ਪੜਚੋਲ ਕਰੋ
Advertisement
ਹੁਣ ਰੇਲਵੇ ਸਟੇਸ਼ਨ ਤੋਂ ਮੁਫਤ 'ਚ ਹਾਸਲ ਕਰ ਸਕਦੇ ਹੋ ਟਿਕਟ, ਬਸ ਕਰਨਾ ਹੋਵੇਗਾ ਇਹ ਕੰਮ
ਜੇਕਰ ਤੁਸੀਂ ਅਨੰਦ ਵਿਹਾਰ ਰੇਲਵੇ ਸਟੇਸ਼ਨ 'ਤੇ ਕਿਸੇ ਰਿਸ਼ਤੇਦਾਰ ਨੂੰ ਛੱਡਣ ਗਏ ਹੋ ਤਾਂ ਤੁਹਾਨੂੰ ਮੁਫਤ 'ਚ ਪਲੇਟਫਾਰਮ ਟਿਕਟ ਮਿਲ ਸਕਦੀ ਹੈ।
ਨਵੀਂ ਦਿੱਲੀ: ਜੇਕਰ ਤੁਸੀਂ ਅਨੰਦ ਵਿਹਾਰ ਰੇਲਵੇ ਸਟੇਸ਼ਨ 'ਤੇ ਕਿਸੇ ਰਿਸ਼ਤੇਦਾਰ ਨੂੰ ਛੱਡਣ ਗਏ ਹੋ ਤਾਂ ਤੁਹਾਨੂੰ ਮੁਫਤ 'ਚ ਪਲੇਟਫਾਰਮ ਟਿਕਟ ਮਿਲ ਸਕਦੀ ਹੈ। ਫ੍ਰੀ 'ਚ ਟਿਕਟ ਪਾਉਣ ਲਈ ਤੁਹਾਨੰ ਸਿਰਫ ਇੱਕ ਮਸ਼ੀਨ ਦੇ ਸਾਹਮਣੇ 30 ਦੰਡ ਬੈਠਕਾਂ ਕੱਢਣੀਆਂ ਪੈਣਗੀਆਂ। ਭਾਰਤੀ ਰੇਲਵੇ ਨੇ ਫਿੱਟ ਇੰਡੀਆ ਮੁਹਿੰਮ ਤਹਿਤ ਇਸਦੀ ਸ਼ੁਰੂਆਤ ਕੀਤੀ ਹੈ।
ਭਾਰਤੀ ਰੇਲਵੇ ਨੇ ਸਭ ਤੋਂ ਪਹਿਲਾਂ ਆਨੰਦ ਬਿਹਾਰ ਸਟੇਸ਼ਨ 'ਤੇ ਇੱਜ ਇਹ ਦੰਡ ਬੈਠਕ ਮਸ਼ੀਨ ਲਗਾਈ ਹੈ। ਫਿਟ ਇੰਡੀਆ ਮੁਹਿੰਮ ਤਹਿਤ ਰੇਲਵੇ ਸਟੇਸ਼ਨ 'ਤੇ 'ਦਵਾ ਦੋਸਤ' ਦੁਕਾਨ ਖੋਲੀ ਗਈ ਹੈ। ਇਸ ਦੁਕਾਨ ਜ਼ਰੀਏ ਯਾਤਰੀਆਂ ਨੂੰ ਜੇਨਰਿਕ ਦਵਾਈਆਂ ਬੇਚੀਆਂ ਜਾਣਗੀਆਂ। ਇਸ ਸੰਬੰਧੀ ਰੇਲਵੇ ਮੰਤਰੀ ਪਿਯੂਸ਼ ਗੋਇਲ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ।
ਰੇਲਵੇ ਦੇ ਬਿਆਨ ਮੁਤਾਬਕ 'ਦਵਾ ਦੋਸਤ' ਦਾ ਟਿੱਚਾ ਭਾਰਤੀਆਂ ਲਈ ਆਪਣੀ ਸਿਹਤ ਦਾ ਖਿਆਲ ਰੱਖਣ ਤੇ ਉਨ੍ਹਾਂ ਨੂੰ ਚੰਗੀ ਗੁਣਵੱਤਾ ਵਾਲੀਆਂ ਕਿਫਾਇਤੀ ਦਵਾਈਆਂ ਮੁਹੱਈਆ ਕਰਾਉਣਾ ਹੈ।रेलवे का अभिनव प्रयोग। फिट रहिये, फिटनेस दिखाइए, और प्लेटफार्म टिकट निशुल्क पाइए। दिल्ली के आनंद विहार स्टेशन पर लोगों को फिटनेस के प्रति जागरूक करने के लिए एक Squat Machine लगाई गई है। इस मशीन के सामने निर्धारित एक्सरसाइज करने से निशुल्क प्लेटफार्म टिकट दिया जाता है। pic.twitter.com/XvzFtEmzoN
— Piyush Goyal (@PiyushGoyal) February 21, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਮਨੋਰੰਜਨ
Advertisement