ਪੜਚੋਲ ਕਰੋ

doctor video viral ਅਮਰੀਕਾ 'ਚ ਭਾਰਤੀ ਮੂਲ ਦੇ ਡਾਕਟਰ ਦੀ ਵੀਡੀਓ ਨੇ ਪਾਇਆ ਭੜਥੂ, ਹਰ ਪਾਸੇ ਹੋ ਰਹੀ ਨਿਖੇਧੀ

ਅਮਰੀਕਾ 'ਚ ਭਾਰਤੀ ਮੂਲ ਦੇ ਡਾਕਟਰ ਦੀ ਇੱਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ। ਜਿਸ ਨੇ ਪੂਰੀ ਦੁਨੀਆਂ 'ਚ ਨਵੀਂ ਚਰਚਾ ਛੇੜ ਦਿੱਤੀ ਹੈ। ਵੀਡੀਓ 'ਚ...

ਅਮਰੀਕਾ 'ਚ ਭਾਰਤੀ ਮੂਲ ਦੇ ਡਾਕਟਰ ਦੀ ਇੱਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ। ਜਿਸ ਨੇ ਪੂਰੀ ਦੁਨੀਆਂ 'ਚ ਨਵੀਂ ਚਰਚਾ ਛੇੜ ਦਿੱਤੀ ਹੈ। ਵੀਡੀਓ 'ਚ ਡਾਕਟਰ ਕੋਰੋਨਾ ਦੌਰਾਨ ਪਾਰਟੀਆਂ ਕਰਨ ਦੀ ਗੱਲ ਕਬੂਲ ਕਰਦਾ ਸੁਣਿਆ ਜਾ ਸਕਦਾ ਹੈ। ਡਾ. ਜੈਅ ਵਰਮਾ ਨੂੰ ਮਹਾਂਮਾਰੀ ਦੌਰਾਨ ਬੰਦਿਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਸਦਕਾ ਬੇਹੱਦ ਵਾਹ-ਵਾਹੀ ਮਿਲੀ ਪਰ ਹੁਣ ਇੱਜ਼ਤ ਦੀਆਂ ਧੱਜੀਆਂ ਉਡ ਰਹੀਆਂ ਹਨ।

 ਡਾ. ਜੈਅ ਵਰਮਾ ਦੀ ਵੀਡੀਓ ਸਾਹਮਣੇ ਆਉਣ ਮਗਰੋਂ ਸਿਆਸਤਦਾਨਾਂ ਵੱਲੋਂ ਤਿੱਖੀ ਨੁਕਤਾਚੀਨੀ ਕੀਤੀ ਜਾ ਰਹੀ ਹੈ। ਡਾ. ਵਰਮਾ ਵੱਲੋਂ ਵੀਡੀਓ ਦੇ ਬੁਨਿਆਦੀ ਤੱਥਾਂ ਨੂੰ ਗਲਤ ਨਹੀਂ ਦੱਸਿਆ ਗਿਆ ਪਰ ਐਨਾ ਜ਼ਰੂਰ ਕਿਹਾ ਕਿ ਕੁਝ ਗੱਲਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਗਿਆ ਹੈ। ਇਕ ਬਿਆਨ ਜਾਰੀ ਕਰਦਿਆਂ ਡਾ. ਵਰਮਾ ਨੇ ਕਿਹਾ ਕਿ ਉਹ ਸਹੀ ਸਮੇਂ ’ਤੇ ਵਾਜਬ ਫੈਸਲਾ ਨਾ ਲੈਣ ਦੀ ਜ਼ਿੰਮੇਵਾਰੀ ਕਬੂਲ ਕਰਦੇ ਹਨ।

