੋਈ ਨਵਾਂ ਬਦਲਾਅ ਕਰਦੀ ਜਾ ਰਹੀ ਹੈ। ਨਵੇਂ ਨੋਟਾਂ ਨੂੰ ਲੈ ਕੇ ਹੋ ਰਹੀ ਮਾਰਾਮਾਰੀ ਨੂੰ ਦੇਖਦਿਆਂ ਆਰਬੀਆਈ ਨੇ ਨਵਾਂ ਅਦੇਸ਼ ਜਾਰੀ ਕੀਤਾ ਹੈ। ਹੁਣ ਤੁਸੀਂ ਕਿਸੇ ਵੀ ਦੁਕਾਨ ਜਾਂ ਪੈਟਰੋਲ ਪੰਪ ਜਿੱਥੇ ਪੁਆਇਂਟ ਆਫ ਸੇਲ (ਸਵੈਪ ਮਸ਼ੀਨ) ਹੋਵੇ, ਤੋਂ ਡੈਬਿਟ ਕਾਰਡ ਸਵੈਪ ਕਰ 2000 ਰੁਪਏ ਕੈਸ਼ ਲੈ ਸਕਦੇ ਹੋ। ਇਸ ਤੇ 30 ਦਸੰਬਰ ਤੱਕ ਕੋਈ ਟ੍ਰਾਜ਼ੈਕਸ਼ਨ ਚਾਰਜ ਵੀ ਨਹੀਂ ਲੱਗੇਗਾ। ਹੁਣ ਤੁਸੀਂ ਕਿਸੇ ਵੀ ਵੱਡੀ ਦੁਕਾਨ, ਕੱਪੜੇ ਦੇ ਸ਼ੋਅ ਰੂਮ, ਸ਼ਾਪਿੰਗ ਮਾਲ, ਜਿੱਥੇ ਕਾਰਡ ਸਵੈਪਿੰਗ ਮਸ਼ੀਨ ਲੱਗੀ ਹੋਵੇ, ਤੋਂ ਆਪਣਾ ਡੈਬਿਟ ਕਾਰਡ ਸਵੈਪ ਕਰਵਾ ਕੇ 2000 ਰੁਪਏ ਨਕਦ ਲੈ ਸਕਦੇ ਹੋ। ਪਰ ਸ਼ਰਤ ਇਹ ਹੈ ਕਿ ਦੁਕਾਨਦਾਰ ਕੋਲ 2000 ਰੁਪਏ ਖੁੱਲ੍ਹੇ ਹੋਣ। ਇਸ ਦੇ ਨਾਲ ਹੀ ਸਰਕਾਰ ਨੇ ਕੱਲ੍ਹ ਤੋਂ ਪੈਟਰੋਲ ਪੰਪਾਂ 'ਤੇ ਵੀ ਕਾਰਡ ਸਵੈਪ ਕਰ ਨਕਦੀ ਲੈਣ ਦੀ ਸਹੂਲਤ ਸ਼ੁਰੂ ਕਰ ਦਿੱਤੀ ਸੀ। ਕੱਲ ਦੇਸ਼ ਦੇ 686 ਪੈਟਰੋਲ ਪੰਪਾਂ 'ਤੇ ਇਸ ਦੀ ਸ਼ੁਰੂਆਤ ਕੀਤੀ ਗਈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕੁੱਝ ਦਿਨਾਂ 'ਚ ਦੇਸ਼ ਦੇ 20 ਹਜਾਰ ਪੈਟਰੋਲ ਪੰਪਾਂ ਜਿੰਨਾਂ 'ਤੇ ਸਵੈਪ ਮਸ਼ੀਨ ਹੋਵੇ 'ਤੇ ਇਸ ਸਹੂਲਤ ਦੀ ਸ਼ੁਰੀਆਤ ਕੀਤੀ ਜਾਏਗੀ।
Published at : 19 Nov 2016 10:57 AM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Police Transfer: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਸਰਕਾਰ ਵੱਲੋਂ SSP ਅਤੇ DC ਦਾ ਤਬਾਦਲਾ, ਜਾਣੋ ਕੌਣ ਕਿੱਥੇ ਤਾਇਨਾਤ ਕੀਤਾ ਗਿਆ...?

Retired Captain Wife Murder: ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਸੇਵਾਮੁਕਤ ਕੈਪਟਨ ਦੀ ਪਤਨੀ ਦਾ ਕਤਲ, ਨੌਕਰਾਣੀ ਨੇ ਪੁੱਤਰ ਨਾਲ ਮਿਲ ਇੰਝ ਟਿਕਾਣੇ ਲਗਾਈ ਲਾਸ਼, ਜਾਣੋ ਪੂਰਾ ਮਾਮਲਾ...

India-Nepal Border: ਬਾਰਡਰ 'ਤੇ ਮੱਚੀ ਹਫੜਾ-ਦਫੜੀ! ਨੇਪਾਲੀ ਨਾਗਰਿਕਾਂ ਨੇ ਜਵਾਨਾਂ 'ਤੇ ਕੀਤਾ ਹਮਲਾ, 200 ਖਿਲਾਫ ਮਾਮਲਾ ਦਰਜ...

ਸਿਆਸੀ ਜਗਤ ਤੋਂ ਦੁਖਦਾਈ ਖ਼ਬਰ! ਬਸਪਾ ਵਿਧਾਇਕ ਦੀ ਹੋਈ ਮੌਤ, ਕੈਂਸਰ ਤੋਂ ਸਨ ਪੀੜਤ

Free Gold Coin : ਮਹਿਲਾਵਾਂ ਨੂੰ ਕਿਵੇਂ ਮਿਲੇਗਾ 8 ਗ੍ਰਾਮ ਸੋਨੇ ਦਾ ਮੁਫ਼ਤ ਸਿੱਕਾ? ਜਾਣੋ ਕਿਹੜੇ ਦਸਤਾਵੇਜ਼ ਹੋਣਗੇ ਲਾਜ਼ਮੀ

ਪ੍ਰਮੁੱਖ ਖ਼ਬਰਾਂ

Agra : ਬਿਨਾਂ ਵਿਆਹ ਦੇ ਪ੍ਰੈਗਨੈਂਟ ਹੋਈ ਬੇਟੀ ,ਪਿਤਾ ਨੇ ਕਰ ਦਿੱਤਾ ਵੱਡਾ ਕਾਰਨਾਮਾ , ਲੋਕਾਂ ਦੇ ਉਡ ਗਏ ਹੋਸ਼ 

Gurdaspur ਦੇ 2 ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ 

Polymer Currency : ਜਨਤਾ ਨੂੰ ਕਦੋਂ ਮਿਲਣਗੇ ਪਲਾਸਟਿਕ ਦੇ ਨੋਟ? RBI ਗਵਰਨਰ ਨੇ ਦੱਸੀ ਤਾਰੀਖ

Punjab News: ਪੰਜਾਬ 'ਚ ਸਿਆਸੀ ਘਮਸਾਣ, ਸਾਬਕਾ CM ਚੰਨੀ ਨੂੰ ਹਾਈਕਮਾਨ ਨੇ ਲਗਾਈ ਫਟਕਾਰ, ਬੋਲੇ- ਸਮਰਥਕਾਂ ਨੂੰ ਕਰਨ ਕੰਟਰੋਲ, ਨਹੀਂ ਤਾਂ 15 ਦਿਨਾਂ 'ਚ ਵੱਡਾ ਫੈਸਲਾ...