ਡਾ. ਜੈਅ ਵਰਮਾ ਅਮਰੀਕਾ ਦੇ ਸੈਂਟਰ ਫੌਰ ਡਿਜ਼ੀਜ਼ ਕੰਟਰੋਲ ਵਾਸਤੇ ਕੰਮ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਚੀਨ, ਥਾਇਲੈਂਡ ਤੇ ਇਥੀਓਪੀਆ ਵਿਖੇ ਵੀ ਤੈਨਾਤ ਕੀਤਾ ਗਿਆ। ਡਾ. ਜੈਅ ਵਰਮਾ ਨੇ ਆਪਣੀ ਪੜ੍ਹਾਈ ਹਾਵਰਡ ਤੋਂ ਕੀਤੀ ਸੀ। ਦੂਜੇ ਪਾਸੇ ਇਕ ਹੋਰ ਭਾਰਤੀ ਡਾਕਟਰ ਨੂੰ ਨੌਕਰੀ ਤੋਂ ਕੱਢ ਦਿਤਾ ਗਿਆ ਜਿਸ ਦਾ ਨਾਂ ਡੇਵ ਚੌਕਸੀ ਦੱਸਿਆ ਜਾ ਰਿਹਾ ਹੈ। 

ਚੇਤੇ ਰਹੇ ਕਿ ਕੋਰੋਨਾ ਮਹਾਂਮਾਰੀ ਦੌਰਾਨ ਨਿਊ ਯਾਰਕ ਵਿਚ 65 ਲੱਖ ਤੋਂ ਵੱਧ ਮਰੀਜ਼ ਸਾਹਮਣੇ ਆਏ ਅਤੇ 77 ਹਜ਼ਾਰ ਤੋਂ ਵੱਧ ਮੌਤਾਂ ਹੋਈਆਂ। ਭਾਵੇਂ ਅਮਰੀਕਾ ਦੇ ਮੇਨਸਟ੍ਰੀਮ ਮੀਡੀਆ ਵੱਲੋਂ ਆਪਣੇ ਪੱਤਰਕਾਰਾਂ ਲੁਕਵੀਆਂ ਵੀਡੀਓ ਬਣਾਉਣ ਤੋਂ ਵਰਜ ਦਿਤਾ ਗਿਆ ਪਰ ਵੱਖਰੇ ਤਰੀਕੇ ਨਾਲ ਪੱਤਰਕਾਰੀ ਕਰਨ ਵਾਲਿਆਂ ਨੇ ਇਹ ਰੁਝਾਨ ਜਾਰੀ ਰੱਖਿਆ। 

ਡਾ. ਵਰਮਾ ਵਿਰੁੱਧ ਵੀ ਅਜਿਹਾ ਹੀ ਹਥਕੰਡਾ ਵਰਤਿਆ ਗਿਆ ਅਤੇ ਸਭ ਕੁਝ ਵੀਡੀਓ ’ਤੇ ਰਿਕਾਰਡ ਹੋ ਗਿਆ। ਦੱਸ ਦੇਈਏ ਕਿ ਬਰਤਾਨੀਆਂ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਅਤੇ ਕੈਲੇਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ’ਤੇ ਵੀ ਕੋਰੋਨਾ ਦੌਰਾਨ ਪਾਰਟੀਆਂ ਕਰਨ ਦੇ ਦੋਸ਼ ਲੱਗੇ ਸਨ।

ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - 

https://whatsapp.com/channel/0029Va7Nrx00VycFFzHrt01l.

Join Our Official Telegram Channel: https://t.me/abpsanjhaofficial 

ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ

Iphone ਲਈ ਕਲਿਕ ਕਰੋ

ਹੋਰ ਵੇਖੋ
Sponsored Links by Taboola
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਲਈ ਵੱਡਾ ਐਲਾਨ
Punjab News: ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਲਈ ਵੱਡਾ ਐਲਾਨ
Wheat Price in Punjab: ਕਣਕ ਨੇ ਕਰਵਾਈ ਕਿਸਾਨਾਂ ਦੀ ਬੱਲੇ-ਬੱਲੇ, ਝਾੜ ਦੇ ਨਾਲ ਹੀ ਰੇਟ ਵੀ ਮਾਰਨ ਲੱਗਾ ਝੜੱਪੇ
Wheat Price in Punjab: ਕਣਕ ਨੇ ਕਰਵਾਈ ਕਿਸਾਨਾਂ ਦੀ ਬੱਲੇ-ਬੱਲੇ, ਝਾੜ ਦੇ ਨਾਲ ਹੀ ਰੇਟ ਵੀ ਮਾਰਨ ਲੱਗਾ ਝੜੱਪੇ
Jalandhar News: ਮੁਲਜ਼ਮਾਂ ਨੂੰ ਫੜਨ ਗਈ ਪੰਜਾਬ ਪੁਲਿਸ 'ਤੇ ਹਮਲਾ, ਨੌਜਵਾਨਾਂ ਨੇ ਵਰ੍ਹਾਈਆਂ ਇੱਟਾਂ, ਇਲਾਕੇ 'ਚ ਹੜਕੰਪ
Jalandhar News: ਮੁਲਜ਼ਮਾਂ ਨੂੰ ਫੜਨ ਗਈ ਪੰਜਾਬ ਪੁਲਿਸ 'ਤੇ ਹਮਲਾ, ਨੌਜਵਾਨਾਂ ਨੇ ਵਰ੍ਹਾਈਆਂ ਇੱਟਾਂ, ਇਲਾਕੇ 'ਚ ਹੜਕੰਪ
Punjab News: ਪੰਜਾਬ ਪੁਲਿਸ 'ਚ ਮੱਚੀ ਤਰਥੱਲੀ, ਜਾਣੋ ਕਿਵੇਂ ਲੋਕਾਂ ਨੂੰ ਡਰਾ ਪੈਸੇ ਵਸੂਲ ਰਿਹਾ ਸੀ DSP; ਪੜ੍ਹੋ ਪੂਰਾ ਮਾਮਲਾ...
ਪੰਜਾਬ ਪੁਲਿਸ 'ਚ ਮੱਚੀ ਤਰਥੱਲੀ, ਜਾਣੋ ਕਿਵੇਂ ਲੋਕਾਂ ਨੂੰ ਡਰਾ ਪੈਸੇ ਵਸੂਲ ਰਿਹਾ ਸੀ DSP; ਪੜ੍ਹੋ ਪੂਰਾ ਮਾਮਲਾ...
Advertisement
ABP Premium

ਵੀਡੀਓਜ਼

ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸ|ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਲਈ ਵੱਡਾ ਐਲਾਨ
Punjab News: ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਲਈ ਵੱਡਾ ਐਲਾਨ
Wheat Price in Punjab: ਕਣਕ ਨੇ ਕਰਵਾਈ ਕਿਸਾਨਾਂ ਦੀ ਬੱਲੇ-ਬੱਲੇ, ਝਾੜ ਦੇ ਨਾਲ ਹੀ ਰੇਟ ਵੀ ਮਾਰਨ ਲੱਗਾ ਝੜੱਪੇ
Wheat Price in Punjab: ਕਣਕ ਨੇ ਕਰਵਾਈ ਕਿਸਾਨਾਂ ਦੀ ਬੱਲੇ-ਬੱਲੇ, ਝਾੜ ਦੇ ਨਾਲ ਹੀ ਰੇਟ ਵੀ ਮਾਰਨ ਲੱਗਾ ਝੜੱਪੇ
Jalandhar News: ਮੁਲਜ਼ਮਾਂ ਨੂੰ ਫੜਨ ਗਈ ਪੰਜਾਬ ਪੁਲਿਸ 'ਤੇ ਹਮਲਾ, ਨੌਜਵਾਨਾਂ ਨੇ ਵਰ੍ਹਾਈਆਂ ਇੱਟਾਂ, ਇਲਾਕੇ 'ਚ ਹੜਕੰਪ
Jalandhar News: ਮੁਲਜ਼ਮਾਂ ਨੂੰ ਫੜਨ ਗਈ ਪੰਜਾਬ ਪੁਲਿਸ 'ਤੇ ਹਮਲਾ, ਨੌਜਵਾਨਾਂ ਨੇ ਵਰ੍ਹਾਈਆਂ ਇੱਟਾਂ, ਇਲਾਕੇ 'ਚ ਹੜਕੰਪ
Punjab News: ਪੰਜਾਬ ਪੁਲਿਸ 'ਚ ਮੱਚੀ ਤਰਥੱਲੀ, ਜਾਣੋ ਕਿਵੇਂ ਲੋਕਾਂ ਨੂੰ ਡਰਾ ਪੈਸੇ ਵਸੂਲ ਰਿਹਾ ਸੀ DSP; ਪੜ੍ਹੋ ਪੂਰਾ ਮਾਮਲਾ...
ਪੰਜਾਬ ਪੁਲਿਸ 'ਚ ਮੱਚੀ ਤਰਥੱਲੀ, ਜਾਣੋ ਕਿਵੇਂ ਲੋਕਾਂ ਨੂੰ ਡਰਾ ਪੈਸੇ ਵਸੂਲ ਰਿਹਾ ਸੀ DSP; ਪੜ੍ਹੋ ਪੂਰਾ ਮਾਮਲਾ...
Zodiac Sign: ਇਨ੍ਹਾਂ 5 ਰਾਸ਼ੀ ਵਾਲਿਆਂ ਦੀ ਰਾਤੋਂ-ਰਾਤ ਚਮਕੀ ਕਿਸਮਤ, ਧਨ ਲਾਭ ਸਣੇ ਬਦਲਣਗੇ ਘਰ ਦੇ ਹਾਲਾਤ; ਜਾਣੋ ਕਿਵੇਂ ਸ਼ੁਭ ਸੰਯੋਗ ਨਾਲ ਖੁੱਲ੍ਹੇ ਬੰਦ ਰਸਤੇ...
ਇਨ੍ਹਾਂ 5 ਰਾਸ਼ੀ ਵਾਲਿਆਂ ਦੀ ਰਾਤੋਂ-ਰਾਤ ਚਮਕੀ ਕਿਸਮਤ, ਧਨ ਲਾਭ ਸਣੇ ਬਦਲਣਗੇ ਘਰ ਦੇ ਹਾਲਾਤ; ਜਾਣੋ ਕਿਵੇਂ ਸ਼ੁਭ ਸੰਯੋਗ ਨਾਲ ਖੁੱਲ੍ਹੇ ਬੰਦ ਰਸਤੇ...
Punjab News: DGP ਪੰਜਾਬ ਦੀ ਅਹਿਮ PC ਅੱਜ! ਸੂਬੇ 'ਚ 31 ਮਈ ਤੱਕ ਡੈੱਡਲਾਈਨ...ਪੁਲਿਸ ਵਿਭਾਗ 'ਚ ਤੇਜ਼ ਹੋਈ ਹਲਚਲ
Punjab News: DGP ਪੰਜਾਬ ਦੀ ਅਹਿਮ PC ਅੱਜ! ਸੂਬੇ 'ਚ 31 ਮਈ ਤੱਕ ਡੈੱਡਲਾਈਨ...ਪੁਲਿਸ ਵਿਭਾਗ 'ਚ ਤੇਜ਼ ਹੋਈ ਹਲਚਲ
Punjab News: ਮੋਬਾਈਲ 24 ਘੰਟੇ ਆਨ, ਛੁੱਟੀ ਵਾਲੇ ਦਿਨ ਵੀ...ਸਰਕਾਰ ਦਾ ਅਫਸਰਾਂ ਲਈ ਨਵਾਂ ਹੁਕਮ
Punjab News: ਮੋਬਾਈਲ 24 ਘੰਟੇ ਆਨ, ਛੁੱਟੀ ਵਾਲੇ ਦਿਨ ਵੀ...ਸਰਕਾਰ ਦਾ ਅਫਸਰਾਂ ਲਈ ਨਵਾਂ ਹੁਕਮ
Punjab News: ਅਸਮਾਨੋਂ ਵਰ੍ਹ ਰਹੀ ਅੱਗ ਵਿਚਾਲੇ ਪੰਜਾਬ ਵਾਸੀਆਂ ਨੂੰ ਝਟਕਾ, ਅੱਜ ਫਿਰ ਲੱਗੇਗਾ ਲੰਬਾ ਬਿਜਲੀ ਕੱਟ; ਜਾਣੋ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ...
ਅਸਮਾਨੋਂ ਵਰ੍ਹ ਰਹੀ ਅੱਗ ਵਿਚਾਲੇ ਪੰਜਾਬ ਵਾਸੀਆਂ ਨੂੰ ਝਟਕਾ, ਅੱਜ ਫਿਰ ਲੱਗੇਗਾ ਲੰਬਾ ਬਿਜਲੀ ਕੱਟ; ਜਾਣੋ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ...
Embed widget